Delhi
PM ਮੋਦੀ ਦੀ ਸੁਰੱਖਿਆ 'ਚ ਕੁਤਾਹੀ 'ਤੇ ਸਾਇਨਾ ਦੇ ਟਵੀਟ 'ਤੇ ਅਦਾਕਾਰ ਸਿਧਾਰਥ ਨੇ ਕੀਤੀ ਟਿੱਪਣੀ
ਯੂਜ਼ਰਸ ਨੇ ਵੀ ਲਗਾਈ ਕਲਾਸ
ਭਾਰਤ 'ਚ ਕੋਰੋਨਾ ਦਾ ਕਹਿਰ, ਪਿਛਲੇ 24 ਘੰਟਿਆਂ 'ਚ 1.79 ਲੱਖ ਨਵੇਂ ਮਾਮਲੇ ਆਏ ਸਾਹਮਣੇ
ਕੱਲ੍ਹ 146 ਮਰੀਜ਼ਾਂ ਨੇ ਤੋੜਿਆ ਦਮ
UPI Server Down: Google Pay ਅਤੇ Paytm ਜ਼ਰੀਏ ਭੁਗਤਾਨ ਕਰਨ 'ਚ ਲੋਕਾਂ ਨੂੰ ਹੋਈ ਪਰੇਸ਼ਾਨੀ
ਯੂਨੀਫਾਈਡ ਪੇਮੈਂਟ ਇੰਟਰਫੇਸ (ਯੂਪੀਆਈ) ਦਾ ਸਰਵਰ ਡਾਊਨ ਹੋਣ ਕਾਰਨ ਐਤਵਾਰ ਨੂੰ ਲੋਕਾਂ ਨੂੰ ਡਿਜੀਟਲ ਭੁਗਤਾਨ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਕੋਰੋਨਾ ਦਾ ਕਹਿਰ: ਬਜਟ ਸੈਸ਼ਨ ਤੋਂ ਪਹਿਲਾਂ ਸੰਸਦ ਦੇ ਲਗਭਗ 400 ਕਰਮਚਾਰੀ ਕੋਰੋਨਾ ਪਾਜ਼ੇਟਿਵ
ਬਜਟ ਸੈਸ਼ਨ ਤੋਂ ਪਹਿਲਾਂ ਹੀ ਕੋਰੋਨਾ ਦਾ ਕਹਿਰ ਸੰਸਦ ਭਵਨ ਪਹੁੰਚ ਗਿਆ ਹੈ। ਸੰਸਦ ਭਵਨ ਦੇ ਕਰੀਬ 400 ਮੁਲਾਜ਼ਮਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ।
ਮੈਂ ਸਿਆਸਤ ਵਿਚ ਕਦਮ ਰੱਖਾਂਗਾ ਜਾਂ ਨਹੀਂ, ਇਹ ਮੈਨੂੰ ਨਹੀਂ ਪਤਾ- ਹਰਭਜਨ ਸਿੰਘ
ਸਾਬਕਾ ਕ੍ਰਿਕਟਰ ਨੇ ਅੱਗੇ ਕਿਹਾ ਕਿ ਸਹੀ ਸਮਾਂ ਆਉਣ ’ਤੇ ਮੈਂ ਇਸ ਬਾਰੇ ਫੈਸਲਾ ਲਵਾਂਗਾ ਅਤੇ ਦੇਖਾਂਗਾ ਕਿ ਅੱਗੇ ਵਧਣ ਲਈ ਮੇਰੇ ਲਈ ਸਹੀ ਤਰੀਕਾ ਹੈ ਜਾਂ ਨਹੀਂ।
ਅਰਵਿੰਦ ਕੇਜਰੀਵਾਲ ਦਾ ਐਲਾਨ- ਦਿੱਲੀ ਵਿਚ ਨਹੀਂ ਲੱਗੇਗਾ ਲਾਕਡਾਊਨ
ਅਰਵਿੰਦ ਕੇਜਰੀਵਾਲ ਦਾ ਬਿਆਨ ਆਇਆ ਹੈ। ਉਹਨਾਂ ਕਿਹਾ ਹੈ ਕਿ ਫਿਲਹਾਲ ਦਿੱਲੀ ਵਿਚ ਲਾਕਡਾਊਨ ਲਗਾਉਣ ਦਾ ਕੋਈ ਇਰਾਦਾ ਨਹੀਂ ਹੈ ਪਰ ਮਾਸਕ ਪਾਉਣਾ ਲਾਜ਼ਮੀ ਹੈ।
ਦਿੱਲੀ ਸਰਕਾਰ ਨੇ ਗੁਰਪੁਰਬ ਮੌਕੇ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਜਾਣ ਲਈ ਦਿੱਤੀ ਕਰਫ਼ਿਊ 'ਚ ਛੋਟ
ਅਰਵਿੰਦ ਕੇਜਰੀਵਾਲ ਸਰਕਾਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਾਹਿਬ ਜਾਣ ਲਈ ਕਰਫ਼ਿਊ ਵਿਚ ਛੋਟ ਦੇਣ ਦਾ ਐਲਾਨ ਕੀਤਾ ਹੈ।
5 ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਦਾ ਐਲਾਨ, 15 ਜਨਵਰੀ ਤੱਕ ਕੋਈ ਰੋਡ ਸ਼ੋਅ ਜਾਂ ਰੈਲੀ ਨਹੀਂ ਹੋਵੇਗੀ
5 ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਦਾ ਐਲਾਨ, 690 ਸੀਟਾਂ 'ਤੇ 7 ਪੜਾਅ ਤਹਿਤ ਹੋਵੇਗੀ ਵੋਟਿੰਗ
ਸ਼ਰਾਬ ਕਾਰੋਬਾਰੀ ਦੇ ਘਰ ‘ਚ Income Tax ਵਿਭਾਗ ਦੀ ਰੇਡ, ਅੱਠ ਕਰੋੜ ਦੀ ਨਕਦੀ ਜ਼ਬਤ
ਤਿੰਨ ਕਿਲੋ ਸੋਨਾ ਵੀ ਹੋਇਆ ਜ਼ਬਤ
WhatsApp ਜ਼ਰੀਏ 5 ਮਿੰਟ ’ਚ ਡਾਊਨਲੋਡ ਕਰੋ ਕੋਵਿਡ ਵੈਕਸੀਨ ਸਰਟੀਫਿਕੇਟ, ਜਾਣੋ ਪੂਰੀ ਪ੍ਰਕਿਰਿਆ
ਜੇਕਰ ਤੁਹਾਨੂੰ ਤੁਰੰਤ ਵੈਕਸੀਨ ਸਰਟੀਫਿਕੇਟ ਦੀ ਲੋੜ ਹੈ ਤਾਂ ਤੁਸੀਂ ਇਸ ਨੂੰ ਵਟਸਐਪ ਤੋਂ ਵੀ ਡਾਊਨਲੋਡ ਕਰ ਸਕਦੇ ਹੋ।