Delhi
ਹਸਪਤਾਲ ਵਿਚ ਭਰਤੀ ਸਾਬਕਾ PM ਦੀ ਫੋਟੋ ਜਨਤਕ ਹੋਣ 'ਤੇ ਧੀ ਦਮਨ ਸਿੰਘ ਨੇ ਜਤਾਇਆ ਇਤਰਾਜ਼
ਸਾਬਕਾ ਪ੍ਰਧਾਨ ਮੰਤਰੀ ਦੀ ਬੇਟੀ ਦਮਨ ਸਿੰਘ ਨੇ ਇਤਰਾਜ਼ ਜਤਾਇਆ ਹੈ ਉਹਨਾਂ ਕਿਹਾ ਕਿ ਉਹਨਾਂ ਦੇ ਪਿਤਾ ਹਸਪਤਾਲ ਵਿਚ ਹਨ, ਕੋਈ ਚਿੜੀਆਘਰ ਵਿਚ ਨਹੀਂ।
ਫਿਰ ਬਦਲੇਗਾ ਮੌਸਮ ਦਾ ਮਿਜਾਜ਼, ਦਿੱਲੀ 'ਚ ਪੈ ਸਕਦਾ ਅੱਜ ਮੀਂਹ
ਸਰਦ ਰੁੱਤ ਦੇ ਸਕਦੀ ਹੈ ਦਸਤਕ
ਕਾਂਗਰਸ ਵਰਕਿੰਗ ਕਮੇਟੀ ਦੀ ਅਹਿਮ ਮੀਟਿੰਗ ਜਾਰੀ, ਚੋਣਾਂ ਨੂੰ ਲੈ ਕੇ ਤਿਆਰ ਹੋ ਸਕਦਾ ਹੈ ਰੋਡਮੈਪ
ਕਾਂਗਰਸ ਵਰਕਿੰਗ ਕਮੇਟੀ ਦੀ ਅਹਿਮ ਬੈਠਕ ਦਿੱਲੀ ਵਿਚ ਸ਼ੁਰੂ ਹੋ ਗਈ ਹੈ। ਮੀਟਿੰਗ ਵਿਚ ਨਵੇਂ ਕਾਂਗਰਸ ਪ੍ਰਧਾਨ ਦੀ ਚੋਣ ਬਾਰੇ ਫੈਸਲਾ ਲਿਆ ਜਾ ਸਕਦਾ ਹੈ।
ਅਗਲੇ ਵਿੱਤੀ ਸੰਕਟ ਦਾ ਕਾਰਨ ਬਣ ਸਕਦੀ ਹੈ ਬਿਟਕੋਇਨ ਵਰਗੀ ਕ੍ਰਿਪਟੋਕਰੰਸੀ
ਕ੍ਰਿਪਟੋਕਰੰਸੀ ਮਾਰਕੀਟ ਦੇ ਮੁੱਲ ਵਿੱਚ ਇਸ ਸਾਲ 200 ਪ੍ਰਤੀਸ਼ਤ ਦਾ ਵਾਧਾ ਹੋਇਆ
200 ਕਰੋੜ ਵਸੂਲੀ ਮਾਮਲਾ: ਦੂਜੇ ਸੰਮਨ ਦੇ ਬਾਵਜੂਦ ED ਸਾਹਮਣੇ ਨਹੀਂ ਪੇਸ਼ ਹੋਈ Jacqueline Fernandez
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਤੀਜੀ ਵਾਰ ਸੰਮਨ ਭੇਜਿਆ ਹੈ।
ਅਰਥ ਵਿਵਸਥਾ ਅਤੇ ਵਿਦੇਸ਼ ਨੀਤੀ ਵਿਚ ਅਸਫਲ ਮੋਦੀ ਸਰਕਾਰ, ਘਮੰਡ ਇਕ ਵੱਡੀ ਰੁਕਾਵਟ: ਸੁਬਰਾਮਨੀਅਮ ਸਵਾਮੀ
ਭਾਜਪਾ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਕਿਹਾ ਕਿ ਭਾਜਪਾ ਸਰਕਾਰ ਅਰਥ ਵਿਵਸਥਾ ਅਤੇ ਵਿਦੇਸ਼ ਨੀਤੀ ਦੋਵੇਂ ਪੱਧਰ ’ਤੇ ਅਸਫਲ ਰਹੀ ਹੈ।
ਭਾਰਤ ਵਿਚ ਇਨ੍ਹਾਂ 7 ਥਾਵਾਂ 'ਤੇ ਰਾਵਣ ਦੀ ਕੀਤੀ ਜਾਂਦੀ ਹੈ ਪੂਜਾ, ਨਹੀਂ ਸਾੜੇ ਜਾਂਦੇ ਪੁਤਲੇ
ਮੰਦਸੌਰ ਰਾਵਣ ਦੇ ਸਹੁਰੇ ਬਣ ਗਏ। ਇਸ ਲਈ, ਜਵਾਈ ਦਾ ਸਤਿਕਾਰ ਕਰਨ ਦੀ ਪਰੰਪਰਾ ਦੇ ਕਾਰਨ, ਰਾਵਣ ਦੇ ਪੁਤਲੇ ਸਾੜਨ ਦੀ ਬਜਾਏ, ਉਸ ਦੀ ਪੂਜਾ ਕੀਤੀ ਜਾਂਦੀ ਹੈ।
ਦੁਸਹਿਰੇ ਵਾਲੇ ਦਿਨ ਵੀ ਮਹਿੰਗਾਈ ਦਾ ਝਟਕਾ, ਫਿਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਤਿਉਹਾਰਾਂ ਤੋਂ ਪਹਿਲਾਂ ਆਮ ਆਦਮੀ ’ਤੇ ਮਹਿੰਗਾਈ ਦੀ ਮਾਰ ਜਾਰੀ ਹੈ। ਅੱਜ ਇਕ ਵਾਰ ਫਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ 35 ਪੈਸੇ ਦਾ ਵਾਧਾ ਹੋਇਆ ਹੈ।
ਦੇਸ਼ ਦੀ ਆਬਾਦੀ ਨੀਤੀ 'ਤੇ ਮੁੜ ਵਿਚਾਰ ਕਰਨ ਦੀ ਲੋੜ: ਮੋਹਨ ਭਾਗਵਤ
'ਆਬਾਦੀ ਦਾ ਅਸੰਤੁਲਨ ਦੇਸ਼ ਵਿੱਚ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ'
ਗਲੋਬਲ ਹੰਗਰ ਇੰਡੈਕਸ 'ਚ ਭਾਰਤ ਦੀ ਰੈਂਕਿੰਗ ਨੂੰ ਲੈ ਕੇ ਕਪਿਲ ਸਿੱਬਲ ਦਾ ਤੰਜ਼, ‘ਵਧਾਈ ਹੋਵੇ ਮੋਦੀ ਜੀ’
ਸੀਨੀਅਰ ਕਾਂਗਰਸ ਆਗੂ ਕਪਿਲ ਸਿੱਬਲ ਨੇ ਗਲੋਬਲ ਹੰਗਰ ਇੰਡੈਕਸ ਵਿਚ ਦੇਸ਼ ਦੀ ਖ਼ਰਾਬ ਰੈਂਕਿੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਬੋਲਿਆ ਹੈ।