Delhi
ਮਹਿੰਗਾਈ ਨੂੰ ਲੈ ਕੇ ਲੋਕ ਸਭਾ ’ਚ ਹੰਗਾਮਾ, ਕਾਂਗਰਸ ਦੇ ਚਾਰ ਮੈਂਬਰ ਪੂਰੇ ਸੈਸ਼ਨ ਲਈ ਮੁਅੱਤਲ
ਮਣਿਕਮ ਟੈਗੋਰ, ਟੀ ਐਨ ਪ੍ਰਤਾਪਨ, ਜੋਤਿਮਣੀ ਅਤੇ ਰਾਮਿਆ ਹਰੀਦਾਸ ਨੂੰ ਸੈਸ਼ਨ ਦੀ ਬਾਕੀ ਮਿਆਦ ਲਈ ਸਦਨ ਦੀ ਕਾਰਵਾਈ ਤੋਂ ਮੁਅੱਤਲ ਕਰ ਦਿੱਤਾ ਗਿਆ।
100 ਕਰੋੜ ’ਚ ਰਾਜਪਾਲ ਦਾ ਅਹੁਦਾ ਤੇ ਰਾਜ ਸਭਾ ਸੀਟ ਦੇਣ ਦਾ ਵਾਅਦਾ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼, 4 ਗ੍ਰਿਫ਼ਤਾਰ
ਇਸ ਦੇ ਨਾਲ ਹੀ ਤਲਾਸ਼ੀ ਮੁਹਿੰਮ ਦੌਰਾਨ ਇਕ ਮੁਲਜ਼ਮ ਸੀਬੀਆਈ ਅਧਿਕਾਰੀਆਂ 'ਤੇ ਹਮਲਾ ਕਰਕੇ ਫਰਾਰ ਹੋ ਗਿਆ।
ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਬਿਆਨ, ’ਕਦੀ-ਕਦੀ ਸਿਆਸਤ ਛੱਡਣ ਦਾ ਮਨ ਕਰਦਾ ਹੈ’
ਉਹਨਾਂ ਕਿਹਾ ਕਿ ਕਈ ਵਾਰ ਮੈਨੂੰ ਲੱਗਦਾ ਹੈ ਕਿ ਸਿਆਸਤ ਕਦੋਂ ਛੱਡਾਂ ਅਤੇ ਕਦੋਂ ਨਹੀਂ ਕਿਉਂਕਿ ਰਾਜਨੀਤੀ ਤੋਂ ਇਲਾਵਾ ਜ਼ਿੰਦਗੀ ਵਿਚ ਕਈ ਕੰਮ ਹਨ ਜੋ ਕਰਨ ਯੋਗ ਹਨ।
ਮੇਰਾ ਨਾਮ ‘ਦ੍ਰੋਪਦੀ’ ਮੇਰੇ ਇਕ ਅਧਿਆਪਕ ਨੇ ਰੱਖਿਆ ਸੀ: ਰਾਸ਼ਟਰਪਤੀ ਮੁਰਮੂ
ਉਹਨਾਂ ਕਿਹਾ, "ਅਧਿਆਪਕ ਨੂੰ ਮੇਰਾ ਪੁਰਾਣਾ ਨਾਮ ਪਸੰਦ ਨਹੀਂ ਸੀ ਅਤੇ ਇਸ ਲਈ ਇਸ ਨੂੰ ਬਿਹਤਰ ਬਣਾਉਣ ਲਈ ਬਦਲ ਦਿੱਤਾ।"
ਅਸਮਾਨ ਵਿਚ ਜਹਾਜ਼ 'ਚ ਖ਼ਤਮ ਹੋਇਆ ਤੇਲ, ਯਾਤਰੀਆਂ ਦੇ ਛੁੱਟੇ ਪਸੀਨੇ
ਜਹਾਜ਼ ਦੀ ਕਰਵਾਈ ਐਮਰਜੈਂਸੀ ਲੈਂਡਿੰਗ
ਦਿੱਲੀ ਦੇ ਮੁਸਤਫਾਬਾਦ 'ਚ ਡਿੱਗੀ ਦੋ ਮੰਜ਼ਿਲਾਂ ਇਮਾਰਤ, ਇਕ ਦੀ ਹੋਈ ਮੌਤ, 3 ਗੰਭੀਰ ਜ਼ਖਮੀ
ਮੌਕੇ 'ਤੇ ਪਹੁੰਚੀ ਪੁਲਿਸ
'ਰਾਜ ਨੂੰ ਉਹਨਾਂ ਜੋੜਿਆਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ ਜੋ ਜਾਤ ਦੀ ਪਰਵਾਹ ਕੀਤੇ ਬਿਨਾਂ ਵਿਆਹ ਕਰਵਾਉਂਦੇ ਹਨ'
ਪਰਿਵਾਰ ਸਮੇਤ ਤੀਜੀ ਧਿਰ ਵੱਲੋਂ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਜਾ ਸਕਦੀ।
ਅਰਵਿੰਦ ਕੇਜਰੀਵਾਲ ਦਾ ਦਾਅਵਾ, ‘ਮਨੀਸ਼ ਸਿਸੋਦੀਆ ਨੂੰ "ਝੂਠੇ ਕੇਸ" ਵਿਚ ਫਸਾਇਆ ਜਾ ਰਿਹਾ ਹੈ’
ਕੇਜਰੀਵਾਲ ਨੇ ਕਿਹਾ ਕਿ ਉਹ ਸਿਸੋਦੀਆ ਨੂੰ 22 ਸਾਲਾਂ ਤੋਂ ਜਾਣਦੇ ਹਨ ਅਤੇ ਉਹ ਇਕ "ਬਹੁਤ ਈਮਾਨਦਾਰ" ਵਿਅਕਤੀ ਹਨ।
ਸਰਕਾਰ ਨੇ ਪਿਛਲੇ 3 ਸਾਲਾਂ ’ਚ ਇਸ਼ਤਿਹਾਰਾਂ 'ਤੇ ਖਰਚ ਕੀਤੇ 911.17 ਕਰੋੜ ਰੁਪਏ- ਅਨੁਰਾਗ ਠਾਕੁਰ
ਕੇਂਦਰੀ ਮੰਤਰੀ ਨੇ ਕਾਂਗਰਸ ਮੈਂਬਰ ਦਿਗਵਿਜੇ ਸਿੰਘ ਦੇ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਇਹ ਜਾਣਕਾਰੀ ਦਿੱਤੀ
ਝਾਰਖੰਡ ਦੇ ਸਾਬਕਾ CM ਨੇ ਸਾਂਝੀਆਂ ਕੀਤੀਆਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਜੁੜੀਆਂ ਯਾਦਾਂ
ਕਿਹਾ- ਪਤੀ ਅਤੇ ਬੱਚਿਆਂ ਦੇ ਦੇਹਾਂਤ ਤੋਂ ਬਾਅਦ ਬਿਲਕੁਲ ਟੁੱਟ ਚੁੱਕੇ ਸਨ ਦ੍ਰੋਪਦੀ ਮੁਰਮੂ