Haryana
ਪ੍ਰਿਯੰਕਾ ਨੇ ਮੋਦੀ ਦੀ ਕੀਤੀ ਦੁਰਯੋਧਨ ਨਾਲ ਤੁਲਨਾ
'ਜਬ ਨਾਸ਼ ਮਨੁਜ ਪਰ ਛਾਤਾ ਹੈ, ਪਹਿਲੇ ਵਿਵੇਕ ਮਰ ਜਾਤਾ ਹੈ'
'ਬਾਕਸਰ' ਮੋਦੀ ਨੇ 'ਕੋਚ' ਅਡਵਾਨੀ ਨੂੰ ਹੀ ਮਾਰੇ ਮੁੱਕੇ : ਰਾਹੁਲ
ਦੇਸ਼ ਨੇ ਸੋਚਿਆ ਕਿ ਬਾਕਸਰ ਬੇਰੁਜ਼ਗਾਰੀ ਨਾਲ ਲੜੇਗਾ
ਵਿਜ ਨੇ ਸਿੱਧੂ ਨੂੰ ਕਿਹਾ 'ਜੋਕਰ', ਮਸੂਦ ਨੂੰ ਦਸਿਆ ਕਾਂਗਰਸ ਦਾ ਰਿਸ਼ਤੇਦਾਰ
ਕਿਹਾ - ਸਰਕਸ ਵਿਚ ਜਦੋਂ ਕੋਈ ਸੁਣਨ ਵਾਲਾ ਨਹੀਂ ਹੁੰਦਾ ਤਾਂ ਜੋਕਰ ਨੂੰ ਖੜ੍ਹਾ ਕਰ ਦਿਤਾ ਜਾਂਦਾ ਹੈ, ਤਾਂ ਕਿ ਉਹ ਲੋਕਾਂ ਦਾ ਮਨੋਰੰਜਨ ਕਰੇ
ਸੈਲਫ਼ੀ ਬਣੀ ਮੌਤ ਦਾ ਕਾਰਨ, 3 ਨੌਜਵਾਨਾਂ ਨੇ ਗੁਆਈ ਜਾਨ
ਰਿਸ਼ਤੇਦਾਰ ਦੇ ਵਿਆਹ 'ਚ ਸ਼ਾਮਲ ਹੋਣ ਲਈ ਪਾਣੀਪਤ ਆਏ ਸਨ ਨੌਜਵਾਨ
ਕਾਂਗਰਸ ਉਮੀਦਵਾਰ ਅਸ਼ੋਕ ਤੰਵਰ ਨੇ ਵਿਰੋਧੀ ਪਾਰਟੀਆਂ ’ਤੇ ਸਾਧਿਆ ਨਿਸ਼ਾਨਾ
ਭਾਜਪਾ ’ਤੇ ਅਸ਼ੋਕ ਨੇ ਕੀਤਾ ਪਲਟਵਾਰ
ਹਰਿਆਣਾ ਦੇ ਰਤੀਆ 'ਚ ਕਣਕ ਦੇ ਖੇਤਾਂ ਨੂੰ ਲੱਗੀ ਅੱਗ
ਪੀੜਤ ਕਿਸਾਨ ਨੇ ਵੀ ਬਿਜਲੀ ਮਹਿਕਮੇ 'ਤੇ ਜਤਾਇਆ ਰੋਸ
ਹੁਣ ਇਕ ਸਿਆਸੀ ਪਾਰਟੀ ਦੇ ਪ੍ਰਧਾਨ ਨੇ ਕੀਤੀ ਸੌਦਾ ਸਾਧ ਦੀ ਤੁਲਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ
ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਉ ਹੋਈ ਨਿਸ਼ਾਨ ਪ੍ਰੇਮੀ ਦੀ ਵੀਡੀਓ
ਹਰਿਆਣਾ ਸਿੱਖ ਮੈਨੇਜਮੈਂਟ ਕਮੇਟੀ ਨੇ ਭਾਜਪਾ ਦਾ ਮੁਕੰਮਲ ਤੌਰ 'ਤੇ ਬਾਈਕਾਟ ਦਾ ਫ਼ੈਸਲਾ ਲਿਆ
ਕਿਹਾ - ਮਨੋਹਰ ਲਾਲ ਖੱਟਰ ਨੇ ਡਾਚਰ ਮਾਮਲੇ ਵਿਚ ਹਾਲੇ ਤਕ ਮਾਫ਼ੀ ਨਹੀਂ ਮੰਗੀ ਤੇ ਨਾ ਹੀ ਸਿੱਖਾਂ ਦੀ ਭਲਾਈ ਲਈ ਕੋਈ ਕੰਮ ਕੀਤਾ
ਬਦਮਾਸ਼ਾਂ ਨੇ ਦਿਨ ਦਿਹਾੜੇ ਤਲਵਾਰਾਂ ਨਾਲ ਵੱਢਿਆ ਕਾਰ ਸਵਾਰ
ਘਟਨਾ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫ਼ਰਾਰ, ਪੁਲਿਸ ਵੱਲੋਂ ਜਾਂਚ ਜਾਰੀ
ਹਰਿਆਣੇ ਵਿਚ ਜੇਜੇਪੀ ਅਤੇ ਆਪ ਵਿਚ ਹੋਇਆ ਗਠਜੋੜ
ਅੱਜ ਹੋ ਸਕਦਾ ਹੈ ਗਠਜੋੜ ਦਾ ਐਲਾਨ