Delhi
ਚੰਡੀਗੜ੍ਹ ਦੀ ਸੁਖਨਾ ਝੀਲ 'ਤੇ ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ
"ਸੁਖਨਾ ਝੀਲ ਨੂੰ ਹੋਰ ਕਿੰਨਾ ਸੁਕਾਇਆ ਜਾਵੇਗਾ?"
Sunita Williams ਨੇ ਦਿੱਲੀ 'ਚ ਕਲਪਨਾ ਚਾਵਲਾ ਦੀ ਮਾਂ ਅਤੇ ਭੈਣ ਨਾਲ ਕੀਤੀ ਮੁਲਾਕਾਤ ਕੀਤੀ
ਕਿਹਾ : ਭਾਰਤ ਆਉਣ 'ਤੇ ਘਰ ਵਾਪਸੀ ਵਰਗਾ ਮਹਿਸੂਸ ਹੋ ਰਿਹਾ ਹੈ
ਭਾਰਤ 'ਚ ਖੇਤੀ ਲਈ ਕਰਜ਼ੇ ਲੈਣ ਵਾਲਿਆਂ ਵਿਚੋਂ ਚੰਡੀਗੜ੍ਹ ਮੋਹਰੀ
ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਦੀ ਖੇਤੀਬਾੜੀ ਵਾਲੀ ਜ਼ਮੀਨ ਦੀਆਂ ਕੀਮਤਾਂ ਕਈ ਕਰੋੜ ਰੁਪਏ ਪ੍ਰਤੀ ਏਕੜ ਵਿਚ ਹਨ,
ਕੋਈ ਜਵਾਬਦੇਹੀ ਨਹੀਂ ਹੈ: ਰਾਹੁਲ ਗਾਂਧੀ
ਨੋਇਡਾ 'ਚ ਇਕ ਸਾਫਟਵੇਅਰ ਇੰਜੀਨੀਅਰ ਦੀ ਕਾਰ ਸਣੇ ਪਾਣੀ ਨਾਲ ਭਰੇ ਟੋਏ 'ਚ ਡਿੱਗਣ ਕਾਰਨ ਹੋ ਗਈ ਸੀ ਮੌਤ
‘ਆਪ' ਵਿਧਾਇਕਾ ਆਤਿਸ਼ੀ ਨੇ ਵਿਵਾਦਤ ਵੀਡੀਓ 'ਤੇ ਦਿੱਤਾ ਪਹਿਲਾ ਬਿਆਨ
ਕਿਹਾ : ਭਾਰਤੀ ਜਨਤਾ ਪਾਰਟੀ ਵੱਲੋਂ ਉਨ੍ਹਾਂ 'ਤੇ ਲਗਾਏ ਜਾ ਰਹੇ ਹਨ ਝੂਠੇ ਆਰੋਪ
ਨਿਤਿਨ ਨਬੀਨ ਬਣੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਜੇਪੀ ਨੱਢਾ ਨੇ ਦਿੱਤੀ ਵਧਾਈ
Saina Nehwal ਨੇ ਪ੍ਰੋਫੈਸ਼ਨਲ ਬੈਡਮਿੰਟਨ ਤੋਂ ਲਿਆ ਸੰਨਿਆਸ
ਕਿਹਾ :‘ਗੋਡਿਆਂ ਦੀ ਪੁਰਾਣੀ ਬਿਮਾਰੀ ਕਾਰਨ ਹੁਣ ਉਸ ਦੇ ਲਈ ਖੇਡਣਾ ਸੰਭਵ ਨਹੀਂ ਹੈ'
Editorial : ਕਿਵੇਂ ਘਟੇ ‘ਬੇਲ ਦੀ ਥਾਂ ਜੇਲ੍ਹ' ਵਾਲਾ ਦਸਤੂਰ
2020 ਦੇ ਦਿੱਲੀ ਦੰਗਿਆਂ ਦੇ ਮੁਲਜ਼ਿਮ ਤੇ ਸਮਾਜਿਕ ਕਾਰਕੁਨ ਉਮਰ ਖ਼ਾਲਿਦ ਦੀ ਨਜ਼ਰਬੰਦੀ
ਸੋਨਾ-ਚਾਂਦੀ ਦੀ ਕੀਮਤ ਵਿੱਚ ਰਿਕਾਰਡ ਤੋੜ ਵਾਧਾ, ਚਾਂਦੀ ਹੋਈ 3 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ
ਸੋਨਾ 1900 ਰੁਪਏ ਵਧ ਕੇ ਹੋਇਆ 1,48,100 ਰੁਪਏ ਪ੍ਰਤੀ 10 ਗ੍ਰਾਮ
ਭਾਜਪਾ ਦੇ ਨਵੇਂ ਕੌਮੀ ਪ੍ਰਧਾਨ ਬਣੇ ਨਿਤਿਨ ਨਬੀਨ
ਨਿਤਿਨ ਨਬੀਨ ਨੂੰ ਬਿਨਾਂ ਵਿਰੋਧ ਪ੍ਰਧਾਨ ਚੁਣਿਆ ਗਿਆ