Delhi
ਦੋ ਦਿਨਾਂ ਦੌਰੇ 'ਤੇ ਭੁਟਾਨ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
70ਵੇਂ ਜਨਮਦਿਨ ਸਮਾਰੋਹ ਵਿਚ ਵੀ ਸ਼ਾਮਿਲ ਹੋਣਗੇ
ਲਾਲ ਕਿਲ੍ਹੇ ਨੇੜੇ ਧਮਾਕਾ, 9 ਲੋਕਾਂ ਦੀ ਮੌਤ, 20 ਜ਼ਖਮੀ, ਕਈ ਵਾਹਨ ਸੜ ਕੇ ਸੁਆਹ
ਧਮਾਕਾ ਇੱਕ ਚੱਲਦੀ ਹੁੰਡਈ ਆਈ20 ਕਾਰ ਵਿੱਚ ਹੋਇਆ
ਦਿੱਲੀ ਦੇ ਲਾਲ ਕਿਲੇ ਨੇੜੇ ਵੱਡਾ ਧਮਾਕਾ, 8 ਮੌਤਾਂ
ਧਮਾਕੇ ਕਾਰਨ ਲਾਜਪਤ ਰਾਏ ਮਾਰਕੀਟ 'ਚ ਗੱਡੀਆਂ ਨੂੰ ਲੱਗੀ ਅੱਗ
ਲੀਵਰ ਦੀ ਕੈਂਸਰ ਦੀ ਗੰਢ ਦਾ ਮਾਈਕ੍ਰੋਵੇਵ ਐਬਲੇਸ਼ਨ ਤਕਨੀਕ ਨਾਲ ਹੋਇਆ ਸਫ਼ਲ ਇਲਾਜ਼: ਆਦੇਸ਼ ਹਾਸਪਤਾਲ ਬਠਿੰਡਾ
ਇਲਾਜ ਵਿੱਚ ਨਾ ਚੀਰਾ ਦਿੱਤਾ ਨਾ ਟਾਂਕਾ ਲਗਾਇਆ
Bollywood actor ਧਰਮਿੰਦਰ ਦੀ ਸਿਹਤ ਵਿਗੜੀ
ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਕਰਵਾਇਆ ਗਿਆ ਦਾਖਲ
Delhi ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਫਲਾਈਟ ਜੀ.ਪੀ.ਐਸ. ਨਾਲ ਹੋਈ ਸੀ ਛੇੜਛਾੜ
ਕੀਤੀ ਗਈ ਜਾਂਚ ਅਤੇ ਮਾਹਿਰਾਂ ਵੱਲੋਂ ਦਿੱਤੀ ਗਈ ਜਾਣਕਾਰੀ 'ਚ ਹੋਇਆ ਖੁਲਾਸਾ
Weather Update News: ਭੋਪਾਲ-ਇੰਦੌਰ ਸਮੇਤ ਮੱਧ ਪ੍ਰਦੇਸ਼ ਦੇ 20 ਜ਼ਿਲ੍ਹਿਆਂ ਵਿੱਚ ਸੀਤ ਲਹਿਰ, ਹਿਮਾਚਲ ਵਿੱਚ ਵੀ ਮਨਫੀ ਤੱਕ ਪਹੁੰਚਿਆ ਤਾਪਮਾਨ
ਅਗਲੇ 2 ਦਿਨਾਂ ਲਈ ਝਾਰਖੰਡ ਵਿੱਚ ਸੀਤ ਲਹਿਰ
3 ਨਵੰਬਰ ਨੂੰ ਹਰਿਆਣਾ ਤੋਂ 6,000 ਲੋਕਾਂ ਨੂੰ ਬਿਹਾਰ ਲਿਜਾਇਆ ਗਿਆ: ਕਪਿਲ ਸਿੱਬਲ
ਰੇਲਵੇ ਨੇ ਤਿਉਹਾਰਾਂ ਦੀ ਭੀੜ ਦੱਸਿਆ ਕਾਰਨ
ਐਨ.ਸੀ.ਐਲ. ਟੀ. ਨੇ ਮਾਰੂਤੀ ਸੁਜ਼ੂਕੀ ਇੰਡੀਆ ਦੇ ਨਾਲ ਸੁਜੂਕੀ ਮੋਟਰ ਗੁਜਰਾਤ ਦੇ ਰਲੇਵੇਂ ਨੂੰ ਦਿੱਤੀ ਮਨਜ਼ੂਰੀ
ਐਨ.ਸੀ.ਐਲ. ਟੀ. ਨੇ ਮਾਰੂਤੀ ਸੁਜ਼ੂਕੀ ਇੰਡੀਆ ਦੇ ਨਾਲ ਸੁਜੂਕੀ ਮੋਟਰ ਗੁਜਰਾਤ ਦੇ ਰਲੇਵੇਂ ਨੂੰ ਦਿੱਤੀ ਮਨਜ਼ੂਰੀ
ਰਿਆਨ ਵਿਲੀਅਮ ਭਾਰਤੀ ਫੁਟਬਾਲ ਟੀਮ 'ਚ ਸ਼ਾਮਲ
ਭਾਰਤ ਵੱਲੋਂ ਖੇਡਣ ਲਈ ਛੱਡੀ ਸੀ ਆਸਟਰੇਲੀਆਈ