Delhi
ਕੋਲਾ ਸੰਕਟ: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੱਦੀ ਬੈਠਕ, ਬਿਜਲੀ ਅਤੇ ਕੋਲਾ ਮੰਤਰੀ ਵੀ ਹੋਏ ਸ਼ਾਮਲ
ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (NTPC) ਦੇ ਅਧਿਕਾਰੀ ਵੀ ਮੀਟਿੰਗ ਵਿਚ ਸ਼ਾਮਲ ਹੋ ਰਹੇ ਹਨ।
ਦਿੱਲੀ ਸਰਕਾਰ ਨੇ ਲਾਂਚ ਕੀਤਾ 'ਦੇਸ਼ ਦਾ ਮੈਂਟਰ' ਪ੍ਰੋਗਰਾਮ, ਤੁਸੀਂ ਵੀ ਪਾ ਸਕਦੇ ਹੋ ਯੋਗਦਾਨ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਬੱਚਾ 9ਵੀਂ ਵਿਚ ਆਉਂਦਾ ਹੈ ਤਾਂ ਉਸ ਉੱਤੇ ਤਰ੍ਹਾਂ-ਤਰ੍ਹਾਂ ਦੇ ਦਬਾਅ ਹੁੰਦੇ ਹਨ।
ਕੇਂਦਰ ਨੇ ਹਾਈ ਕੋਰਟ ਦੇ 7 ਜੱਜਾਂ ਦਾ ਕੀਤਾ ਤਬਾਦਲਾ, ਸੂਚੀ ਕੀਤੀ ਜਾਰੀ
ਜੱਜਾਂ ਦੇ ਤਬਾਦਲੇ ਦੀ ਇਸ ਸੂਚੀ ਨੂੰ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਟਵੀਟ ਕੀਤਾ ਹੈ।
ਆਰਯਨ ਖ਼ਾਨ ਦੇ ਸਮਰਥਨ ’ਚ ਮਹਿਬੂਬਾ ਮੁਫ਼ਤੀ ਦਾ ਬਿਆਨ, ‘ਮੁਸਲਮਾਨਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ’
ਪੀਡੀਪੀ ਮੁਖੀ ਮਹਿਬੂਬਾ ਮੁਫਤੀ ਨੇ ਸ਼ਾਹਰੁਖ਼ ਖ਼ਾਨ ਦੇ ਬੇਟੇ ਆਰਯਨ ਖ਼ਾਨ ਦੇ ਸਮਰਥਨ ਵਿਚ ਬਿਆਨ ਦਿੱਤਾ ਹੈ।
PM ਮੋਦੀ ਨੇ ਕੀਤਾ ISpA ਦਾ ਉਦਘਾਟਨ, ਕਿਹਾ- 'ਵਿਸ਼ਵ ਨੂੰ ਜੋੜਨ ਵਿਚ ਪੁਲਾੜ ਦੀ ਅਹਿਮ ਭੂਮਿਕਾ'
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਨਵੀਨਤਾ (Innovation) ਦਾ ਨਵਾਂ ਕੇਂਦਰ ਬਣਾਉਣਾ ਹੈ।
Petrol-Diesel Price: 11 ਦਿਨਾਂ ’ਚ ਪੈਟਰੋਲ 2.80 ਰੁਪਏ ਤੇ ਡੀਜ਼ਲ 3.30 ਰੁਪਏ ਹੋਇਆ ਮਹਿੰਗਾ
ਲਗਾਤਾਰ 7ਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ।
ਭਾਰਤੀ ਫੌਜ 'ਚ ਭਰਤੀ ਹੋਣ ਦਾ ਸੁਨਹਿਰੀ ਮੌਕਾ, 12ਵੀਂ ਪਾਸ ਨੌਜਵਾਨ ਇਸ ਤਰੀਕੇ ਨਾਲ ਕਰ ਸਕਦੇ ਨੇ ਅਪਲਾਈ
ਅਰਜ਼ੀ ਦੀ ਆਖਰੀ ਮਿਤੀ 08 ਨਵੰਬਰ 2021 ਹੈ।
ਸੰਯੁਕਤ ਕਿਸਾਨ ਮੋਰਚਾ ਨੇ ਭਾਰਤ ਤੇ ਉਤਰ ਪ੍ਰਦੇਸ਼ ਸਰਕਾਰ ਨੂੰ ਦਿਤੀ ਚੇਤਾਵਨੀ
ਦੁਸਹਿਰੇ ਮੌਕੇ ਮੋਦੀ, ਸ਼ਾਹ, ਯੋਗੀ, ਖੱਟਰ, ਤੋਮਰ ਚੌਹਾਨ ਅਤੇ ਹੋਰਨਾਂ ਦੇ ਫੂਕੇ ਜਾਣਗੇ ਪੁਤਲੇ
UGC-NET ਪ੍ਰੀਖਿਆ ਹੋਈ ਮੁਲਤਵੀ, ਫਿਲਹਾਲ ਨਵੀਂ ਤਰੀਕ ਦਾ ਨਹੀਂ ਕੀਤਾ ਗਿਆ ਐਲਾਨ
ਪਹਿਲਾਂ ਇਹ ਪ੍ਰੀਖਿਆ ਦੋ ਪੜਾਵਾਂ ਵਿਚ 6 ਤੋਂ 8 ਅਤੇ 17 ਤੋਂ 19 ਅਕਤੂਬਰ ਤੱਕ ਹੋਣੀ ਸੀ।
ਬਿਜਲੀ ਸੰਕਟ: ਮਨੀਸ਼ ਸਿਸੋਦੀਆ ਦਾ ਕੇਂਦਰ 'ਤੇ ਨਿਸ਼ਾਨਾ- ਜੇਕਰ ਸੰਕਟ ਹੈ, ਤਾਂ ਇਸ ਨੂੰ ਸਵੀਕਾਰ ਕਰੋ
ਉਨ੍ਹਾਂ ਕਿਹਾ, ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੁਆਰਾ ਸਰਕਾਰ ਨਹੀਂ ਚਲਾਈ ਜਾ ਰਹੀ।