Delhi
ਦੇਸ਼ ’ਚ ਕੋਰੋਨਾ ਦੇ 1.49 ਲੱਖ ਨਵੇਂ ਮਾਮਲੇ ਆਏ, 1072 ਮੌਤਾਂ
ਕੋਰੋਨਾ ਨਾਲ ਸੱਭ ਤੋਂ ਜ਼ਿਆਦਾ ਮੌਤਾਂ ਵਾਲਾ ਤੀਜਾ ਦੇਸ਼ ਬਣਿਆ ਭਾਰਤ
30 ਹਜ਼ਾਰ ਫੁੱਟ ਦੀ ਉਚਾਈ 'ਤੇ ਮਹਿਲਾ ਨੇ ਬੱਚੇ ਨੂੰ ਦਿੱਤਾ ਜਨਮ, ਨਹੀਂ ਹੋਈ ਕੋਈ ਪ੍ਰੇਸ਼ਾਨੀ
ਮਾਂ ਅਤੇ ਬੱਚਾ ਹੋਵੇ ਸੁਰੱਖਿਅਤ
BIG BREAKING: ਪੰਜਾਬ ਕਾਂਗਰਸ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ
CM ਚੰਨੀ ਤੇ ਨਵਜੋਤ ਸਿੱਧੂ ਸਣੇ ਇਹ ਆਗੂ ਸੰਭਾਲਣਗੇ ਚਾਰਜ
ਕੇਂਦਰ 'ਤੇ ਭੜਕੇ MP ਮਹੂਆ ਮੋਇਤਰਾ, “BJP ਨੇ ਚੋਣਾਂ ’ਚ ਹਾਰ ਦੇ ਡਰ ਕਾਰਨ ਵਾਪਸ ਲਏ ਖੇਤੀ ਕਾਨੂੰਨ”
ਮਹੂਆ ਮੋਇਤਰਾ ਨੇ ਕਿਹਾ ਕਿ ਭਾਜਪਾ ਨੂੰ ਯੂਪੀ ਵਿਚ 70 ਸੀਟਾਂ ਖੁੱਸਣ ਦਾ ਡਰ ਸੀ, ਜਿਸ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਵਾਪਸ ਲੈ ਲਏ।
ਅਦਾਕਾਰ ਅਤੇ ਨਿਰਮਾਤਾ ਰਮੇਸ਼ ਦਿਓ ਦਾ ਦੇਹਾਂਤ, ਚਾਰ ਦਿਨ ਪਹਿਲਾਂ ਮਨਾਇਆ ਸੀ 93ਵਾਂ ਜਨਮ ਦਿਨ
ਮਸ਼ਹੂਰ ਅਦਾਕਾਰ ਰਮੇਸ਼ ਦਿਓ ਦਾ 93 ਸਾਲ ਦੀ ਉਮਰ ਵਿਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ।
ਸਰਕਾਰ ਦਾ ਫੈਸਲਾ- ਬੱਚਿਆਂ ਦੇ ਸਕੂਲ ਖੋਲ੍ਹਣ ਲਈ ਮਾਪਿਆਂ ਤੋਂ ਸਹਿਮਤੀ ਪੱਤਰ ਲੈਣਾ ਲਾਜ਼ਮੀ ਨਹੀਂ
ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਵਿਦਿਅਕ ਅਦਾਰਿਆਂ ਨੂੰ ਮੁੜ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
'ਨਿੱਜੀ ਕ੍ਰਿਪਟੋ 'ਚ ਨਿਵੇਸ਼ 'ਚ ਸਫਲਤਾ ਦੀ ਕੋਈ ਗਾਰੰਟੀ ਨਹੀਂ, ਨੁਕਸਾਨ ਲਈ ਸਰਕਾਰ ਜ਼ਿੰਮੇਵਾਰ ਨਹੀਂ'
ਡਿਜੀਟਲ ਕਰੰਸੀ ਨੂੰ ਆਰਬੀਆਈ ਦਾ ਸਮਰਥਨ ਮਿਲੇਗਾ
ਬਜਟ 2022 ਤੋਂ ਦੇਸ਼ ਨੂੰ ਆਧੁਨਿਕਤਾ ਵੱਲ ਲਿਜਾਇਆ ਜਾਵੇਗਾ- PM ਮੋਦੀ
ਬਜਟ ਦਾ ਧਿਆਨ ਗਰੀਬਾਂ, ਮੱਧ ਵਰਗ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਵੱਲ
ਪੰਜਾਬ, ਹਰਿਆਣਾ ਸਣੇ ਇਨ੍ਹਾਂ ਇਲਾਕਿਆਂ ‘ਚ ਅਗਲੇ 2 ਦਿਨ ਪਵੇਗੀ ਕੜਾਕੇ ਦੀ ਠੰਡ
ਅਗਲੇ ਦੋ ਦਿਨਾਂ ਵਿਚ ਮੀਂਹ ਪੈਣ ਦੀ ਵੀ ਸੰਭਾਵਨਾ
ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਤਿਆਰ ਕੀਤਾ ਗਿਆ ਬਜਟ- ਮੱਲਿਕਅਰਜੁਨ ਖੜਗੇ
ਕੇਂਦਰੀ ਬਜਟ ਨੂੰ ਲੈ ਕੇ ਵਿਰੋਧੀ ਧਿਰਾਂ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧ ਰਹੀਆਂ ਹਨ।