Delhi
ਸੰਘਣੀ ਧੁੰਦ ਕਾਰਨ ਉਡਾਣਾਂ ਪ੍ਰਭਾਵਿਤ, ਏਅਰ ਇੰਡੀਆ ਅਤੇ ਇੰਡੀਗੋ ਨੇ ਯਾਤਰਾ ਸੰਬੰਧੀ ਸਲਾਹ ਕੀਤੀ ਜਾਰੀ
ਯਾਤਰੀਆਂ ਨੂੰ ਹਵਾਈ ਅੱਡੇ 'ਤੇ ਜਾਣ ਤੋਂ ਪਹਿਲਾਂ ਵੈੱਬਸਾਈਟ 'ਤੇ ਆਪਣੀ ਉਡਾਣ ਦੀ ਸਥਿਤੀ ਦੀ ਜਾਂਚ ਕਰਨ ਲਈ ਕਿਹਾ
ਕਾਮੇਡੀਅਨ ਭਾਰਤੀ ਸਿੰਘ ਦੇ ਘਰ ਗੂੰਜੀਆਂ ਕਿਲਕਾਰੀਆਂ, 41 ਸਾਲ ਦੀ ਉਮਰ 'ਚ ਦੂਜੇ ਪੁੱਤਰ ਨੂੰ ਦਿੱਤਾ ਜਨਮ
ਸਮੇਂ ਸਿਰ ਇਲਾਜ ਹੋਣ ਕਾਰਨ ਮਾਂ ਅਤੇ ਬੱਚਾ ਦੋਵੇਂ ਸੁਰੱਖਿਅਤ ਦੱਸੇ ਜਾ ਰਹੇ ਹਨ।
ਸੇਵਾਮੁਕਤੀ ਤੋਂ ਠੀਕ ਪਹਿਲਾਂ ਜੱਜਾਂ ਦਾ ਫਟਾਫਟ ਫ਼ੈਸਲੇ ਦੇਣ ਦਾ ਰੁਝਾਨ ਠੀਕ ਨਹੀਂ : ਸੁਪਰੀਮ ਕੋਰਟ
ਕਿਹਾ, ਇੰਝ ਲੱਗ ਰਿਹਾ ਜਿਵੇਂ ਆਖ਼ਰੀ ਓਵਰਾਂ 'ਚ ਬੱਲੇਬਾਜ਼ ਛੱਕੇ ਮਾਰ ਰਿਹੈ
ਦਿੱਲੀ ਧਮਾਕਾ ਮਾਮਲੇ 'ਚ NIA ਵੱਲੋਂ ਇੱਕ ਹੋਰ ਮੁੱਖ ਮੁਲਜ਼ਮ ਗ੍ਰਿਫ਼ਤਾਰ
ਹੁਣ ਤੱਕ ਮਾਮਲੇ 'ਚ 9 ਗ੍ਰਿਫ਼ਤਾਰੀਆਂ
ਰੁਪਿਆ 12 ਪੈਸੇ ਮਜ਼ਬੂਤ ਹੋ ਕੇ 90.26 ਪ੍ਰਤੀ ਡਾਲਰ 'ਤੇ ਬੰਦ
RBI ਨੇ ਵਿਦੇਸ਼ੀ ਮੁਦਰਾ ਬਾਜ਼ਾਰਾਂ ਵਿੱਚ ਦਖਲ ਦਿੱਤਾ ਅਤੇ ਰੁਪਏ ਵਿੱਚ ਹੋਰ ਗਿਰਾਵਟ ਨੂੰ ਰੋਕਣ ਲਈ ਡਾਲਰ ਵੇਚੇ: ਅਨੁਜ ਚੌਧਰੀ
ਸੰਘਣੀ ਧੁੰਦ ਕਾਰਨ ਏਅਰ ਇੰਡੀਆ ਨੇ ਯਾਤਰੀਆਂ ਨੂੰ ਦਿੱਤੀ ਚੇਤਾਵਨੀ
ਧੁੰਦ ਕਾਰਨ ਘਟੀ ਵਿਜ਼ੀਬਿਲਟੀ
ਉਪ ਰਾਸ਼ਟਰਪਤੀ ਨੇ ਅੰਤਰ-ਧਰਮ ਸੰਮੇਲਨ ਦੀ ਕੀਤੀ ਅਗਵਾਈ
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਇੱਕ ਅੰਤਰ-ਧਰਮ ਸੰਮੇਲਨ ਦਾ ਕੀਤਾ ਆਯੋਜਨ
AI-ਸੰਚਾਲਿਤ ਮਲਟੀ-ਲੇਨ ਫ੍ਰੀ ਫਲੋ (MLFF) ਟੋਲ ਸਿਸਟਮ 2026 ਦੇ ਅੰਤ ਤੱਕ ਦੇਸ਼ ਭਰ ਵਿੱਚ ਕੀਤਾ ਜਾਵੇਗਾ ਲਾਗੂ: ਨਿਤਿਨ ਗਡਕਰੀ
‘ਟੋਲ ਪਲਾਜ਼ਿਆਂ 'ਤੇ ਵਾਹਨ ਚਾਲਕਾਂ ਨੂੰ ਨਹੀਂ ਕਰਨੀ ਪਵੇਗੀ ਉਡੀਕ'
ਕੇਂਦਰ ਨੇ ਵਿੱਤੀ ਪ੍ਰਬੰਧਨ ਵਿੱਚ ਪਾਰਦਰਸ਼ਤਾ ਲਈ ਸਪੱਸ਼ਟ ਟੀਚੇ ਕੀਤੇ ਨਿਰਧਾਰਤ: ਸੀਤਾਰਮਨ
ਰਾਜਾਂ ਨੂੰ ਵੀ ਇਨ੍ਹਾਂ ਨੂੰ ਲਾਗੂ ਕਰਨ ਲਈ ਕਿਹਾ ਗਿਆ ਹੈ।
ਇੰਡੀਗੋ ਉਡਾਣ ਸੰਕਟ: ਅਦਾਲਤ ਨੇ ਯਾਤਰੀਆਂ ਲਈ ਮੁਆਵਜ਼ੇ ਦੀ ਮੰਗ ਵਾਲੀ ਜਨਹਿੱਤ ਪਟੀਸ਼ਨ 'ਤੇ ਸੁਣਵਾਈ ਤੋਂ ਕਰ ਦਿੱਤਾ ਇਨਕਾਰ
2 ਦਸੰਬਰ ਤੋਂ ਸੈਂਕੜੇ ਉਡਾਣਾਂ ਰੱਦ ਕਰਨ ਲਈ ਇੰਡੀਗੋ ਸਰਕਾਰ ਅਤੇ ਯਾਤਰੀਆਂ ਦੋਵਾਂ ਵੱਲੋਂ ਆਲੋਚਨਾ ਦਾ ਸਾਹਮਣਾ ਕਰ ਰਹੀ ਹੈ।