Delhi
ਦਿੱਲੀ ਬਣੀ ਪ੍ਰਦੂਸ਼ਣ ਦੀ ਰਾਜਧਾਨੀ, ਏ.ਕਿਉ.ਆਈ 400 ਪਾਰ, ਰੈੱਡ ਜ਼ੋਨ ਵਿਚ ਸ਼ਾਮਲ
ਮੁੱਖ ਮੰਤਰੀ ਰੇਖਾ ਗੁਪਤਾ ਨੇ ਕਾਰ ਪੂਲਿੰਗ ਤੇ ਵਰਕ ਫ਼ਰਾਮ ਹੋਮ ਦੀ ਕੀਤੀ ਅਪੀਲ
ਭਾਰਤ ਦੇ 70 ਫੀ ਸਦੀ ਤੋਂ ਵੱਧ ਕੈਦੀ ਅਜੇ ਤਕ ਦੋਸ਼ੀ ਨਹੀਂ ਪਾਏ ਗਏ: ਸੁਪਰੀਮ ਕੋਰਟ ਦੇ ਜੱਜ
ਜਸਟਿਸ ਨਾਥ ਵਲੋਂ ਜਾਰੀ ਕੀਤੀ ਗਈ ਰੀਪੋਰਟ
ਮੱਧ ਪ੍ਰਦੇਸ਼ 'ਚ ਬੱਚਿਆਂ ਦੀ ਥਾਲੀ ਤੱਕ ਚੋਰੀ: ਰਾਹੁਲ ਗਾਂਧੀ
ਅਖ਼ਬਾਰਾਂ ਉਤੇ ਰੱਖ ਕੇ ‘ਮਿਡ-ਡੇਅ ਮੀਲ' ਖਾ ਰਹੇ ਬੱਚਿਆਂ ਦੀ ਵੀਡੀਉ ਕੀਤੀ ਸਾਂਝੀ
ਭਾਰਤ ਨੂੰ 113 ਤੇਜਸ ਮਾਰਕ 1ਏ ਇੰਜਣ ਦੇਵੇਗਾ ਅਮਰੀਕਾ
ਐੱਚ.ਏ.ਐੱਲ. ਨੇ ਖਰੀਦ ਲਈ ਜੀ.ਈ. ਏਅਰੋਸਪੇਸ ਨਾਲ ਕੀਤਾ 8870 ਕਰੋੜ ਰੁਪਏ ਦਾ ਵਿਸ਼ਾਲ ਸੌਦਾ ਕੀਤਾ
ਸੁਪਰੀਮ ਕੋਰਟ ਨੇ ਭਿਆਨਕ ਫਲੌਦੀ ਸੜਕ ਹਾਦਸੇ ਦਾ ਸੂ ਮੋਟੋ ਨੋਟਿਸ ਲਿਆ
10 ਨਵੰਬਰ ਨੂੰ ਹੋਵੇਗੀ ਸੁਣਵਾਈ
ਸੋਨੇ ਦੀ ਕੀਮਤ ਵਿਚ ਲਗਾਤਾਰ ਤੀਜੇ ਹਫ਼ਤੇ ਵੀ ਗਿਰਾਵਟ ਕੀਤੀ ਗਈ ਦਰਜ
ਇਸ ਹਫ਼ਤੇ ਸੋਨੇ ਦੀ ਕੀਮਤ 670 ਰੁਪਏ ਤੇ ਚਾਂਦੀ ਦੀ ਕੀਮਤ 850 ਰੁਪਏ ਘਟੀ
ਦਿੱਲੀ ਦੇ ਰਿਠਾਲਾ ਮੈਟਰੋ ਸਟੇਸ਼ਨ ਨੇੜੇ ਲੱਗੀ ਭਿਆਨਕ ਅੱਗ, ਸੈਂਕੜੇ ਝੌਂਪੜੀਆਂ ਸੜ ਕੇ ਹੋਈਆਂ ਸੁਆਹ
ਹਾਦਸੇ ਵਿੱਚ ਇੱਕ ਦੀ ਮੌਤ
ਹੁਣ EPF ਹੋਵੇਗਾ ਆਟੋਮੈਟਿਕ ਟ੍ਰਾਂਸਫਰ, ਜਾਣੋ ਨਵੇਂ ਨਿਯਮ
ਨੌਕਰੀ ਬਦਲ ਹੀ ਪੀਐਫ ਬੈਲੇਂਸ 2-3 ਦਿਨ ਆਏਗਾ
1 ਦਸੰਬਰ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਸਰਦ ਰੁੱਤ ਇਜਲਾਸ
ਕੇਂਦਰੀ ਮੰਤਰੀ ਕਿਰਨ ਰਿਜਿਜੂ ਵੱਲੋਂ ਦਿੱਤੀ ਗਈ ਜਾਣਕਾਰੀ
ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਏਟੀਸੀ ਸਿਸਟਮ ਹੋਇਆ ਠੀਕ
ਤਕਨੀਕੀ ਖ਼ਰਾਬੀ ਆਉਣ ਕਾਰਨ ਬੀਤੇ ਦਿਨ ਲਗਭਗ 800 ਉਡਾਣਾਂ ਹੋਈਆਂ ਸਨ ਲੇਟ