Delhi
ਕੰਝਵਾਲਾ ਮਾਮਲੇ 'ਚ ਛੇਵਾਂ ਦੋਸ਼ੀ ਗ੍ਰਿਫ਼ਤਾਰ
ਆਸ਼ੂਤੋਸ਼ ਵਜੋਂ ਹੋਈ ਪਛਾਣ
IND vs SL T20: ਅਰਸ਼ਦੀਪ ਸਿੰਘ ਦੀ No Ball ’ਤੇ ਭੜਕੇ ਹਾਰਦਿਕ ਪਾਂਡਿਆ, ‘ਇਹ ਗੁਨਾਹ ਹੈ’
ਮੈਚ ਤੋਂ ਬਾਅਦ ਹਾਰਦਿਕ ਪਾਂਡਿਆ ਨੇ ਟੀਮ ਦੀਆਂ ਕਮੀਆਂ ਨੂੰ ਲੈ ਕੇ ਆਪਣੀ ਗੱਲ ਰੱਖੀ।
ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਪੰਜਾਬ, ਚੰਡੀਗੜ੍ਹ, ਰਿਕਟਰ ਪੈਮਾਨੇ 'ਤੇ 5.8 ਮਾਪੀ ਗਈ ਤੀਬਰਤਾ
, ਦਿੱਲੀ-ਐਨਸੀਆਰ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
1 ਜਨਵਰੀ 2024 ਨੂੰ ਹੋਵੇਗਾ ਅਯੁੱਧਿਆ 'ਚ ਰਾਮ ਮੰਦਰ ਦਾ ਉਦਘਾਟਨ - ਅਮਿਤ ਸ਼ਾਹ
ਤ੍ਰਿਪੁਰਾ ਵਿਖੇ ਇੱਕ ਰੈਲੀ ਨੂੰ ਸੰਬੋਧਨ ਦੌਰਾਨ ਕੀਤਾ ਐਲਾਨ
ਪਾਣੀਆਂ ਦੇ ਮੁੱਦੇ ’ਤੇ ਬੋਲੇ PM, “ਪਾਣੀ ਸੂਬਿਆਂ ਵਿਚਕਾਰ ਸਹਿਯੋਗ ਅਤੇ ਤਾਲਮੇਲ ਦਾ ਮੁੱਦਾ ਹੋਣਾ ਚਾਹੀਦਾ ਹੈ”
ਇਸ ਟਿੱਪਣੀ ਦੇ ਕਈ ਅਰਥ ਹਨ ਕਿਉਂਕਿ ਕਈ ਸੂਬਿਆਂ ਵਿਚਾਲੇ ਪਾਣੀ ਦੀ ਵੰਡ ਨੂੰ ਲੈ ਕੇ ਕਈ ਦਹਾਕਿਆਂ ਤੋਂ ਵਿਵਾਦ ਚੱਲ ਰਿਹਾ ਹੈ।
ਹੰਸ ਰਾਜ ਹੰਸ ਅਤੇ ਸਿਰਸਾ ਵਿਰੁੱਧ ਹੇਠਲੀ ਅਦਾਲਤ ਦੀ ਕਾਰਵਾਈ 'ਤੇ ਦਿੱਲੀ ਹਾਈ ਕੋਰਟ ਵੱਲੋਂ ਰੋਕ
ਉਪ-ਮੁੱਖ ਮੰਤਰੀ ਦਿੱਲੀ ਮਨੀਸ਼ ਸਿਸੋਦੀਆ ਨੇ ਦਰਜ ਕਰਵਾਈ ਸੀ ਮਾਣਹਾਨੀ ਦੀ ਸ਼ਿਕਾਇਤ
ਕੈਦੀਆਂ ਨੂੰ ਦਿੱਲੀ ਅਦਾਲਤ ਲਿਜਾ ਰਹੀ ਯੂਪੀ ਪੁਲਿਸ ਦੀ ਪਲਟੀ ਵੈਨ, ਦੋ ਕੈਦੀਆਂ ਸਮੇਤ ਪੰਜ ਪੁਲਿਸ ਮੁਲਾਜ਼ਮ ਜ਼ਖ਼ਮੀ
ਜ਼ਖਮੀਆਂ ਨੂੰ ਹਸਪਤਾਲ ਕਰਵਾਇਆ ਗਿਆ ਦਾਖਲ
24 ਦਸੰਬਰ ਤੋਂ 3 ਜਨਵਰੀ ਤੱਕ ਵਿਦੇਸ਼ ਤੋਂ ਆਉਣ ਵਾਲੇ 124 ਯਾਤਰੀਆਂ ਵਿਚੋਂ ਮਿਲੇ 11 ਤਰ੍ਹਾਂ ਦੇ ਕੋਰੋਨਾ ਵੇਰੀਐਂਟ
ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਕਾਂਝਵਾਲਾ ਹਾਦਸਾ: ਮੁਲਜ਼ਮਾਂ ਨੂੰ ‘ਬਚਾਉਣ ਦੀ ਕੋਸ਼ਿਸ਼’ ਕਰ ਰਹੇ ਦੋ ਵਿਅਕਤੀਆਂ ਦੀ ਭਾਲ ਵਿਚ ਜੁਟੀ ਪੁਲਿਸ
ਫਿਲਹਾਲ ਇਹ ਦੋਵੇਂ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਵਿਚ ਨਹੀਂ ਹਨ। ਇਹਨਾਂ ਦੀ ਭਾਲ ਜਾਰੀ ਹੈ।
300 ਅਵਾਰਾ ਕੁੱਤਿਆਂ ਦੀ ਮਸੀਹਾ ਨੂੰ ਹਾਈ ਕੋਰਟ ਨੇ ਦਿੱਤੀ ਰਾਹਤ, MCD ਦੀ ਕਾਰਵਾਈ ’ਤੇ ਲਗਾਈ ਰੋਕ
ਅਦਾਲਤ ਨੇ ਬੁੱਧਵਾਰ ਨੂੰ ਸੁਣਵਾਈ ਪੂਰੀ ਹੋਣ ਤੱਕ MCD ਨੂੰ ਕਾਰਵਾਈ ਕਰਨ ਤੋਂ ਰੋਕ ਦਿੱਤਾ।