Delhi
ਯੂਕਰੇਨ ’ਚ ਫਸੇ ਭਾਰਤੀ ਵਿਦਿਆਰਥੀ ਵਿਦੇਸ਼ ਮੰਤਰਾਲੇ ਤੇ ਦੂਤਾਵਾਸ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ: ਸਿੱਖਿਆ ਮੰਤਰਾਲਾ
ਸਿੱਖਿਆ ਮੰਤਰਾਲੇ ਨੇ ਯੂਕਰੇਨ ਵਿਚ ਭਾਰਤੀ ਵਿਦਿਆਰਥੀਆਂ ਨੂੰ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਵਲੋਂ ਜਾਰੀ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ
ਮੇਰੀ ਮਾਂ 100 ਸਾਲ ਦੀ ਹੈ ਪਰ ਉਹਨਾਂ ਨੇ ਵੀ ਲਾਈਨ 'ਚ ਲੱਗ ਕੇ ਵੈਕਸੀਨ ਲਗਵਾਈ- ਪੀਐਮ ਮੋਦੀ
ਉੱਤਰ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਸੂਬੇ ਦੇ ਅਮੇਠੀ ਵਿਚ ਇਕ ਰੈਲੀ ਨੂੰ ਸੰਬੋਧਨ ਕੀਤਾ।
ਦਿੱਲੀ 'ਚ ਹਟਾਇਆ ਨਾਈਟ ਕਰਫਿਊ, ਰੈਸਟੋਰੈਂਟ ਤੇ ਦੁਕਾਨਾਂ ਦੇਰ ਰਾਤ ਤੱਕ ਖੁੱਲ੍ਹਣ ਦੀ ਦਿੱਤੀ ਇਜਾਜ਼ਤ
ਮਾਸਕ 'ਤੇ ਜੁਰਮਾਨੇ ਦੀ ਰਕਮ ਵੀ ਘਟਾਈ
ਰੂਸ-ਯੂਕਰੇਨ ਤਣਾਅ: ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਯੂਕਰੇਨ ਜਾਣਗੇ ਏਅਰ ਇੰਡੀਆ ਦੇ ਦੋ ਜਹਾਜ਼
Air India flight to evacuate trapped Indians from war-hit Ukraine
ਡਰੱਗਸ ਮਾਮਲਾ: ਬਿਕਰਮ ਮਜੀਠੀਆ ਨੂੰ ਰੈਗੂਲਰ ਜ਼ਮਾਨਤ ਦੇਣ ਦੀ ਅਰਜ਼ੀ ’ਤੇ ਮੁਹਾਲੀ ਅਦਾਲਤ ’ਚ ਹੋਈ ਸੁਣਵਾਈ
ਅਦਾਲਤ ਨੇ ਫੈਸਲਾ ਰੱਖਿਆ ਸੁਰੱਖਿਅਤ
ਸੋਨੂੰ ਸੂਦ ਦੀ ਭਾਰਤੀ ਦੂਤਾਵਾਸ ਨੂੰ ਅਪੀਲ- ਯੂਕਰੇਨ ’ਚੋਂ ਭਾਰਤੀਆਂ ਨੂੰ ਕੱਢਣ ਲਈ ਲੱਭਿਆ ਜਾਵੇ ਬਦਲਵਾਂ ਰਾਹ
ਇਸ ਸਮੇਂ ਦੁਨੀਆ ਦੀਆਂ ਨਜ਼ਰਾਂ ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ 'ਤੇ ਟਿਕੀਆਂ ਹੋਈਆਂ ਹਨ।
ਪੰਜਾਬ ’ਚ 4.75 ਲੱਖ ਤੇ ਹਰਿਆਣਾ ’ਚ 4.07 ਲੱਖ ਫਰਜ਼ੀ ਰਾਸ਼ਨ ਕਾਰਡ ਰੱਦ, ਪਹਿਲੇ ਨੰਬਰ ’ਤੇ UP
UP ਵਿਚ ਸਭ ਤੋਂ ਵੱਧ 1.70 ਕਰੋੜ ਤੋਂ ਵੱਧ ਫਰਜ਼ੀ ਰਾਸ਼ਨ ਕਾਰਡ
ਕਰੋੜਾਂ ਕਿਸਾਨਾਂ ਦੇ ਖਾਤਿਆਂ 'ਚ ਪੈਸਾ ਟਰਾਂਸਫਰ ਕਰਨਾ ਮਾਣ ਵਾਲੀ ਗੱਲ ਹੈ - PM ਮੋਦੀ
'6 ਸਾਲਾ ਵਿਚ ਖੇਤੀ ਬਜਟ ਵਿਚ ਕਈ ਗੁਣਾ ਵਾਧਾ ਹੋਇਆ ਹੈ'
PM ਮੋਦੀ ਨੇ ਕੇਂਦਰੀ ਯੋਜਨਾਵਾਂ, ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਨੂੰ ਸਮੇਂ ਸਿਰ ਲਾਗੂ ਕਰਨ 'ਤੇ ਦਿੱਤਾ ਜ਼ੋਰ
ਪੈਸੇ ਦੀ ਉਪਲਬਧਤਾ ਨਾਲੋਂ ਵੱਡੀ ਸਮੱਸਿਆ ਸੁਚੇਤ ਭਾਗੀਦਾਰੀ ਅਤੇ ਤਾਲਮੇਲ ਦੀ ਘਾਟ ਹੋਣਾ ਹੈ।
BharatPe ਨੇ ਕੰਪਨੀ ਦੇ ਸਹਿ-ਸੰਸਥਾਪਕ ਅਸ਼ਨੀਰ ਗਰੋਵਰ ਦੀ ਪਤਨੀ ਮਾਧੁਰੀ ਜੈਨ ਨੂੰ ਨੌਕਰੀ ਤੋਂ ਕੀਤਾ ਬਰਖ਼ਾਸਤ
ਫੰਡਾਂ ਦੀ ਦੁਰਵਰਤੋਂ ਦੇ ਲੱਗੇ ਦੋਸ਼