Delhi
ਮੋਰਬੀ ਪੁਲ਼ ਮਾਮਲਾ - ਕੰਧ ਘੜੀਆਂ ਬਣਾਉਣ ਵਾਲੇ ਓਰੇਵਾ ਗਰੁੱਪ ਨੂੰ ਪੁਲ਼ ਦੀ ਮੁਰੰਮਤ ਦਾ ਠੇਕਾ ਮਿਲਿਆ ਕਿਵੇਂ?
ਘੜੀਆਂ ਕੈਲਕੁਲੇਟਰ ਬਣਾਉਣ ਵਾਲੀ ਕੰਪਨੀ ਨੂੰ ਕਿਸ ਨੇ ਦਿੱਤਾ?
ਦਿੱਲੀ ਤੋਂ ਪੰਜਾਬ ਲਿਆਂਦਾ ਜਾਵੇਗਾ ਗੈਂਗਸਟਰ ਦੀਪਕ ਟੀਨੂੰ, ਮਾਨਸਾ ਪੁਲਿਸ ਨੂੰ ਮਿਲਿਆ ਟਰਾਂਜ਼ਿਟ ਰਿਮਾਂਡ
ਪਟਿਆਲਾ ਹਾਊਸ ਕੋਰਟ ਨੇ ਮਾਨਸਾ ਪੁਲਿਸ ਨੂੰ ਦੀਪਕ ਟੀਨੂੰ ਦਾ ਟਰਾਂਜ਼ਿਟ ਰਿਮਾਂਡ ਦਿੱਤਾ ਹੈ।
ਵਿਰਾਟ ਕੋਹਲੀ ਦੇ ਹੋਟਲ ਦੇ ਕਮਰੇ ਦਾ ਵੀਡੀਓ ਵਾਇਰਲ, ਭੜਕੇ ਕੋਹਲੀ ਨੇ ਕੱਢੀ ਭੜਾਸ, ਕਹੀਆਂ ਇਹ ਗੱਲਾਂ
'ਮੇਰੀ ਨਿੱਜਤਾ 'ਚ ਇਸ ਤਰ੍ਹਾਂ ਦੀ ਦਖਲਅੰਦਾਜ਼ੀ ਬਿਲਕੁਲ ਵੀ ਠੀਕ ਨਹੀਂ ਹੈ'
ਕੇਂਦਰ ਨੇ ਲੰਘੇ 3 ਮਹੀਨਿਆਂ ’ਚ ਛਾਪੇ 10 ਹਜ਼ਾਰ ਇਲੈਕਟੋਰਲ ਬਾਂਡ, ਇਕ ਦੀ ਕੀਮਤ 1 ਕਰੋੜ ਰੁਪਏ- RTI
ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਚੋਣਾਂ ਲਈ ਚੋਣ ਬਾਂਡ ਦੀਆਂ ਕਿਸ਼ਤਾਂ 1 ਅਕਤੂਬਰ ਤੋਂ 10 ਅਕਤੂਬਰ ਦਰਮਿਆਨ ਵੇਚੀਆਂ ਗਈਆਂ ਸਨ।
ਔਰਤ ਨੇ ਦਰਵਾਜ਼ੇ ਨੂੰ ਕਰਵਾਇਆ ਗੁਲਾਬੀ ਰੰਗ, ਬਦਲੇ 'ਚ ਭਰਨਾ ਪਿਆ 19 ਲੱਖ ਦਾ ਜੁਰਮਾਨਾ! ਜਾਣੋ ਵਜ੍ਹਾ
ਇਹ ਜੁਰਮਾਨਾ ਐਡਿਨਬਰਗ ਸਿਟੀ ਕੌਂਸਲ ਵੱਲੋਂ ਮਿਰਾਂਡਾ 'ਤੇ ਲਗਾਇਆ ਗਿਆ ਹੈ।
ਟਵਿੱਟਰ Blue Tick ਲਈ ਹਰ ਮਹੀਨੇ ਦੇਣੇ ਪੈ ਸਕਦੇ ਨੇ ਇੰਨੇ ਪੈਸੇ, ਐਲੋਨ ਮਸਕ ਕਰਨ ਜਾ ਰਹੇ ਪ੍ਰਕਿਰਿਆ ’ਚ ਬਦਲਾਅ
ਟਵਿੱਟਰ 'ਤੇ ਬਲੂ ਟਿਕ ਪ੍ਰਾਪਤ ਕਰਨਾ ਬਹੁਤ ਸਾਰੇ ਲੋਕਾਂ ਲਈ ਇਕ ਪ੍ਰਾਪਤੀ ਹੈ।
ਦਿੱਲੀ 'ਚ ਬੇਖੋਫ਼ ਲੁਟੇਰੇ, ਬੰਦੂਕ ਦੀ ਨੋਕ 'ਤੇ ਲੁੱਟੀ ਫਾਰਚੂਨਰ ਕਾਰ
ਘਟਨਾ ਸੀਸੀਟਵੀ 'ਚ ਕੈਦ
ਭਾਰਤੀਆਂ ਨੂੰ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਦੀ ਜ਼ਿਆਦਾ ਚਿੰਤਾ- ਇਪਸੋਸ ਨੇ ਸਰਵੇਖਣ ਦੇ ਆਧਾਰ 'ਤੇ ਕੀਤੇ ਦਾਅਵੇ
'ਭਾਰਤੀ ਬਾਜ਼ਾਰ ਕੋਰੋਨਾ ਮਹਾਂਮਾਰੀ ਦੇ ਨਾਲ-ਨਾਲ ਗਲੋਬਲ ਮੰਦੀ ਦੇ ਪ੍ਰਭਾਵਾਂ ਨੂੰ ਮਹਿਸੂਸ ਕਰ ਰਿਹਾ ਹੈ'
ਨੌਜਵਾਨ ਦਾ ਕਤਲ ਕਰ ਕੇ ਜ਼ਮੀਨ 'ਚ ਦੱਬ ਦਿੱਤੀ ਲਾਸ਼, 3 ਗ੍ਰਿਫ਼ਤਾਰ ਤੇ ਲਾਸ਼ ਬਰਾਮਦ
ਪ੍ਰੇਮ ਸੰਬੰਧਾਂ ਕਰਕੇ ਹੋਇਆ ਨੌਜਵਾਨ ਦਾ ਕਤਲ
ਜਾਦੂ-ਟੂਣੇ ਦੇ ਸ਼ੱਕ 'ਚ ਭੀੜ ਨੇ ਕੀਤਾ ਹਮਲਾ, ਇੱਕ ਦੀ ਮੌਤ, ਦੋ ਜ਼ਖ਼ਮੀ
ਭੜਕੀ ਭੀੜ ਨੇ 3 ਜਣਿਆਂ ਦੀ ਕਰ ਦਿੱਤੀ ਅੰਨ੍ਹੇਵਾਹ ਕੁੱਟਮਾਰ