Delhi
ਮਾਇਆਵਤੀ ਦਾ ਆਪਣੇ ਭਤੀਜੇ ਆਕਾਸ਼ ਆਨੰਦ ਉੱਤੇ ਵੱਡਾ ਐਕਸ਼ਨ, ਪਾਰਟੀ ਵਿਚੋਂ ਕੱਢਿਆ, ਜਾਣੋ ਕਾਰਨ
ਮਾਇਆਵਤੀ ਨੇ ਆਕਾਸ਼ ਆਨੰਦ ਨੂੰ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ
Himani Narwal: ਰਿਲੇਸ਼ਨਸ਼ਿਪ, ਪੈਸੇ ਦੀ ਡਿਮਾਂਡ ਅਤੇ ਕਤਲ, ਕਾਂਗਰਸੀ ਵਰਕਰ ਹਿਮਾਂਸ਼ੂ ਕਤਲ ਕੇਸ ਵਿੱਚ ਨਵਾਂ ਮੋੜ
ਹਿਮਾਨੀ ਕਥਿਤ ਤੌਰ 'ਤੇ ਉਸਨੂੰ ਬਲੈਕਮੇਲ ਕਰ ਰਹੀ ਸੀ:ਜਾਂਚ
Stock Market Fall: ਸਿਰਫ਼ ਅੱਧੇ ਘੰਟੇ ਵਿੱਚ ਹੀ ਸਭ ਕੁਝ ਪਲਟ ਗਿਆ, ਪਹਿਲਾਂ ਤੂਫਾਨੀ ਸ਼ੁਰੂਆਤ, ਫਿਰ ਸਟਾਕ ਮਾਰਕੀਟ ਅਚਾਨਕ ਹੋਇਆ ਕਰੈਸ਼
30-ਸ਼ੇਅਰਾਂ ਵਾਲੇ ਸੈਂਸੈਕਸ ਵਿੱਚ 400 ਅੰਕਾਂ ਤੋਂ ਵੱਧ ਦੀ ਛਾਲ ਲੱਗੀ ਪਰ ਫਿਰ ਡਾਊਨ ਚੱਲਾ ਗਿਆ
CM ਉਮਰ ਅਬਦੁੱਲਾ ਮਨਮੋਹਨ ਸਿੰਘ ਨੂੰ ਯਾਦ ਕਰਦੇ ਹੋਏ ਵਿਧਾਨ ਸਭਾ ਵਿੱਚ ਹੋਏ ਭਾਵੁਕ, 'ਭਾਰਤ-ਪਾਕਿਸਤਾਨ ਜਿਸ ਸਥਿਤੀ 'ਤੇ...'
ਭਾਰਤ ਅਤੇ ਪਾਕਿਸਤਾਨ ਜਿਸ ਮੁਕਾਮ 'ਤੇ ਪਹੁੰਚੇ ਸਨ, ਉਹ ਹੁਣ ਕਦੇ ਨਹੀਂ ਪਹੁੰਚ ਸਕਦੇ: ਉਮਰ ਅਬਦੁੱਲਾ
'ਸੋਸ਼ਲ ਮੀਡੀਆ ਸਮੱਗਰੀ ਨੂੰ ਹਟਾਉਣ ਤੋਂ ਪਹਿਲਾਂ ਉਪਭੋਗਤਾਵਾਂ ਨੂੰ ਦੇਣਾ ਚਾਹੀਦਾ ਨੋਟਿਸ : ਸੁਪਰੀਮ ਕੋਰਟ
ਪਛਾਣਯੋਗ ਉਪਭੋਗਤਾਵਾਂ ਨੂੰ ਨੋਟਿਸ ਜਾਰੀ
PM ਨਰਿੰਦਰ ਮੋਦੀ ਨੇ ਗੁਜਰਾਤ ਦੇ ਗਿਰ ਨੈਸ਼ਨਲ ਪਾਰਕ ਦਾ ਕੀਤਾ ਦੌਰਾ, ਸ਼ੇਰਾਂ ਦੀਆਂ ਖਿੱਚੀਆਂ ਤਸਵੀਰਾਂ
ਗੁਜਰਾਤ ਦੌਰੇ 'ਤੇ ਹਨ PM ਮੋਦੀ
2036 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਭਾਰਤ ਦੀ ਦਾਅਵੇਦਾਰੀ ਮਜ਼ਬੂਤ : ਸੇਬਾਸਟੀਅਨ
ਕਈ ਦੇਸ਼ਾਂ ਦੇ ਇਸ ਦੌੜ ’ਚ ਸ਼ਾਮਲ ਹੋਣ ਨਾਲ ਮੁਕਾਬਲਾ ਹੋਰ ਸਖਤ ਹੋਵੇਗਾ
ਦੱਖਣੀ ਕੋਰੀਆ ਪਹੁੰਚਿਆ ਅਮਰੀਕੀ ਜੰਗੀ ਜਹਾਜ਼
ਉੱਤਰੀ ਕੋਰੀਆ ਦੇ ਮਿਜ਼ਾਈਲ ਪ੍ਰੀਖਣ ਤੋਂ ਕੁੱਝ ਦਿਨ ਮਗਰੋਂ ਹੋਈ ਹਲਚਲ
ਉਪ ਰਾਸ਼ਟਰਪਤੀ ਨੇ ‘ਯੋਜਨਾਬੱਧ ਅਤੇ ਵਿੱਤੀ ਸਹਾਇਤਾ ਪ੍ਰਾਪਤ ਧਰਮ ਪਰਿਵਰਤਨ’ ’ਤੇ ਚਿੰਤਾ ਕੀਤੀ ਜ਼ਾਹਰ
ਜਨਸੰਖਿਆ ਦਾ ਵਿਕਾਸ ਜੈਵਿਕ ਅਤੇ ਕੁਦਰਤੀ ਹੋਣਾ ਚਾਹੀਦਾ
Delhi News : ਭਾਰਤੀਆਂ ਨੂੰ 30 ਹਜ਼ਾਰ ਅਰਬ ਡਾਲਰ ਦੀ ਅਰਥਵਿਵਸਥਾ ਬਣਨ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ : ਕਾਂਤ
Delhi News : ਕੰਮ ਦੇ ਘੰਟਿਆਂ ਬਾਰੇ ਬਹਿਸ ਜਾਰੀ