Gujarat
ਗੁਜਰਾਤ: ਹੀਰਾ ਕਾਰੋਬਾਰੀ ’ਤੇ IT ਵਿਭਾਗ ਦਾ ਛਾਪਾ, ਕਰੋੜਾਂ ਰੁਪਏ ਦੀ ਟੈਕਸ ਚੋਰੀ ਦਾ ਦਾਅਵਾ
ਕਾਰੋਬਾਰੀ ਦੇ 23 ਠਿਕਾਨਿਆਂ 'ਤੇ ਛਾਪੇਮਾਰੀ ਤੋਂ ਬਾਅਦ ਕਰੋੜਾਂ ਰੁਪਏ ਦੀ ਟੈਕਸ ਚੋਰੀ ਦਾ ਪਰਦਾਫਾਸ਼ ਕੀਤਾ ਗਿਆ ਹੈ।
ਕੇਂਦਰੀ ਮੰਤਰੀ ਨਰਿੰਦਰ ਤੋਮਰ ਨੇ ਨਰਿੰਦਰ ਮੋਦੀ ਸਟੇਡੀਅਮ ਦਾ ਲਿਆ ਜਾਇਜ਼ਾ
ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਹੈ ਨਰਿੰਦਰ ਮੋਦੀ ਸਟੇਡੀਅਮ
ਭੁਪੇਂਦਰ ਪਟੇਲ ਨੇ ਚੁੱਕੀ ਗੁਜਰਾਤ ਦੇ 17ਵੇਂ ਮੁੱਖ ਮੰਤਰੀ ਵਜੋਂ ਸਹੁੰ
ਭੁਪੇਂਦਰ ਪਟੇਲ ਦਾ ਨਾਂ ਸਾਰਿਆਂ ਨੂੰ ਹੈਰਾਨ ਕਰਨ ਵਾਲਾ ਸੀ।
ਗੁਜਰਾਤ ਦਾ ਅਗਲਾ ਮੁੱਖ ਮੰਤਰੀ ਕੌਣ? ਫੈਸਲੇ ਲਈ ਭਾਜਪਾ ਨੇ ਵਿਧਾਇਕ ਦਲ ਦੀ ਬੁਲਾਈ ਮੀਟਿੰਗ
ਨਰਿੰਦਰ ਸਿੰਘ ਤੋਮਰ ਅਤੇ ਤਰੁਣ ਚੁੱਘ ਗੁਜਰਾਤ ਭਾਜਪਾ ਪ੍ਰਧਾਨ ਸੀ ਆਰ ਪਾਟਿਲ ਦੇ ਘਰ ਪਹੁੰਚੇ
ਦੇਸ਼ ਦੀ ਸੇਵਾ ਕਰਨ ਵਾਲੇ ਫੌਜੀ ਦੀ ਪੁਲਿਸ ਵਾਲਿਆਂ ਨੇ ਬੇਰਹਿਮੀ ਨਾਲ ਕੀਤੀ ਕੁੱਟਮਾਰ
ਦੋ ਪੁਲਿਸ ਮੁਲਾਜ਼ਮਾਂ ਨੂੰ ਕੀਤਾ ਮੁਅੱਤਲ
ਝੌਂਪੜੀ ਵਿੱਚ ਸੁੱਤੇ ਮਜ਼ਦੂਰਾਂ ਨੂੰ ਤੇਜ਼ ਰਫਤਾਰ ਟਰੱਕ ਨੇ ਕੁਚਲਿਆ, ਨੌਂ ਦੀ ਮੌਤ
ਕੁੱਝ ਲੋਕ ਹੋਏ ਗੰਭੀਰ ਜ਼ਖਮੀ
ਗੁਜਰਾਤ ਦੀ ਪਹਿਲੀ ਤੇ ਭਾਰਤ ਦੀ ਚੌਥੀ ਲਾਇਸੈਂਸ ਧਾਰਕ ਮਹਿਲਾ Skydiver ਬਣੀ ਸ਼ਵੇਤਾ ਪਰਮਾਰ
ਸ਼ਵੇਤਾ ਪਰਮਾਰ ਨੇ ਕਿਹਾ ਉਹ ਸੱਚਮੁੱਚ ਬਹੁਤ ਖੁਸ਼ ਹੈ ਕਿ ਉਸਦਾ ਰਾਜ ਅਤੇ ਦੇਸ਼ ਉਸਦੇ ਕਾਰਨ ਮਾਣ ਮਹਿਸੂਸ ਕਰ ਰਿਹਾ ਹੈ।
ਲਾਕਡਾਊਨ ਵਿਚ ਬੰਦ ਹੋਇਆ ਕੰਮ ਤਾਂ ਸ਼ੁਰੂ ਕੀਤਾ ਡੇਅਰੀ ਫਾਰਮਿੰਗ ਦਾ ਧੰਦਾ
ਪਹਿਲੇ ਹੀ ਸਾਲ ਵਿਚ ਕੀਤੀ 7 ਲੱਖ ਦੀ ਕਮਾਈ
ਅੰਬ ਦੀ ਬਾਗਬਾਨੀ ਦਾ ਰਵਾਇਤੀ ਤਰੀਕਾ ਛੱਡ ਸ਼ੁਰੂ ਕੀਤੀ ਪ੍ਰੋਸੈਸਿੰਗ, ਸਲਾਨਾ ਹੋ ਰਹੀ 12 ਲੱਖ ਦੀ ਕਮਾਈ
ਹਰੀਸਿੰਘ ਜਡੇਜਾ ਦੇ ਅੰਬਾਂ ਤੋਂ ਤਿਆਰ ਕੀਤੇ ਉਤਪਾਦਾਂ ਦੀ ਭਾਰਤ ਦੇ ਨਾਲ-ਨਾਲ ਜਰਮਨੀ ਅਤੇ ਹੋਰ ਦੇਸ਼ਾਂ ਵਿਚ ਵੀ ਬਹੁਤ ਮੰਗ ਹੈ।
ਭਰਾ ਨੇ ਮੰਗਿਆ ਸਕੂਟਰ ਤਾਂ ਵੱਡੇ ਭਰਾ ਨੇ ਤੇਲ ਦੀਆਂ ਕੀਮਤਾਂ ਨੂੰ ਵੇਖਦੇ ਹੋਏ ਬਣਾ ਕੇ ਦਿੱਤੀ ਸਾਈਕਲ
ਹੌਲੀ ਹੌਲੀ ਸ਼ੁਰੂ ਕੀਤਾ ਸਟਾਰਟਅਪ, ਅੱਜ ਕਰ ਰਿਹਾ ਕਰੋੜਾਂ ਦੀ ਕਮਾਈ