Delhi
Satyapal Malik : ਸੱਤਿਆਪਾਲ ਮਲਿਕ ਐਮਰਜੈਂਸੀ ਦੌਰਾਨ ਫਤਿਹਗੜ੍ਹ ਜੇਲ੍ਹ 'ਚ ਸੀ
Satyapal Malik : ਇੰਦਰਾ ਗਾਂਧੀ ਦਾ ਸੁਨੇਹਾ ਚੌਧਰੀ ਚਰਨ ਸਿੰਘ ਤੱਕ ਪਹੁੰਚਾਉਣ ਲਈ ਭੇਜਿਆ ਗਿਆ ਤਿਹਾੜ ਜੇਲ੍ਹ
ਐਨ.ਡੀ.ਏ. ਸੰਸਦੀ ਦਲ ਦੀ ਬੈਠਕ 'ਚ ਰੱਖਿਆ ਮੰਤਰੀ ਵਲੋਂ ਕੀਤਾ ਗਿਆ ਪ੍ਰਧਾਨ ਮੰਤਰੀ ਮੋਦੀ ਦਾ ਸਨਮਾਨ
ਆਪ੍ਰੇਸ਼ਨ ਸੰਧੂਰ ਅਤੇ ਆਪ੍ਰੇਸ਼ਨ ਮਹਾਦੇਵ ਦੀ ਸਫਲਤਾ 'ਤੇ ਵਧਾਈ ਦਿੱਤੀ
ਜੰਮੂ ਕਸ਼ਮੀਰ ਦੇ ਸਾਬਕਾ ਗਵਰਨਰ ਸੱਤਿਆਪਾਲ ਮਲਿਕ ਦਾ ਦੇਹਾਂਤ
ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਲਿਆ ਆਖਰੀ ਸਾਹ
Donald Trump ਦੀ ਧਮਕੀ ਨੂੰ ਲੈ ਕੇ ਭਾਰਤ ਨੇ ਦਿੱਤਾ ਜਵਾਬ
'ਅਮਰੀਕਾ ਰੂਸ ਤੋਂ ਯੂਰੇਨੀਅਮ ਖਾਦ ਵੀ ਖਰੀਦ ਰਿਹਾ ਹੈ'
ਪਾਕਿ ਜਾਸੂਸੀ ਮਾਮਲੇ 'ਚ ਜੋਤੀ ਮਲਹੋਤਰਾ ਨੂੰ ਅਦਾਲਤ ਨੇ ਮੁੜ 14 ਦਿਨ ਦੀ ਨਿਆਂਇਕ ਹਿਰਾਸਤ ਭੇਜਿਆ
ਪਿਤਾ ਨੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਇਨਸਾਫ਼ ਦੀ ਮੰਗ ਕਰਦਿਆਂ ਪੱਤਰ ਲਿਖਿਆ
ਪੂਰਬੀ ਦਿੱਲੀ ਦੇ ਲਕਸ਼ਮੀ ਨਗਰ ਇਲਾਕੇ 'ਚ ਬੱਸ ਡਰਾਈਵਰ ਨੂੰ ਪਿਆ ਦੌਰਾ
ਬੇਕਾਬੂ ਹੋਈ ਬੱਸ ਨੇ ਕਈ ਕਾਰਾਂ ਨੂੰ ਪਹੁੰਚਾਇਆ ਨੁਕਸਾਨ, ਆਟੋ ਚਾਲਕ ਦੀ ਹੋਈ ਮੌਤ
ਏਅਰ ਇੰਡੀਆ ਦੀ ਉਡਾਣ ਵਿਚ ਮਿਲੇ ਕਾਕਰੋਚ
ਕੋਲਕਾਤਾ ਵਿਚ ਗਰਾਊਂਡ ਕਰੂ ਨੇ ਕੀਤੀ ਉਡਾਣ ਦੀ ਸਫਾਈ
ਪਹਿਲਗਾਮ ਅੱਤਵਾਦੀ ਹਮਲੇ ਦੇ ਆਰੋਪੀਆਂ ਦੇ ਦਸਤਾਵੇਜ਼ ਆਏ ਸਾਹਮਣੇ
ਵੋਟਰ ਆਈਡੀ, ਕੈਂਡੀ ਅਤੇ ਜੀਪੀਐਸ ਨੇ ਆਰੋਪੀਆਂ ਨੂੰ ਸਾਬਤ ਕੀਤਾ ਪਾਕਿਸਤਾਨੀ
ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਨੇ ਰਾਸ਼ਟਰਪਤੀ ਮੁਰਮੂ ਨਾਲ ਕੀਤੀ ਮੁਲਾਕਾਤ
ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੀ ਰਾਸ਼ਟਰਪਤੀ ਨਾਲ ਬਾਅਦ ਵਿਚ ਹੋਈਆਂ ਮੁਲਾਕਾਤਾਂ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
Delhi News : ‘ਇੰਡੀਆ' ਸਮੂਹ ਦੀ ਬੈਠਕ 7 ਅਗਸਤ ਨੂੰ, 8 ਅਗਸਤ ਨੂੰ ਚੋਣ ਕਮਿਸ਼ਨ ਵਲ ਮਾਰਚ ਕਰਨ ਦੀ ਯੋਜਨਾ
Delhi News : ਵਿਰੋਧੀ ਪਾਰਟੀਆਂ ਵੋਟਰ ਸੂਚੀਆਂ ਦੇ ਵਿਰੋਧ 'ਚ 8 ਅਗਸਤ ਨੂੰ ਭਾਰਤ ਚੋਣ ਕਮਿਸ਼ਨ ਦੇ ਦਫ਼ਤਰ ਤਕ ਮਾਰਚ ਕੱਢਣ ਦੀ ਯੋਜਨਾ ਬਣਾ ਰਹੀਆਂ ਹਨ