Delhi
Delhi News : ਟਰੰਪ ਦੇ ਬਿਆਨ 'ਤੇ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਪ੍ਰਤੀਕਿਰਿਆ
Delhi News : ਅੱਤਵਾਦ ਨੂੰ ਬੜਾਵਾ ਦੇਣ ਵਾਲੇ ਜਨਰਲ ਅਸੀਮ ਮੁਨੀਰ, ਟਰੰਪ ਨਾਲ ਖਾਣਾ ਖਾ ਰਹੇ ਹਨ, ਪੀਐਮ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ
Amit Shah amid language debate: 'ਅੰਗਰੇਜ਼ੀ ਬੋਲਣ ਵਾਲੇ ਜਲਦੀ ਹੀ ਸ਼ਰਮਿੰਦਾ ਹੋਣਗੇ'
ਗ੍ਰਹਿ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮੂਲ ਭਾਸ਼ਾਵਾਂ ਭਾਰਤ ਦੀ ਪਛਾਣ ਦਾ ਕੇਂਦਰ ਹਨ
Shashi Tharoor News : ਭਾਜਪਾ ਨਾਲ ਆਪਣੀ ਨੇੜਤਾ ਦੀਆਂ ਅਟਕਲਾਂ ਵਿਚਾਲੇ ਸ਼ਸ਼ੀ ਥਰੂਰ ਨੇ ਕਿਹਾ, 'ਕਾਂਗਰਸ ਨਾਲ ਕੁਝ ਮਤਭੇਦ ਹਨ
Shashi Tharoor News : ‘ਮੈਂ ਪਾਰਟੀ ’ਚ ਕਰਾਂਗਾ ਚਰਚਾ'
Ahmedabad Plane Crash: ਹਾਦਸੇ ਤੋਂ ਬਾਅਦ ਏਅਰ ਇੰਡੀਆ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੇ ਮੰਗੀ ਮੁਆਫ਼ੀ
Ahmedabad Plane Crash: ਕਿਹਾ- ਮੈਨੂੰ ਬਹੁਤ ਦੁੱਖ ਹੈ, ਅਸੀਂ ਪੀੜਤ ਪਰਿਵਾਰਾਂ ਦੇ ਨਾਲ ਹਾਂ।
ਹਾਈ ਕਮਿਸ਼ਨਰਾਂ ਤੇ ਵਪਾਰ ਵਾਰਤਾ ਬਹਾਲ ਕਰਨ ਲਈ ਭਾਰਤ-ਕੈਨੇਡਾ ਹੋਏ ਸਹਿਮਤ
ਦੋਵੇਂ ਦੇਸ਼ਾਂ ਦੇ ਨਾਗਰਿਕਾਂ ਲਈ ਨਿਯਮਤ ਵੀਜ਼ਾ ਸੇਵਾਵਾਂ ਮੁੜ ਹੋਣਗੀਆਂ ਬਹਾਲ
ਭਾਰਤ ਨੇ ਈਰਾਨ ਤੋਂ ਅਪਣੇ ਨਾਗਰਿਕਾਂ ਨੂੰ ਕੱਢਣ ਲਈ ਆਪਰੇਸ਼ਨ ਸਿੰਧੂ ਕੀਤਾ ਸ਼ੁਰੂ
ਇਰਾਨ ਤੋਂ ਭਾਰਤੀਆਂ ਨੂੰ ਲੈ ਕੇ ਪਹਿਲਾ ਜਹਾਜ਼ ਅੱਜ ਤੜਕੇ ਨਵੀਂ ਦਿੱਲੀ ਪਹੁੰਚੇਗਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਪਣੇ ਲਗਾਤਾਰ ਦਾਅਵੇ ਨੂੰ ਮੁੜ ਦੁਹਰਾਇਆ
ਪਾਕਿਸਤਾਨ ਨੂੰ ਲੈ ਕੇ ਟਰੰਪ ਨੇ ਕੀਤਾ ਟਵੀਟ
Election Commission of India ਤੇਜ਼ੀ ਨਾਲ ਕਰੇਗਾ ਵੋਟਰ ਫੋਟੋ ਪਹਿਚਾਣ ਪੱਤਰਾਂ ਦੀ ਡਿਲੀਵਰੀ
ਵੋਟਰ ਸੂਚੀਆਂ ਵਿੱਚ ਅੱਪਡੇਟ ਦੇ 15 ਦਿਨਾਂ ਦੇ ਅੰਦਰ ਵੋਟਰਾਂ ਨੂੰ ਪ੍ਰਾਪਤ ਹੋਣਗੇ ਵੋਟਰ ਫੋਟੋ ਪਹਿਚਾਣ ਪੱਤਰ
Agriculture Minister Shivraj Chouhan: 'ਬੀਜ, ਕੀਟਨਾਸ਼ਕ ਕਾਨੂੰਨ ਸਖਤ ਕਰੇਗੀ ਸਰਕਾਰ'
ਘਟੀਆ ਆਮਦ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਕੀਤਾ ਗਿਆ ਫੈਸਲਾ
Unified Pension Scheme ਨਾਲ ਮੁਲਾਜ਼ਮਾਂ ਨੂੰ ਮਿਲਣਗੇ Benefits, ਜਾਣੋ ਸ਼ਰਤਾਂ
'ਅਧੀਨ ਕਰਮਚਾਰੀ ਹੁਣ ਰਿਟਾਇਰਮੈਂਟ, ਡੈਥ ਗ੍ਰੈਚੁਟੀ ਲਾਭਾਂ ਲਈ ਯੋਗ ਹਨ'