Delhi
ਦੀਵਾਲੀ ਤੋਂ ਪਹਿਲਾਂ ਰਾਜਧਾਨੀ 'ਚ ਵਧਿਆ ਪ੍ਰਦੂਸ਼ਣ
ਰਾਜਧਾਨੀ ਦੇ ਕਈ ਇਲਾਕਿਆਂ 'ਚ ਏਅਰ ਕੁਆਲਿਟੀ ਇੰਡੈਕਸ 350 ਤੋਂ ਪਾਰ
Hyderabad News: ਹੈਦਰਾਬਾਦ ਦੇ ਵਿਅਕਤੀ ਨੂੰ ਨੌਕਰੀ ਦਾ ਧੋਖਾ ਦੇ ਕੇ ਰੂਸੀ ਫ਼ੌਜ ਵਿਚ ਭਰਤੀ ਕੀਤਾ
Hyderabad News: ਮੁਹੰਮਦ ਅਹਿਮਦ ਦੀ ਪਤਨੀ ਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਚਿੱਠੀ ਲਿਖ ਕੇ ਅਪਣੇ ਪਤੀ ਨੂੰ ਬਚਾਉਣ ਅਤੇ ਵਾਪਸ ਭੇਜਣ ਦੀ ਬੇਨਤੀ ਕੀਤੀ ਹੈ।
‘ਡਿਜੀਟਲ ਅਰੈਸਟ' 'ਤੇ ਸੁਪਰੀਮ ਕੋਰਟ ਸਖ਼ਤ
ਕਿਹਾ, ਫ਼ਰਜ਼ੀ ਅਦਾਲਤੀ ਹੁਕਮ ਬਣਾਉਣਾ ਸੰਸਥਾ ਦੀ ਇੱਜ਼ਤ ਉਤੇ ਸਿੱਧਾ ਹਮਲਾ ਹੈ
1984 ਸਿੱਖ ਕਤਲੇਆਮ ਮਾਮਲਾ
ਦੋਸ਼ੀ ਠਹਿਰਾਏ ਜਾਣ ਵਿਰੁੱਧ ਸੱਜਣ ਕੁਮਾਰ ਦੀ ਅਪੀਲ 'ਤੇ ਹਾਈ ਕੋਰਟ 'ਚ ਸੁਣਵਾਈ 19 ਨਵੰਬਰ ਨੂੰ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਿੱਲੀ ਪਹੁੰਚੇ
“ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬਦੀ ਪ੍ਰੋਗਰਾਮਾਂ ਮੌਕੇ ਕੈਦ ਕੀਤੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ”
Editorial: ਪਾਕਿ ਦੀ ਕਠਪੁਤਲੀ ਨਹੀਂ ਬਣਨਾ ਚਾਹੁੰਦੇ ਤਾਲਿਬਾਨ
ਪਾਕਿਸਤਾਨ ਤੇ ਅਫ਼ਗਾਨਿਸਤਾਨ ਦਰਮਿਆਨ ਭਾਵੇਂ ਬੁੱਧਵਾਰ ਸ਼ਾਮ ਤੋਂ ਦੋ ਦਿਨਾਂ ਲਈ ਆਰਜ਼ੀ ਗੋਲੀਬੰਦੀ ਹੋ ਗਈ ਹੈ...
ਹਰ ਸੂਬੇ 'ਚ ਭਗੌੜਿਆਂ ਲਈ ਵਿਸ਼ੇਸ਼ ਜੇਲ੍ਹਾਂ ਸਥਾਪਤ ਕਰੋ ਤੇ ਰੈੱਡ ਨੋਟਿਸਾਂ ਤੋਂ ਬਾਅਦ ਪਾਸਪੋਰਟ ਰੱਦ ਕਰੋ: ਅਮਿਤ ਸ਼ਾਹ
ਹਵਾਲਗੀ ਦਾ ਵਿਰੋਧ ਕਰਨ ਲਈ ਭਾਰਤੀ ਜੇਲ੍ਹਾਂ ਦੀ "ਮਾੜੀ ਸਥਿਤੀ" ਦਾ ਮੁੱਦਾ ਉਠਾਇਆ
ਇੱਕੀਵੀਂ ਸਦੀ ਭਾਰਤ ਦੀ, 2047 ਤੱਕ 'ਵਿਕਸਤ ਭਾਰਤ' ਦਾ ਸੁਪਨਾ ਹੋਵੇਗਾ ਸਾਕਾਰ : PM ਮੋਦੀ
ਇਹ ਅੱਤਵਾਦੀ ਟਿਕਾਣਿਆਂ ਵਿਰੁੱਧ ਇੱਕ ਫੌਜੀ ਕਾਰਵਾਈ ਸੀ।
ਸਾਡੀ ਆਯਾਤ ਨੀਤੀ ਹਿੱਤਾਂ 'ਤੇ ਅਧਾਰਤ ਹੈ: ਭਾਰਤੀ ਵਿਦੇਸ਼ ਮੰਤਰਾਲਾ
MEA ਨੇ ਰੂਸ ਤੋਂ ਤੇਲ ਖਰੀਦਣ ਦੇ ਟਰੰਪ ਦੇ ਦਾਅਵਿਆਂ 'ਤੇ ਦਿੱਤਾ ਜਵਾਬ