Delhi
WhatsApp ਜ਼ਰੀਏ 5 ਮਿੰਟ ’ਚ ਡਾਊਨਲੋਡ ਕਰੋ ਕੋਵਿਡ ਵੈਕਸੀਨ ਸਰਟੀਫਿਕੇਟ, ਜਾਣੋ ਪੂਰੀ ਪ੍ਰਕਿਰਿਆ
ਜੇਕਰ ਤੁਹਾਨੂੰ ਤੁਰੰਤ ਵੈਕਸੀਨ ਸਰਟੀਫਿਕੇਟ ਦੀ ਲੋੜ ਹੈ ਤਾਂ ਤੁਸੀਂ ਇਸ ਨੂੰ ਵਟਸਐਪ ਤੋਂ ਵੀ ਡਾਊਨਲੋਡ ਕਰ ਸਕਦੇ ਹੋ।
IIM ਦੇ ਵਿਦਿਆਰਥੀਆਂ ਅਤੇ ਸਟਾਫ ਦੀ PM ਮੋਦੀ ਨੂੰ ਚਿੱਠੀ
ਪੱਤਰ 'ਤੇ ਆਈਆਈਐਮ ਅਤੇ ਆਈਆਈਐਮ ਬੰਗਲੁਰੂ ਦੇ ਕੁਝ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੇ ਦਸਤਖ਼ਤ ਹਨ।
ਚੋਣ ਕਮਿਸ਼ਨ ਅੱਜ ਪੰਜਾਬ ਸਣੇ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਕਰੇਗਾ ਐਲਾਨ
ਚੋਣ ਕਮਿਸ਼ਨ ਵਲੋਂ ਕਾਨਫ਼ਰੰਸ ਕਰ ਕੇ ਦਿਤੀ ਜਾਵੇਗੀ ਜਾਣਕਾਰੀ
ਭਾਰਤ ‘ਚ ਕੋਰੋਨਾ ਦਾ ਕਹਿਰ: ਸਾਹਮਣੇ ਆਏ 1,41,986 ਨਵੇਂ ਮਰੀਜ਼
ਹਰ ਰੋਜ਼ ਕੋਰੋਨਾ ਦੇ ਮਾਮਲਿਆਂ ਵਿਚ ਹੋ ਰਿਹਾ ਹੈ ਵਾਧਾ
ਕੱਪੜੇ ਦੇ ਮਾਸਕ ਦੀ ਵਰਤੋਂ ਕਰਨ ਨਾਲ ਸਿਰਫ 20 ਮਿੰਟਾਂ 'ਚ ਹੋ ਸਕਦੀ ਹੈ ਇਨਫੈਕਸ਼ਨ!
ਇੱਕ ਤਾਜ਼ਾ ਅਧਿਐਨ ਦੇ ਨਤੀਜਿਆਂ ਦੇ ਅਧਾਰ 'ਤੇ, ਖੋਜਕਰਤਾਵਾਂ ਨੇ ਇੱਕ ਵਾਰ ਫਿਰ ਦਿਖਾਇਆ ਹੈ ਕਿ ਕੋਵਿਡ ਦੀ ਲਾਗ ਨੂੰ ਰੋਕਣ ਵਿੱਚ ਮਾਸਕ ਕਿੰਨੇ ਪ੍ਰਭਾਵਸ਼ਾਲੀ ਹਨ।
ਓਮੀਕਰੋਨ: ਅੰਤਰਰਾਸ਼ਟਰੀ ਯਾਤਰੀਆਂ ਲਈ 7 ਦਿਨ ਦਾ ਹੋਮ ਕੁਆਰੰਟੀਨ ਜ਼ਰੂਰੀ, ਨਵੇਂ ਨਿਯਮ ਜਾਰੀ
ਦੇਸ਼ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਭਾਰੀ ਵਾਧੇ ਦੇ ਚਲਦਿਆਂ ਭਾਰਤ ਸਰਕਾਰ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
26 ਜਨਵਰੀ ਤੋਂ ਪਹਿਲਾਂ ਸ਼ੱਕੀ ਅੱਤਵਾਦੀ ਹਮਲੇ ਦੀ ਸੂਚਨਾ ਤੋਂ ਬਾਅਦ ਹਾਈ ਅਲਰਟ 'ਤੇ ਸੁਰੱਖਿਆ ਏਜੰਸੀਆਂ
ਮੀਡੀਆ ਰਿਪੋਰਟ ਅਨੁਸਾਰ ਸੁਰੱਖਿਆ ਬਲਾਂ ਨੇ ਪੰਜ ਚੋਣਾਂ ਵਾਲੇ ਸੂਬਿਆਂ ਵਿਚ ਤਾਇਨਾਤ ਅਧਿਕਾਰੀਆਂ ਅਤੇ ਸੈਨਿਕਾਂ ਲਈ ਅਲਰਟ ਵੀ ਜਾਰੀ ਕੀਤਾ ਹੈ।
ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਦੀ ਘਟੀ ਜਾਇਦਾਦ, ਇਕ ਝਟਕੇ 'ਚ 30 ਅਰਬ ਡਾਲਰ ਦਾ ਹੋਇਆ ਨੁਕਸਾਨ
ਐਲੋਨ ਮਸਕ ਲਈ ਨਵੇਂ ਸਾਲ ਦੀ ਸ਼ੁਰੂਆਤ ਸ਼ਾਨਦਾਰ ਰਹੀ। ਜਨਵਰੀ ਦੇ ਪਹਿਲੇ ਵਪਾਰਕ ਦਿਨ, ਟੇਸਲਾ ਦੇ ਸ਼ੇਅਰ ਇੱਕ ਰਾਕੇਟ ਰਫ਼ਤਾਰ ਨਾਲ ਅੱਗੇ ਵਧੇ
NDP ਸਿੱਖ ਆਗੂ ਜਗਮੀਤ ਸਿੰਘ ਬਣੇ ਪਿਤਾ, ਪਤਨੀ ਨੇ ਦਿੱਤਾ ਧੀ ਨੂੰ ਜਨਮ
ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਦਿੱਚਾ ਜਾਣਕਾਰੀ
ਯੂਨੀਵਰਸਿਟੀ ਦਾਖਲਾ: ਡਿਜੀਲਾਕਰ ਅਕਾਦਮਿਕ ਡਿਗਰੀ, ਮਾਰਕਸ਼ੀਟ ਕੀਤੀ ਜਾਣੀ ਚਾਹੀਦੀ ਸਵੀਕਾਰ- UGC
ਡਿਜੀਲਾਕਰ ਪਲੇਟਫਾਰਮ 'ਤੇ ਉਪਲਬਧ ਇਹ ਇਲੈਕਟ੍ਰਾਨਿਕ ਰਿਕਾਰਡ ਸੂਚਨਾ ਤਕਨਾਲੋਜੀ ਐਕਟ, 2000 ਦੇ ਉਪਬੰਧਾਂ ਦੇ ਅਨੁਸਾਰ ਵੈਧ ਦਸਤਾਵੇਜ਼ ਹਨ।