Haryana
ਪੰਚਕੂਲਾ 'ਚ ਲੱਗੀ ਹੁੱਕਾ ਪਰੋਸਣ 'ਤੇ ਪਾਬੰਦੀ
ਹੋਟਲਾਂ, ਰੈਸਟੋਰੈਂਟਾਂ ਤੇ ਪਾਰਟੀਆਂ 'ਚ ਹੁਕਮਾਂ ਦੀ ਪਾਲਣਾ ਨਾ ਹੋਣ 'ਤੇ ਹੋਵੇਗੀ ਕਾਰਵਾਈ
ਇਕ ਵਾਰ ਫਿਰ ਜੇਲ ਚੋਂ ਬਾਹਰ ਆਵੇਗਾ ਸੌਦਾ ਸਾਧ, ਮਿਲੀ ਪੈਰੋਲ
ਹੁਣ ਤੱਕ ਬਲਾਤਕਾਰੀ ਸੌਦਾ ਸਾਧ ਨੂੰ 6 ਵਾਰ ਪੈਰੋਲ ਮਿਲ ਚੁੱਕੀ ਹੈ
ਦਿੱਲੀ-ਹੁਸ਼ਿਆਰਪੁਰ ਐਕਸਪ੍ਰੈਸ 'ਚ ਗੂੰਜੀਆਂ ਕਿਲਕਾਰੀਆਂ, ਔਰਤ ਨੇ ਚਲਦੀ ਰੇਲਗੱਡੀ 'ਚ ਦਿਤਾ ਬੱਚੀ ਨੂੰ ਜਨਮ
ਰੇਲਵੇ ਮੁਲਾਜ਼ਮਾਂ ਨੇ ਜੱਚਾ-ਬੱਚਾ ਨੂੰ ਸੁਰੱਖਿਅਤ ਹਸਪਤਾਲ ਪਹੁੰਚਾਇਆ
ਕਾਰੋਬਾਰ 'ਚ ਘਾਟਾ ਪੈਣ 'ਤੇ ਪਿਤਾ ਹੋਇਆ ਲਾਪਤਾ, ਲੈਣਦਾਰਾਂ ਤੋਂ ਤੰਗ ਆਏ ਮਾਸੂਮ ਨੇ ਲਗਾਇਆ ਫਾਹਾ
ਜਨਮਦਿਨ ਤੋਂ ਸੱਤ ਦਿਨ ਪਹਿਲਾਂ ਕੀਤੀ ਖ਼ੁਦਕੁਸ਼ੀ
ਹੜ੍ਹ ਪ੍ਰਭਾਵਤ ਇਲਾਕੇ ਦਾ ਦੌਰਾ ਕਰਨ ਗਏ ਵਿਧਾਇਕ ਨੂੰ ਮਹਿਲਾ ਨੇ ਮਾਰਿਆ ਥੱਪੜ
ਪਿੰਡ ਵਾਸੀਆਂ ਨੇ ਪੁੱਛਿਆ, “5 ਸਾਲ ਬਾਅਦ ਹੁਣ ਕੀ ਲੈਣ ਆਏ ਹੋ?”
ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੇ ਹੈਲੀਕਾਪਟਰ ਤੋਂ ਲਿਆ ਹੜ੍ਹ ਦਾ ਜਾਇਜ਼ਾ, 5 ਜ਼ਿਲ੍ਹਿਆਂ ਨੂੰ ਅਲਰਟ
ਸਰਕਾਰ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕਰੇਗੀ,
ਘੱਗਰ ਨਦੀ 'ਚ ਕਾਰ ਡਿੱਗਣ ਨਾਲ ਨੌਜਵਾਨ ਦੀ ਹੋਈ ਮੌਤ, ਵਿਦੇਸ਼ ਜਾਣ ਲਈ ਦਸਤਾਵੇਜ਼ ਜਮ੍ਹਾਂ ਕਰਵਾਉਣ ਗਿਆ ਸੀ ਮ੍ਰਿਤਕ
ਵਿਦੇਸ਼ ਜਾਣ ਲਈ ਚੰਡੀਗੜ੍ਹ ਵਿਖੇ ਦਸਤਾਵੇਜ਼ ਜਮ੍ਹਾਂ ਕਰਵਾ ਕੇ ਵਾਪਸ ਪਿੰਡ ਜਾ ਰਿਹਾ ਸੀ ਮ੍ਰਿਤਕ
ਮੋਟਰਸਾਈਕਲ ਸਵਾਰਾਂ ਨੂੰ ਟਰਾਲੇ ਨੇ ਦਰੜਿਆ
ਇਕ ਦੀ ਮੌਤ ਤੇ ਇਕ ਜ਼ਖ਼ਮੀ
ਭਾਰੀ ਮੀਂਹ ਦੇ ਚਲਦਿਆਂ ਝੁੱਗੀ ’ਤੇ ਡਿੱਗਿਆ ਪਹਾੜ, 2 ਬੱਚਿਆਂ ਸਣੇ 3 ਦੀ ਮੌਤ
ਬਾਰਸ਼ ਦੌਰਾਨ ਝੁੱਗੀ ਵਿਚ ਲਈ ਸੀ ਸ਼ਰਨ