Delhi
ਫ਼ਿਲਮੀ ਅਦਾਕਾਰ ਸ਼ਕਤੀ ਕਪੂਰ ਦੇ ਪੁੱਤਰ ਸਿਧਾਂਤ ਕਪੂਰ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
ਡਰੱਗ ਲੈਣ ਦੀ ਹੋਈ ਪੁਸ਼ਟੀ
ਸਿੱਖ ਸ਼ਰਧਾਲੂ ਦੀ ਗੁਪਤ ਸੇਵਾ, ਗੁਰਦੁਆਰਾ ਸੀਸਗੰਜ ਸਾਹਿਬ ਦੀ ਗੋਲਕ ਚੋਂ ਮਿਲਿਆ ਸੋਨੇ ਦਾ ਬਿਸਕੁਟ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦਿੱਤੀ ਜਾਣਕਾਰੀ
15 ਜੂਨ ਨੂੰ ਪੰਜਾਬ ਆਉਣਗੇ ਕੇਜਰੀਵਾਲ, ਪੰਜਾਬ ਤੋਂ ਦਿੱਲੀ ਏਅਰਪੋਰਟ ਲਈ ਬੱਸ ਸੇਵਾ ਕਰਨਗੇ ਸ਼ੁਰੂ
15 ਜੂਨ ਤੋਂ ਸਰਕਾਰੀ VOLVO ਬੱਸਾਂ ਦਿੱਲੀ ਏਅਰਪੋਰਟ ਆਉਣ-ਜਾਣ ਲਈ ਸ਼ੁਰੂ ਹੋਣਗੀਆਂ।
ਰਾਜ ਸਭਾ ਚੋਣਾਂ: ਭਾਜਪਾ ਨੂੰ 4 ਸੀਟਾਂ ਦਾ ਨੁਕਸਾਨ, 100 ਦੇ ਅੰਕੜੇ ਤੱਕ ਪਹੁੰਚਣ ਲਈ ਕਰਨਾ ਹੋਵੇਗਾ ਇੰਤਜ਼ਾਰ
ਸੰਸਦ ਦੇ ਉੱਚ ਸਦਨ ਵਿਚ 100 ਅੰਕੜਿਆਂ ’ਤੇ ਪਹੁੰਚਣ ਵਾਲੀ ਭਾਜਪਾ ਦੇ ਮੈਂਬਰਾਂ ਦੀ ਗਿਣਤੀ 57 ਸੀਟਾਂ ਲਈ ਹੋਈਆਂ ਚੋਣਾਂ ਤੋਂ ਬਾਅਦ ਮੌਜੂਦਾ 95 ਤੋਂ ਘਟ ਕੇ 91 ’ਤੇ ਆ ਗਈ।
ED ਦੀ ਹਿਰਾਸਤ ‘ਚ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਤਸਵੀਰ ਵਾਇਰਲ, AAP ਨੇ ਘੇਰੀ ਮੋਦੀ ਸਰਕਾਰ
ਇਸ ਤਸਵੀਰ ਦੇ ਸਾਹਮਣੇ ਆਉਂਣ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਉਹਨਾਂ ਦੇ ਮੂੰਹ ’ਤੇ ਕੋਈ ਸੱਟ ਲੱਗੀ ਹੈ।
ਨੁਪੁਰ ਸ਼ਰਮਾ ਖ਼ਿਲਾਫ਼ ਦੇਸ਼ ਭਰ ਵਿਚ ਪ੍ਰਦਰਸ਼ਨ, ਸੜਕਾਂ 'ਤੇ ਆਏ ਲੋਕਾਂ ਨੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ
ਉੱਤਰ ਪ੍ਰਦੇਸ਼, ਦਿੱਲੀ, ਕਰਨਾਟਕ, ਬੰਗਾਲ ਦੇ ਕਈ ਸ਼ਹਿਰਾਂ 'ਚ ਜੁੰਮੇ ਦੀ ਨਮਾਜ਼ ਤੋਂ ਬਾਅਦ ਲੋਕ ਸੜਕਾਂ 'ਤੇ ਉਤਰ ਆਏ ਅਤੇ ਨੁਪੁਰ ਸ਼ਰਮਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਗੁੰਮਰਾਹਕੁੰਨ ਇਸ਼ਤਿਹਾਰਾਂ ਨੂੰ ਰੋਕਣ ਲਈ ਸਰਕਾਰ ਨੇ ਜਾਰੀ ਕੀਤੇ ਨਵੇਂ ਨਿਰਦੇਸ਼, ਸਰੋਗੇਟ ਇਸ਼ਤਿਹਾਰਾਂ 'ਤੇ ਲਗਾਈ ਪਾਬੰਦੀ
ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੁਆਰਾ ਨੋਟੀਫਾਈ ਕੀਤੇ ਗਏ ਨਵੇਂ ਦਿਸ਼ਾ-ਨਿਰਦੇਸ਼ਾਂ ਨੇ 'ਸਰੋਗੇਟ' ਇਸ਼ਤਿਹਾਰਾਂ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ
51 ਟਰੈਕਟਰਾਂ 'ਤੇ ਗਈ ਕਿਸਾਨ ਦੇ ਪੁੱਤ ਦੀ ਬਰਾਤ
ਟਰੈਕਟਰ ਹੀ ਕਿਸਾਨ ਦੀ ਪਛਾਣ ਹੈ- ਲਾੜਾ
ਚਾਰ ਰਾਜਾਂ ਦੀਆਂ 16 ਰਾਜ ਸਭਾ ਸੀਟਾਂ ਲਈ ਵੋਟਿੰਗ ਅੱਜ
16 ਸੀਟਾਂ ਲਈ ਸਿਆਸੀ ਸੰਘਰਸ਼ ਸਿਖਰਾਂ 'ਤੇ
ਮੋਦੀ ਸਰਕਾਰ ਨੇ ਨਾ ਤਾਂ ਦੇਸ਼ ਨਾਲ ਵਫ਼ਾਦਾਰੀ ਨਿਭਾਈ ਅਤੇ ਨਾ ਹੀ ਜਨਤਾ ਨਾਲ : ਰਾਹੁਲ ਗਾਂਧੀ
ਆਉਣ ਵਾਲੇ ਦਿਨਾਂ ਵਿਚ ਮਹਿੰਗਾਈ ਹੋਰ ਵਧੇਗੀ