Delhi
ਭਾਰਤ ਸਰਕਾਰ ਨੇ 14 FDC ਦਵਾਈਆਂ 'ਤੇ 'ਤੇ ਲਗਾਈ ਪਾਬੰਦੀ, ਮਾਹਰ ਕਮੇਟੀ ਦੀ ਸਲਾਹ 'ਤੇ ਲਿਆ ਫ਼ੈਸਲਾ
ਕਿਹਾ- ਇਨ੍ਹਾਂ ਦਵਾਈਆਂ ਦੇ ਸੁਮੇਲ ਨਾਲ ਸਿਹਤ ਲਾਭ ਦਾ ਨਹੀਂ ਮਿਲਿਆ ਸਬੂਤ, ਮਨੁੱਖੀ ਸਿਹਤ ਨੂੰ ਜੋਖਮ ਦਾ ਖ਼ਦਸ਼ਾ
ਭਾਰਤੀ ਬੱਚੀ ਦੀ ਵਤਨ ਵਾਪਸੀ ਲਈ 59 ਸੰਸਦ ਮੈਂਬਰਾਂ ਨੇ ਜਰਮਨ ਰਾਜਦੂਤ ਨੂੰ ਲਿਖਿਆ ਪੱਤਰ
ਜਰਮਨੀ ਦੀ ਬਾਲ ਕਲਿਆਣ ਏਜੰਸੀ ਨੇ ਅਰਿਹਾ ਸ਼ਾਹ ਨੂੰ ਉਸ ਦੇ ਮਾਤਾ-ਪਿਤਾ 'ਤੇ ਬੱਚੇ ਨਾਲ ਬਦਸਲੂਕੀ ਕਰਨ ਦਾ ਦੋਸ਼ ਲਗਾਉਣ ਤੋਂ ਬਾਅਦ ਅਪਣੀ ਕਸਟਿਡੀ ਵਿਚ ਲੈ ਲਿਆ ਸੀ
ਬੈਂਗਲੁਰੂ ਵਿਖੇ ਮਕਾਨ ਮਾਲਕ ਨੇ ਕਿਰਾਏਦਾਰ ਦੇ ਸਟਾਰਟਅੱਪ 'ਚ ਕੀਤਾ 10 ਹਜ਼ਾਰ ਡਾਲਰ ਦਾ ਨਿਵੇਸ਼?
ਵਾਇਰਲ ਹੋਇਆ ਟਵੀਟ, ਯੂਜ਼ਰਸ ਨੇ ਦਿਤੀ ਇਹ ਪ੍ਰਤੀਕਿਰਿਆ
ਕਪਿਲ ਸਿੱਬਲ ਦਾ ਕੇਂਦਰ ’ਤੇ ਤੰਜ਼, “ਸੱਭ ਦਾ ਸਾਥ ਨਹੀਂ, ਬ੍ਰਿਜ ਭੂਸ਼ਣ ਦਾ ਸਾਥ”
ਕਿਹਾ, "ਵਧਦੇ ਸਬੂਤਾਂ, ਜਨਤਕ ਰੋਸ ਦੇ ਬਾਵਜੂਦ, ਬ੍ਰਿਜ ਭੂਸ਼ਣ ਸਿੰਘ ਨੂੰ ਅਜੇ ਤਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ"
ਪਹਿਲਵਾਨਾਂ ਨਾਲ ਇਨਸਾਫ਼ ਹੋਵੇਗਾ, ਪੁਲਿਸ ਜਲਦ ਦਾਇਰ ਕਰੇਗੀ ਚਾਰਜਸ਼ੀਟ: ਅਨੁਰਾਗ ਠਾਕੁਰ
ਕਿਹਾ, ਜੇਕਰ ਕਿਸੇ ਨਾਲ ਕੋਈ ਅੱਤਿਆਚਾਰ ਹੋਇਆ ਹੈ ਤਾਂ ਉਸ ਨੂੰ ਜਲਦੀ ਇਨਸਾਫ਼ ਮਿਲਣਾ ਚਾਹੀਦਾ ਹੈ
ਹਾਈ ਕੋਰਟ ਤੋਂ ਅੰਤਰਿਮ ਰਾਹਤ ਮਿਲਣ ਮਗਰੋਂ ਬੀਮਾਰ ਪਤਨੀ ਨੂੰ ਮਿਲਣ ਘਰ ਪਹੁੰਚੇ ਮਨੀਸ਼ ਸਿਸੋਦੀਆ
ਸਿਸੋਦੀਆ ਨੂੰ ਸੁਰੱਖਿਆ ਘੇਰੇ 'ਚ ਸਵੇਰੇ 9 ਵਜੇ ਦੇ ਕਰੀਬ ਉਨ੍ਹਾਂ ਦੀ ਰਿਹਾਇਸ਼ 'ਤੇ ਲਿਜਾਇਆ ਗਿਆ।
ਓਡੀਸ਼ਾ ਰੇਲ ਹਾਦਸੇ ਵਾਲੀ ਥਾਂ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ!
ਸਥਿਤੀ ਦਾ ਜਾਇਜ਼ਾ ਲੈਣ ਲਈ ਸੱਦੀ ਮੀਟਿੰਗ
ਭਾਰਤ ਦੇ ਵੱਡੇ ਰੇਲ ਹਾਦਸੇ: ਪਲਕ ਝਪਕਦੇ ਹੀ ਗਈਆਂ ਜਾਨਾਂ, 10 ਸਾਲਾਂ ਦੇ ਅੰਕੜੇ ਸੁਣ ਹੋ ਜਾਣਗੇ ਰੌਂਗਟੇ ਖੜੇ
ਰੇਲ ਹਾਦਸੇ 'ਚ ਹੁਣ ਤੱਕ 482 ਲੋਕਾਂ ਦੀ ਜਾ ਚੁੱਕੀ ਹੈ ਜਾਨ
ਮਨੀਸ਼ ਸਿਸੋਦੀਆ ਨੂੰ ਅਪਣੀ ਪਤਨੀ ਨੂੰ ਮਿਲਣ ਦੀ ਇਜਾਜ਼ਤ, ਅਦਾਲਤ ਨੇ ਜ਼ਮਾਨਤ 'ਤੇ ਫੈਸਲਾ ਰੱਖਿਆ ਸੁਰੱਖਿਅਤ
ਪਰਿਵਾਰ ਤੋਂ ਇਲਾਵਾ ਕਿਸੇ ਨਾਲ ਗੱਲ ਨਹੀਂ ਕਰਨਗੇ। ਮੋਬਾਈਲ ਅਤੇ ਇੰਟਰਨੈੱਟ ਦੀ ਵਰਤੋਂ ਨਹੀਂ ਕਰਨਗੇ
ਭਾਰਤ ਦੀ ਜੂਨੀਅਰ ਹਾਕੀ ਟੀਮ ਨੇ ਹਾਸਲ ਕੀਤੀ ਖ਼ਿਤਾਬੀ ਜਿੱਤ, ਖੇਡ ਮੰਤਰੀ ਨੇ ਦਿਤੀ ਵਧਾਈ
ਭਾਰਤ ਨੇ ਪਾਕਿਸਤਾਨ ਨੂੰ ਫ਼ਾਈਨਲ ਵਿੱਚ 2-1 ਨਾਲ ਹਰਾ ਕੇ ਚੌਥੀ ਵਾਰ ਜਿਤਿਆ ਖ਼ਿਤਾਬ