Delhi
ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੈਡ ਗ੍ਰੰਥੀ ਨੇ ਨਵੇਂ ਵਰ੍ਹੇ ਦੇ ਕੈਲੰਡਰ ਦੀ PDF ਕੀਤੀ ਜਾਰੀ
15 ਬਾਣੀਕਾਰਾਂ ਭਗਤਾਂ ਨੂੰ ਸਮਰਪਿਤ ਇਸ ਵਰ੍ਹੇ ਦਾ ਕੈਲੰਡਰ ਜਾਰੀ ਕੀਤਾ ਗਿਆ।
ਆਪਣਾ ਅਕਸ ਅਤੇ ਭਾਜਪਾ ਆਗੂ ਨੂੰ ਬਚਾਉਣ ਲਈ ਲੜਕੀ ਦੀ ਕਿਰਦਾਰਕੁਸ਼ੀ ਕਰ ਰਹੀ ਹੈ ਦਿੱਲੀ ਪੁਲਿਸ - ਕਾਂਗਰਸ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ 'ਤੇ ਵੀ ਸੇਧੇ ਨਿਸ਼ਾਨੇ
ਕਾਂਝਵਾਲਾ ਮਾਮਲਾ: ਮ੍ਰਿਤਕ ਲੜਕੀ ਦੇ ਪਰਿਵਾਰ ਨੂੰ ਮਿਲੇ ਮਨੀਸ਼ ਸਿਸੋਦੀਆ, ਇਕ ਮੈਂਬਰ ਨੂੰ ਨੌਕਰੀ ਦਾ ਕੀਤਾ ਵਾਅਦਾ
ਇਸ ਦੌਰਾਨ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ।
ਸੋਨੀਆ ਗਾਂਧੀ ਹਸਪਤਾਲ ਵਿਚ ਭਰਤੀ: ਰੂਟੀਨ ਚੈੱਕਅਪ ਲਈ ਪਹੁੰਚੇ ਸੀ ਹਸਪਤਾਲ
ਸੂਤਰਾਂ ਦਾ ਕਹਿਣਾ ਹੈ ਕਿ ਸੋਨੀਆ ਗਾਂਧੀ ਦੀ ਧੀ ਪ੍ਰਿਯੰਕਾ ਗਾਂਧੀ ਵਾਡਰਾ ਹਸਪਤਾਲ ਵਿਚ ਭਰਤੀ ਹੋਣ ਸਮੇਂ ਉਹਨਾਂ ਦੇ ਨਾਲ ਸੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਕੀਤੀ ਮੁਲਾਕਾਤ
ਉਪ ਰਾਸ਼ਟਰਪਤੀ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਭਗਵੰਤ ਮਾਨ ਨੇ ਕਾਮਨਾ ਕੀਤੀ ਕਿ ਨਵਾਂ ਸਾਲ ਉਨ੍ਹਾਂ ਅਤੇ ਪਰਿਵਾਰ ਲਈ ਖੁਸ਼ੀਆਂ, ਸ਼ਾਂਤੀ ਤੇ ਖੁਸ਼ਹਾਲੀ ਲੈ ਕੇ ਆਵੇ।
ਸੰਬੰਧ ਖ਼ਤਮ ਕਰਨ 'ਤੇ ਵਿਅਕਤੀ ਨੇ ਲੜਕੀ ਦੇ ਮਾਰਿਆ ਚਾਕੂ, ਗ੍ਰਿਫ਼ਤਾਰ
ਸੀ.ਸੀ.ਟੀ.ਵੀ. 'ਚ ਕੈਦ ਹੋਈ ਵਾਰਦਾਤ
ਦਰਸ਼ਨ ਧਾਲੀਵਾਲ ਨੂੰ ਮਿਲੇਗਾ ਪ੍ਰਵਾਸੀ ਭਾਰਤੀ ਸਨਮਾਨ, ਕਿਸਾਨ ਅੰਦੋਲਨ ਦਾ ਸਮਰਥਨ ਕਰਨ ’ਤੇ ਏਅਰਪੋਰਟ ਤੋਂ ਭੇਜਿਆ ਸੀ ਵਾਪਸ
ਕਿਹਾ- ਮੈਨੂੰ ਖੁਸ਼ੀ ਹੈ ਕਿ ਭਾਰਤ ਸਰਕਾਰ ਨੇ ਅਮਰੀਕਾ ਵਿਚ ਭਾਰਤੀ ਪ੍ਰਵਾਸੀਆਂ ਲਈ ਮੇਰੇ ਕੰਮ ਨੂੰ ਮਾਨਤਾ ਦਿੱਤੀ
ਕਾਂਝਵਾਲਾ ਮਾਮਲਾ: ਮ੍ਰਿਤਕਾ ਦੀ ਦੋਸਤ ਦਾ ਬਿਆਨ, ‘ਨਸ਼ੇ ਵਿਚ ਸੀ ਅੰਜਲੀ, ਜ਼ਿੱਦ ਕਰਕੇ ਚਲਾਈ ਸਕੂਟੀ’
ਅੰਜਲੀ ਦੀ ਸਹੇਲੀ ਨਿਧੀ ਨੇ ਪੁਲਿਸ ਨੂੰ ਦਿੱਤੇ ਬਿਆਨ 'ਚ ਹਾਦਸੇ ਦਾ ਕਾਰਨ ਕਾਰ ਸਵਾਰਾਂ ਦੀ ਗਲਤੀ ਦੱਸਿਆ ਹੈ।
1984 ਸਿੱਖ ਨਸਲਕੁਸ਼ੀ: ਸਾਬਕਾ ਕੌਂਸਲਰ ਦੀ ਜ਼ਮਾਨਤ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ CBI ਤੋਂ ਮੰਗਿਆ ਜਵਾਬ
ਖੋਖਰ ਨੇ ਕਰੀਬ 9 ਸਾਲ ਜੇਲ ਕੱਟਣ ਸਮੇਤ ਵੱਖ-ਵੱਖ ਆਧਾਰਾਂ ’ਤੇ ਜ਼ਮਾਨਤ ਦੀ ਮੰਗ ਕੀਤੀ ਹੈ।
ਇਸ ਮਹੀਨੇ ਦੱਖਣੀ ਅਫਰੀਕਾ ਤੋਂ ਭਾਰਤ ਲਿਆਂਦੇ ਜਾਣਗੇ 12 ਚੀਤੇ, ਪਿਛਲੇ 6 ਮਹੀਨਿਆਂ ਤੋਂ ਹਨ ਕੁਆਰੰਟੀਨ
ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿਚ ਛੱਡੇ ਜਾਣਗੇ ਇਹ ਚੀਤੇ