Delhi
ਨਰਾਤਿਆਂ ਮੌਕੇ 8 ਕਰੋੜ ਦੀ ਕਰੰਸੀ ਅਤੇ ਗਹਿਣਿਆਂ ਨਾਲ ਕੀਤੀ ਗਈ 135 ਸਾਲ ਪੁਰਾਣੇ ਮੰਦਰ ਦੀ ਸਜਾਵਟ
ਆਂਧਰਾ ਪ੍ਰਦੇਸ਼ 'ਚ ਦੇਵੀ ਵਾਸਵੀ ਕਨਯਕਾ ਪਰਮੇਸ਼ਵਰੀ ਦੇ 135 ਸਾਲ ਪੁਰਾਣੇ ਮੰਦਰ ਨੂੰ ਪੂਜਾ ਲਈ 8 ਕਰੋੜ ਰੁਪਏ ਦੇ ਕਰੰਸੀ ਨੋਟਾਂ ਅਤੇ ਸੋਨੇ ਦੇ ਗਹਿਣਿਆਂ ਨਾਲ ਸਜਾਇਆ ਗਿਆ।
ਬਰਫ਼ ਦੇ ਤੋਦੇ ਡਿੱਗਣ ਕਾਰਨ 28 ਪਰਬਤਾਰੋਹੀ ਫ਼ਸੇ ਮੁਸ਼ਕਿਲਾਂ 'ਚ, ਬਚਾਅ ਕਾਰਜ ਜਾਰੀ
ਸੂਚਨਾ ਮਿਲੀ ਹੈ ਕਿ ਨਹਿਰੂ ਮਾਊਂਟੇਨੀਅਰਿੰਗ ਇੰਸਟੀਚਿਊਟ ਦੇ 28 ਸਿਖਿਆਰਥੀ ਬਰਫ਼ ਦੇ ਤੋਦੇ ਡਿੱਗ ਜਾਣ ਕਾਰਨ ਮੁਸ਼ਕਿਲਾਂ 'ਚ ਫ਼ਸ ਗਏ ਹਨ।
ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ
ਦੁਸ਼ਹਿਰੇ ਦਾ ਤਿਉਹਾਰ ਪੂਰੇ ਭਾਰਤ 'ਚ ਬੜੇ ਉਤਸ਼ਾਹ ਅਤੇ ਧਾਰਮਿਕ ਰੀਤੀ-ਰਿਵਾਜਾਂ ਨਾਲ ਮਨਾਇਆ ਜਾਂਦਾ ਹੈ
ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਵੰਬਰ ਮਹੀਨੇ ਤੋਂ ਖੋਲ੍ਹਿਆ ਜਾਵੇਗਾ ਕਾਰਡੀਓ ਯੂਨਿਟ: DSGMC
ਹਰਮੀਤ ਸਿੰਘ ਕਾਲਕਾ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਕਾਰਡੀਓ ਯੂਨਿਟ ਦੇ ਸੰਚਾਲਨ ਲਈ ਲੋੜੀਂਦੇ ਉਪਕਰਣ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਪਰਾਲ਼ੀ ਸਾੜਨ ਦੀ ਸਮੱਸਿਆ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾਉਣ 'ਚ ਚਾਰ-ਪੰਜ ਸਾਲ ਲੱਗਣਗੇ - ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ
ਫ਼ਸਲੀ ਵਿਭਿੰਨਤਾ ਪਰਾਲ਼ੀ ਸਾੜਨ ਦੀ ਸਮੱਸਿਆ ਦਾ ਸਥਾਈ ਹੱਲ ਨਹੀਂ ਹੈ - ਮਾਹਿਰ
Richa Chadha ਤੇ Ali Fazal ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਸ਼ਾਹੀ ਲਿਬਾਸ ’ਚ ਜਿੱਤਿਆ ਫੈਨਜ਼ ਦਾ ਦਿਲ
ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਗਈਆਂ ਵਿਆਹ ਦੀਆਂ ਤਸਵੀਰਾਂ 'ਚ ਅਲੀ ਫਜ਼ਲ ਰਿਚਾ ਚੱਢਾ ਨਾਲ ਰਾਇਲ ਲੁੱਕ 'ਚ ਨਜ਼ਰ ਆ ਰਹੇ ਹਨ।
ਦਿੱਲੀ ਦੇ ਸਰਕਾਰੀ ਸਕੂਲਾਂ 'ਚ ਮਨਾਇਆ ਜਾਵੇਗਾ ਵਿਦਿਆਰਥੀਆਂ ਦਾ ਜਨਮ ਦਿਨ, ਹਰ ਰੋਜ਼ ਕੱਟਿਆ ਜਾਵੇਗਾ ਕੇਕ!
ਜਿਨ੍ਹਾਂ ਵਿਦਿਆਰਥੀਆਂ ਦਾ ਜਨਮ ਦਿਨ ਐਤਵਾਰ ਜਾਂ ਛੁੱਟੀ ਵਾਲੇ ਦਿਨ ਆਉਂਦਾ ਹੈ, ਉਨ੍ਹਾਂ ਦਾ ਜਨਮ ਦਿਨ ਸੋਮਵਾਰ ਜਾਂ ਸਕੂਲ ਖੁੱਲ੍ਹਣ ਦੇ ਪਹਿਲੇ ਦਿਨ ਮਨਾਇਆ ਜਾਵੇਗਾ।
CBSE ਨੇ 9ਵੀਂ,11ਵੀਂ ਰਜਿਸਟ੍ਰੇਸ਼ਨ ਪ੍ਰਕਿਰਿਆ ਦੇ ਸੰਬੰਧ ਵਿੱਚ ਜਾਰੀ ਕੀਤੀ ਮਹੱਤਵਪੂਰਨ ਜਾਣਕਾਰੀ, ਪੜ੍ਹੋ ਪੂਰੀ ਖਬਰ
ਫਰਵਰੀ ਮਹੀਨੇ ਹੋਣਗੀਆਂ ਬੋਰਡ ਦੀਆਂ ਪ੍ਰੀਖਿਆਵਾਂ
ਨਕਲੀ ਦਵਾਈਆਂ 'ਤੇ ਸ਼ਿਕੰਜਾ, 300 ਸਭ ਤੋਂ ਵੱਧ ਵਿਕਣ ਵਾਲੀਆਂ ਦਵਾਈਆਂ ਤੇ ਲੱਗੇਗਾ ਬਾਰਕੋਡ
ਦੇਖੋ ਕਿਹੜੇ ਬ੍ਰਾਂਡਾਂ 'ਤੇ ਹਨ ਸ਼ੱਕ
ਪਰਾਲੀ ਸਾੜਨ ਦੇ ਮਾਮਲੇ 'ਚ ਸਿਖਰ 'ਤੇ ਪੰਜਾਬ, 3 ਦਿਨਾਂ 'ਚ ਸਾਹਮਣੇ ਆਏ 136 ਮਾਮਲੇ
'ਆਪ' ਸਰਕਾਰ ਦੇ ਦਾਅਵੇ ਖੋਖਲੇ ਨਿਕਲੇ