Delhi
ਦਿੱਲੀ ਪੁਲਿਸ ਨੇ ਲੰਡਾ ਅਤੇ ਰਿੰਦਾ ਗੈਂਗ ਦੇ 4 ਸ਼ੂਟਰਾਂ ਨੂੰ ਭਾਰੀ ਅਸਲੇ ਸਣੇ ਕੀਤਾ ਕਾਬੂ
ਹੈਂਡ ਗ੍ਰੇਨੇਡ, AK 47, ਰਾਈਫਲ, 11 ਪਿਸਟਲ ਸਣੇ ਭਾਰੀ ਅਸਲਾ ਬਰਾਮਦ
ਐਲੋਨ ਮਸਕ ਦੇ ਟਵਿੱਟਰ ਖਰੀਦਣ ਮਗਰੋਂ ਭਾਰਤ ਦਾ ਬਿਆਨ, ‘ਸਾਡੇ ਕਾਨੂੰਨ ਦਾ ਪਾਲਣ ਕਰਨਾ ਹੋਵੇਗਾ’
ਮਸਕ ਦੇ ਟਵਿੱਟਰ 'ਤੇ ਕਬਜ਼ਾ ਕਰਨ ਤੋਂ ਬਾਅਦ ਭਾਰਤ ਦਾ ਬਿਆਨ ਵੀ ਸਾਹਮਣੇ ਆਇਆ ਹੈ।
ਕੁੜੀਆਂ ਦੀ ਸ਼ਰੇਆਮ 'ਨੀਲਾਮੀ' - ਕੌਮੀ ਮਹਿਲਾ ਕਮਿਸ਼ਨ ਨੇ ਜਾਂਚ ਲਈ ਬਣਾਈ ਟੀਮ
'ਘਿਨਾਉਣੇ ਗੁਨਾਹ' ਦੀ ਕੌਮੀ ਮਹਿਲਾ ਕਮਿਸ਼ਨ ਕਰੇਗਾ ਜਾਂਚ
ਪੰਜਾਬ ਪੁਲਿਸ ਨੂੰ ਨਹੀਂ ਮਿਲਿਆ ਗੈਂਗਸਟਰ ਦੀਪਕ ਟੀਨੂੰ ਦਾ ਰਿਮਾਂਡ, ਦਿੱਲੀ ਤੋਂ ਖਾਲੀ ਹੱਥ ਪਰਤੀ
ਦਿੱਲੀ ਪੁਲਿਸ ਨੂੰ ਗੈਂਗਸਟਰ ਟੀਨੂੰ ਦਾ ਤਿੰਨ ਦਿਨ ਦਾ ਹੋਰ ਰਿਮਾਂਡ ਮਿਲਿਆ ਹੈ।
ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣਾ ਹਰ ਸੂਬੇ ਦੀ ਜ਼ਿੰਮੇਵਾਰੀ: PM ਨਰਿੰਦਰ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਫੇਕ ਨਿਊਜ਼ ਇਕ ਵੱਡਾ ਖਤਰਾ ਹੈ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕੀਤੀ PM ਮੋਦੀ ਦੀ ਤਾਰੀਫ਼, ਕਿਹਾ- ਦੇਸ਼ ਭਗਤ ਨੇਤਾ
ਭਾਰਤ ਦੀ ਤਰੱਕੀ ਦੀ ਪ੍ਰਸ਼ੰਸਾ ਕਰਦੇ ਹੋਏ ਪੁਤਿਨ ਨੇ ਕਿਹਾ ਕਿ ਭਾਰਤ ਨੇ ਇਕ ਆਧੁਨਿਕ ਦੇਸ਼ ਵਿਚ ਆਪਣੇ ਵਿਕਾਸ ਵਿਚ ਬਹੁਤ ਤਰੱਕੀ ਦਿਖਾਈ ਹੈ
ਦਿੱਲੀ ਦੇ ਹਸਪਤਾਲ 'ਚ ਇੱਕ ਮਰੀਜ਼ ਦੀ ਥਾਇਰਾਇਡ ਗ੍ਰੰਥੀ ਵਿੱਚੋਂ ਕੱਢਿਆ ਗਿਆ 'ਨਾਰੀਅਲ ਦੇ ਆਕਾਰ' ਦਾ ਟਿਊਮਰ
ਡਾਕਟਰਾਂ ਨੇ ਗਲ਼ 'ਚੋਂ ਕੱਢਿਆ 'ਨਾਰੀਅਲ ਦੇ ਆਕਾਰ' ਦਾ ਟਿਊਮਰ
ਭਾਰਤ 'ਚ ਕੈਨੇਡਾ ਦੇ ਹਾਈ ਕਮਿਸ਼ਨਰ ਪਹੁੰਚੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ, ਉਪਲਬਧ ਸਹੂਲਤਾਂ ਬਾਰੇ ਲਈ ਜਾਣਕਾਰੀ
ਨਵੀਂ ਦਿੱਲੀ ਸਥਿਤ ਕੈਨੇਡੀਅਨ ਹਾਈ ਕਮਿਸ਼ਨ ਦੇ ਹੋਰ ਅਧਿਕਾਰੀਆਂ ਨੇ ਵੀ ਲੰਗਰ ਹਾਲ ਦਾ ਦੌਰਾ ਕੀਤਾ
ਮੱਲਿਕਾਰਜੁਨ ਖੜਗੇ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਇਆ 1984 ਸਿੱਖ ਨਸਲਕੁਸ਼ੀ ਦਾ ਮੁੱਖ ਦੋਸ਼ੀ ਜਗਦੀਸ਼ ਟਾਈਟਲਰ
ਭਾਜਪਾ ਆਗੂਆਂ ਨੇ ਕਾਂਗਰਸ ਨੂੰ ਕੀਤੇ ਸਵਾਲ
ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਦਾ ਸੌਦਾ ਸਾਧ ਅਤੇ ਹਰਿਆਣਾ ਸਰਕਾਰ 'ਤੇ ਤਿੱਖਾ ਹਮਲਾ
ਸਵਾਤੀ ਮਾਲੀਵਾਲ ਦਾ ਕਹਿਣਾ ਹੈ ਕਿ ਸੌਦਾ ਸਾਧ ਬਲਾਤਕਾਰੀ ਅਤੇ ਕਾਤਲ ਹੈ। ਹਰਿਆਣਾ ਸਰਕਾਰ ਜਦੋਂ ਚਾਹੇ ਉਸ ਨੂੰ ਪੈਰੋਲ ’ਤੇ ਰਿਹਾਅ ਕਰ ਦਿੰਦੀ ਹੈ।