Delhi
ਜ਼ਰੂਰੀ ਕੇਸ 2 ਦਿਨਾਂ 'ਚ ਹੋਣਗੇ ਸੂਚੀਬੱਧ : ਚੀਫ ਜਸਟਿਸ
ਹੁਣ ਸੁਪਰੀਮ ਕੋਰਟ ਵਿਚ ਕੇਸਾਂ ਦਾ ਜ਼ੁਬਾਨੀ ਜ਼ਿਕਰ ਕਰਨ ਦੀ ਨਹੀਂ ਪਵੇਗੀ ਜ਼ਰੂਰਤ
ਘਾਨਾ ਦੇ ਹਾਈ ਕਮਿਸ਼ਨਰ ਐਚ.ਈ. ਪ੍ਰੋ: ਕਵਾਸੀ ਓਬਿਰੀ-ਡਾਂਸੋ ਨੂੰ ਹਰਪ੍ਰੀਤ ਸੰਧੂ ਦੁਆਰਾ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੁਸਤਕ ਭੇਟ
ਪਾਵਨ ਵਿਜ਼ੂਅਲ ਸਾਹਿਤ ਦਾ ਸੈੱਟ, ਪੰਜਾਬੀ ਵਰਣਮਾਲਾ ਨਾਲ ਸਜਾਈ ਇੱਕ ਰਵਾਇਤੀ ਸ਼ਾਲ ਅਤੇ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਦਰਸਾਉਂਦੀ
ਮਿਆਂਮਾਰ ਦੇ ਨਾਗਰਿਕਾਂ ਨੇ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਲਈ ਭਾਰਤੀਆਂ ਦੇ ਜੀ.ਐਸ.ਟੀ. ਪ੍ਰਮਾਣ ਪੱਤਰਾਂ ਦੀ ਦੁਰਵਰਤੋਂ ਕੀਤੀ: ਈ.ਡੀ.
ਜਾਂਚ ਏਜੰਸੀ ਨੇ 27 ਨਵੰਬਰ ਨੂੰ ਭਾਰਤ-ਮਿਆਂਮਾਰ ਸਰਹੱਦ ਉਤੇ ਪਹਿਲੀ ਵਾਰ ਛਾਪੇਮਾਰੀ ਕੀਤੀ
ਰਾਹੁਲ ਗਾਂਧੀ ਨੇ ਖੜਗੇ ਨਾਲ ਮੁਲਾਕਾਤ ਕੀਤੀ, ਬਿਹਾਰ ਦੇ ਨੇਤਾ ਵੀ ਮੌਜੂਦ
ਚੋਣ ਮੈਦਾਨਾਂ ਵਿਚ ਪਾਰਟੀ ਦੀ ਹਾਰ ਦੇ ਕਾਰਨਾਂ 'ਤੇ ਕੀਤੀ ਚਰਚਾ
ਸੱਤ ਸੂਬਿਆਂ ਵਿੱਚ 22 ਦਿਨਾਂ 'ਚ 25 ਬੀ.ਐਲ.ਓ. ਦੀ ਮੌਤ
ਵੱਖ-ਵੱਖ ਸਿਆਸੀ ਆਗੂਆਂ ਨੇ ਭਾਜਪਾ ਤੇ ਚੋਣ ਕਮਿਸ਼ਨ ਨੂੰ ਘੇਰਿਆ
ਦਿੱਲੀ: ਬੈਂਕਾਕ ਤੋਂ ਕੱਢੇ ਜਾਣ ਤੋਂ ਬਾਅਦ ਲੋੜੀਂਦਾ ਗੈਂਗਸਟਰ ਗ੍ਰਿਫ਼ਤਾਰ
ਹਰਸਿਮਰਨ ਦਿੱਲੀ ਦੇ ਪੂਰਬੀ ਸ਼ਾਲੀਮਾਰ ਬਾਗ ਦਾ ਵਾਸੀ ਹੈ।
Terrorist Shaheen ਦੇ ਅਲ ਫਲਾਹ ਯੂਨੀਵਰਸਿਟੀ ਸਥਿਤ ਫ਼ਲੈਟ 'ਚੋਂ 18.50 ਲੱਖ ਰੁਪਏ ਬਰਾਮਦ
ਦਿੱਲੀ ਧਮਾਕੇ ਦੇ ਮਡਿਊਲ 'ਚ ਸ਼ਾਮਲ ਸੀ ਮਹਿਲਾ ਅੱਤਵਾਦੀ ਡਾ. ਸ਼ਾਹੀਨ ਸਈਅਦ
ਦੇਸ਼ ਦੁਨੀਆਂ ਦੀ ਹਵਾਈ ਯਾਤਰਾ ਹੋਵੇਗੀ ਪ੍ਰਭਾਵਿਤ
ਸਾਫਟਵੇਅਰ ਅਪਗ੍ਰੇਡ ਲਈ 350 ਜਹਾਜ਼ ਜ਼ਮੀਨ 'ਤੇ ਉਤਾਰੇ, ਜਹਾਜ਼ ਅਪ੍ਰਗੇਡ ਹੋਣ 'ਤੇ ਲੱਗੇਗਾ ਲਗਭਗ 3 ਦਿਨ ਦਾ ਸਮਾਂ