Delhi
ਮਹਿੰਗਾਈ: ਖਾਧਾ ਵੀ, 'ਦੋਸਤਾਂ' ਨੂੰ ਖਵਾਇਆ ਵੀ ਬਸ ਜਨਤਾ ਨੂੰ ਖਾਣ ਨਹੀਂ ਦੇ ਰਹੇ- ਰਾਹੁਲ ਗਾਂਧੀ
ਵਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੇ ਨਾਲ-ਨਾਲ ਖਾਣਾ ਬਣਾਉਣ ਵਾਲੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਨੇ ਵੀ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ।
ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ IMA ਦੀ ਚੇਤਾਵਨੀ,‘ਲਾਪਰਵਾਹੀ ਵਰਤੀ ਤਾਂ ਫਿਰ ਬਰਸ ਸਕਦਾ ਹੈ ਕਹਿਰ’
ਦੇਸ਼ ਵਿਚ ਕੋਰੋਨਾ ਵਾਇਰਸ ਦੀ ਦੂਜੀ ਭਿਆਨਕ ਲਹਿਰ ਤੋਂ ਬਾਅਦ ਤੀਜੀ ਲਹਿਰ ਦਾ ਖਤਰਾ ਮੰਡਰਾ ਰਿਹਾ ਹੈ।
ਅਤਿਵਾਦ ਨੂੰ ਲੈ ਕੇ ਅਮਿਤ ਸ਼ਾਹ ਦਾ ਬਿਆਨ, 'Narco Terror’ ਦੇ ਖ਼ਤਰੇ ਦਾ ਸਾਹਮਣਾ ਕਰ ਰਿਹੈ ਦੇਸ਼'
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਨਾਰਕੋ ਅਤਿਵਾਦ ਦੇ ਖਤਰੇ ਦਾ ਸਾਹਮਣਾ ਕਰ ਰਿਹਾ ਹੈ।
ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰ 'ਆਪ' ਵਿਚ ਹੋਏ ਸ਼ਾਮਲ
ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਹਰ ਵਰਗ ਦੇ ਲੋਕ ਆਪ ਵਿਚ ਹੋ ਰਹੇ ਨੇ ਸ਼ਾਮਲ: ਹਰਪਾਲ ਸਿੰਘ ਚੀਮਾ
ਨਵਜੋਤ ਸਿੱਧੂ ਨੇ ਮੁੜ ਘੇਰੇ ਅਕਾਲੀ, ਬੇਅਦਬੀ ਦੇ ਮੁੱਦੇ 'ਤੇ ਬਾਦਲਾਂ ਨੂੰ ਕੀਤੇ ਸਿੱਧੇ ਸਵਾਲ
ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਚੁਕਿਆ ਹੈ।
19 ਜੁਲਾਈ ਤੋਂ 13 ਅਗਸਤ ਤੱਕ ਚੱਲੇਗਾ ਮਾਨਸੂਨ ਸੈਸ਼ਨ, 18 ਜੁਲਾਈ ਨੂੰ ਹੋਵੇਗੀ All Party Meeting
ਕੋਵਿਡ ਮਹਾਂਮਾਰੀ ਵਿਚ ਆਯੋਜਿਤ ਇਸ ਸੈਸ਼ਨ ਦੌਰਾਨ ਕੁੱਲ 19 ਬੈਠਕਾਂ ਹਣਗੀਆਂ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਇਹ ਜਾਣਕਾਰੀ ਦਿੱਤੀ ਹੈ।
ਕੋਰੋਨਾ ਦੇ ਨਿਯਮਾਂ ਦਾ ਨਹੀਂ ਕੀਤਾ ਪਾਲਣ, ਪ੍ਰਸ਼ਾਸ਼ਨ ਨੇ ਬੰਦ ਕਰਵਾਈ ਮਾਰਕਿਟ
ਇਕ ਪਾਸੇ ਕੋਰੋਨਾ ਦੇ ਕੇਸ ਘੱਟ ਰਹੇ, ਦੂਜੇ ਪਾਸੇ ਲਾਪਰਵਾਹੀ ਦੇ ਮਾਮਲੇ ਆਉਣੇ ਸ਼ੁਰੂ
ਧਰਤੀ ਵਲ ਵਧ ਰਿਹੈ ਸੂਰਜ ਤੋਂ ਉਠਿਆ ਭਿਆਨਕ ਤੂਫ਼ਾਨ
16 ਲੱਖ ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਸ਼ਕਤੀਸ਼ਾਲੀ ਸੂਰਜੀ ਤੂਫ਼ਾਨ ਧਰਤੀ ਵਲ ਵੱਧ ਰਿਹਾ ਹੈ ਤੇ ਇਸ ਦੀ ਧਰਤੀ ਨਾਲ ਟਕਰਾਉਣ ਦੀ ਛੇਤੀ ਹੀ ਸੰਭਾਵਨਾ ਹੈ |
Tokyo Olympics ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਨਾਲ ਗੱਲਬਾਤ ਕਰਨਗੇ ਪੀਐਮ ਮੋਦੀ
17 ਜੁਲਾਈ ਨੂੰ ਭਾਰਤੀ ਖਿਡਾਰੀਆਂ ਦਾ ਪਹਿਲਾ ਜਥਾ ਭਾਰਤ ਤੋਂ ਟੋਕਿਓ ਲਈ ਰਵਾਨਾ ਹੋਵੇਗਾ, ਜਿੱਥੇ 23 ਜੁਲਾਈ ਨੂੰ ਖੇਡਾਂ ਦੀ ਸ਼ੁਰੂਆਤ ਹੋਵੇਗੀ।
ਮਾਂ ਨੇ ਗਹਿਣੇ ਵੇਚ ਕੇ ਧੀ ਨੂੰ ਬਣਾਇਆ ਤਲਵਾਰਬਾਜ਼, ਹੁਣ ਉਲੰਪਿਕ 'ਚ ਇਤਿਹਾਸ ਰਚਣ ਜਾ ਰਹੀ ਭਵਾਨੀ ਦੇਵੀ
ਡਾਂ ਦੇ ਇਤਿਹਾਸ ਵਿਚ ਅੱਜ ਤੱਕ ਕੋਈ ਵੀ ਭਾਰਤੀ ਤਲਵਾਰਬਾਜ਼ ਕਦੀ ਉਲੰਪਿਕ ਤੱਕ ਨਹੀਂ ਪਹੁੰਚ ਸਕਿਆ