Bhiwani
Haryana News : ਹਰਿਆਣਾ ਸਕੂਲ ਸਿੱਖਿਆ ਬੋਰਡ, ਭਿਵਾਨੀ ਦਾ ਨਵਾਂ ਸਕੱਤਰ ਕੀਤਾ ਨਿਯੁਕਤ
Haryana News :ਇਹ ਜ਼ਿੰਮੇਵਾਰੀ 2011 ਬੈਚ ਦੇ ਐਚਸੀਐਸ ਅਧਿਕਾਰੀ ਅਜੈ ਚੋਪੜਾ ਨੂੰ ਦਿੱਤੀ ਗਈ, ਜ਼ਿਲ੍ਹਾ ਪ੍ਰੀਸ਼ਦ ਦੇ ਸੀ.ਈ.ਓ. ਦਾ ਵੀ ਦੇਖਣਗੇ ਕੰਮ
Bhiwani Train accident News : ਭਿਵਾਨੀ 'ਚ ਵਾਪਰਿਆ ਰੇਲ ਹਾਦਸਾ, ਕੋਚ ਪਟੜੀ ਤੋਂ ਉਤਰੀ, ਹੋਰ ਯਾਤਰੀ ਟਰੇਨਾਂ ਪ੍ਰਭਾਵਿਤ
Bhiwani Train accident News :
ਸੜਕ ਹਾਦਸੇ ਵਿਚ ਪਿਉ-ਧੀ ਦੀ ਮੌਤ; ਧੀ ਦਾ ਪੇਪਰ ਦਿਵਾਉਣ ਜਾ ਰਿਹਾ ਸੀ ਪਿਤਾ
ਪ੍ਰੀਤੀ ਅਤੇ ਮਦਨ ਲਾਲ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ
ਦੋਸਤ ਨੂੰ ਘਰ ਛੱਡਣ ਜਾ ਰਹੇ ਮੁੰਡਿਆਂ ਨਾਲ ਵਾਪਰਿਆ ਹਾਦਸਾ, 5 ਦੋਸਤਾਂ ਸਮੇਤ 6 ਲੋਕਾਂ ਦੀ ਹੋਈ ਮੌਤ
ਕਾਰ-ਟਰੱਕ ਦੀ ਆਪਸ ਵਿਚ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
ਭਿਵਾਨੀ 'ਚ ਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ: ਪੇਕੇ ਪ੍ਰਵਾਰ ਨੇ ਸਹੁਰਿਆਂ 'ਤੇ ਦਾਜ ਮੰਗਣ ਦੇ ਲਗਾਏ ਦੋਸ਼
ਪੁਲਿਸ ਨੇ ਪ੍ਰਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਸਹੁਰਾ ਪ੍ਰਵਾਰ ਖਿਲਾਫ FIR ਕੀਤੀ ਦਰਜ
IAS ਦੇ ਦਾਦਾ-ਦਾਦੀ ਨੇ ਕੀਤੀ ਖ਼ੁਦਕੁਸ਼ੀ, ਪੁੱਤਰ, ਦੋ ਨੂੰਹਾਂ ਅਤੇ ਇਕ ਭਤੀਜੇ ਖਿਲਾਫ਼ ਕੇਸ ਦਰਜ
ਸੁਸਾਇਡ ਨੋਟ ’ਚ ਲਿਖਿਆ, “ਪੁੱਤਰਾਂ ਕੋਲ 30 ਕਰੋੜ ਦੀ ਜਾਇਦਾਦ ਪਰ ਮਾਪਿਆਂ ਲਈ ਦੋ ਰੋਟੀਆਂ ਤੱਕ ਨਹੀਂ”
ਬਲਾਤਕਾਰ ਦੀ ਸ਼ਿਕਾਰ 13 ਸਾਲਾ ਬੱਚੀ ਹੋਈ ਗਰਭਵਤੀ, 50 ਸਾਲਾ ਗੁਆਂਢੀ ਨਿੱਕਲਿਆ ਦੋਸ਼ੀ
ਪਤਾ ਉਦੋਂ ਲੱਗਿਆ ਜਦੋਂ ਲੜਕੀ ਨੂੰ ਪੇਟ ਦਰਦ ਦੀ ਸ਼ਿਕਾਇਤ ਕਰਕੇ ਡਾਕਟਰ ਕੋਲ ਲਿਜਾਇਆ ਗਿਆ
ਪਿਉ ਦੇ ਸਾਹਮਣੇ ਹੀ ਜਿਗਰ ਦੇ ਟੋਟੇ ਦਾ ਕੀਤਾ ਬੇਰਹਿਮੀ ਨਾਲ ਕਤਲ
ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਹਮਲਾਵਾਰ ਮੌਕੇ ਤੋਂ ਹੋਏ ਫਰਾਰ
ਭਿਵਾਨੀ 'ਚ ਵਾਪਰਿਆ ਦਰਦਨਾਕ ਹਾਦਸਾ, ਜ਼ਮੀਨ ਖਿਸਕਣ ਕਾਰਨ ਕਈ ਗੱਡੀਆਂ ਮਲਬੇ ਹੇਠਾਂ ਦੱਬੀਆਂ
10-20 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ
ਹੁਣ ਹਰਿਆਣਾ 'ਚ ਸਕੂਲੀ ਵਿਦਿਆਰਥੀ ਰੋਜ਼ ਕਰਨਗੇ ਉਠਕ ਬੈਠਕ
ਹਰਿਆਣਾ ਸਰਕਾਰ ਨੇ ਸਕੂਲਾਂ ਵਿਚ 'ਸੁਪਰ ਬ੍ਰੇਨ' ਯੋਗ ਸ਼ੁਰੂ ਕਰਨ ਦੀ ਕੀਤਾ ਫ਼ੈਸਲਾ