Delhi
ਪ੍ਰਿਅੰਕਾ ਗਾਂਧੀ ਪ੍ਰਧਾਨ ਮੰਤਰੀ ਜ਼ਰੂਰ ਬਣੇਗੀ, ਪਰ ਜਦੋਂ ਸਮਾਂ ਆਵੇਗਾ : ਰਾਬਰਟ ਵਾਡਰਾ
ਕਾਂਗਰਸ ਸੰਸਦ ਮੈਂਬਰ ਇਮਰਾਨ ਮਸੂਦ ਵਲੋਂ ਪ੍ਰਿਅੰਕਾ ਦੀ ਤਾਰੀਫ਼ ਨੇ ਛੇੜੀ ਨਵੀਂ ਚਰਚਾ
ਸੋਨੇ ਦੀਆਂ ਕੀਮਤਾਂ 'ਚ ਵਾਧਾ ਲਗਾਤਾਰ ਦੂਜੇ ਦਿਨ ਵੀ ਜਾਰੀ
ਅੱਜ ਦਿੱਲੀ ਦੇ ਬਾਜ਼ਾਰਾਂ 'ਚ 2650 ਰੁਪਏ ਵੱਧ ਕੇ 1,40,850 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚੀ
ਸੋਨੇ ਤੇ ਚਾਂਦੀ ਦੀ ਕੀਮਤ ਨੇ ਬਣਾਇਆ ਨਵਾਂ ਰਿਕਾਰਡ
ਸੋਨੇ ਦੀ ਕੀਮਤ 1685 ਰੁਪਏ ਵਧ ਕੇ 1.38 ਲੱਖ ਰੁਪਏ ਪ੍ਰਤੀ ਹੋਈ 10 ਗ੍ਰਾਮ
ਭਾਰਤ, ਨਿਊਜ਼ੀਲੈਂਡ ਵਿਚਕਾਰ ਮੁਕਤ ਵਪਾਰ ਸਮਝੌਤੇ (FTA) ਬਾਰੇ ਗੱਲਬਾਤ ਮੁਕੰਮਲ
ਕਪੜੇ ਅਤੇ ਇੰਜਨੀਅਰਿੰਗ ਸਾਮਾਨ ਨੂੰ ਮਿਲੇਗੀ ਡਿਊਟੀ ਮੁਕਤ ਪਹੁੰਚ
ਖ਼ਤਰੇ 'ਚ ਪਈ ਅਰਾਵਲੀ ਪਰਬਤ ਲੜੀ ਦੀ ਹੋਂਦ!
ਅਰਾਵਲੀ ਦੀ ਨਵੀਂ ਪਰਿਭਾਸ਼ਾ 'ਤੇ ਛਿੜਿਆ ਕਲੇਸ਼, ਦਿੱਲੀ ਸਮੇਤ 4 ਸੂਬਿਆਂ 'ਚ ਵਧ ਸਕਦੀ ਐ ਟੈਨਸ਼ਨ
ਭਲਕੇ ਸ੍ਰੀਲੰਕਾ ਦੇ ਦੌਰੇ 'ਤੇ ਜਾਣਗੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ
ਗੁਆਂਢੀ ਦੇਸ਼ ਪਹਿਲਾਂ ਨੀਤੀ ਦੇ ਤਹਿਤ ਕਰਨਗੇ ਦੌਰਾ
ਦਿੱਲੀ: ਕਾਂਸਟੇਬਲ ਦੀ ਬਹਾਦਰੀ ਨੇ ਵੱਡਾ ਹਾਦਸਾ ਟਲਿਆ, ਰਿਹਾਇਸ਼ੀ ਇਮਾਰਤ ਤੋਂ ਬਲਦਾ ਹੋਇਆ ਸਿਲੰਡਰ ਹਟਾਇਆ
ਮੋਹਨ ਗਾਰਡਨ ਖੇਤਰ ਵਿੱਚ ਇੱਕ ਇਮਾਰਤ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਨੂੰ ਸੁਚੇਤ ਕਰ ਦਿੱਤਾ ਗਿਆ ਸੀ।
Ludhiana ਦੇ ਔਰੀਸਨ ਹਸਪਤਾਲ ਦੀ ਵੱਡੀ ਲਾਪਰਵਾਹੀ
ਮ੍ਰਿਤਕ ਜਸਵੀਰ ਕੌਰ ਦੀ ਲਾਸ਼ ਹਸਪਤਾਲ 'ਚੋਂ ਹੋਈ ਗਾਇਬ, ਪਰਿਵਾਰਕ ਮੈਂਬਰਾਂ ਨੇ ਕੀਤਾ ਹੰਗਾਮਾ
‘ਜੀ ਰਾਮ ਜੀ' ਬਿਲ ਨੂੰ ਰਾਸ਼ਟਰਪਤੀ ਦੀ ਮਿਲੀ ਪ੍ਰਵਾਨਗੀ
ਮੌਜੂਦਾ ਪੇਂਡੂ ਰੁਜ਼ਗਾਰ ਕਾਨੂੰਨ ਮਨਰੇਗਾ ਦੀ ਲਵੇਗਾ ਥਾਂ
ਸਵਦੇਸ਼ੀ ਸਟਾਰਟਅੱਪ ਦਿਗੰਤਰਾ ਨੇ ਮਿਜ਼ਾਈਲਾਂ ਦੀ ਪੈੜ ਨੱਪਣ ਦਾ ਉੱਦਮ ਕੀਤਾ ਸ਼ੁਰੂ
ਪੁਲਾੜ ਮਲਬਾ ਅਤੇ ਟਰੈਫਿਕ ਨਿਗਰਾਨੀ ਆਲਮੀ ਪੁਲਾੜ ਆਰਥਕਤਾ ਦੇ ਇਕ ਮੁੱਖ ਹਿੱਸੇ ਵਜੋਂ ਉਭਰੀ