Haryana
ਯਮੁਨਾਨਗਰ 'ਚ ਲੋਕਾਂ 'ਤੇ ਡਿੱਗਿਆ ਜਲਦਾ ਰਾਵਣ, ਕਈ ਲੋਕ ਜ਼ਖ਼ਮੀ
ਹਾਦਸੇ 'ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਮੌਕੇ 'ਤੇ ਮੌਜੂਦ ਪੁਲਿਸ ਨੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ।
ਝਗੜੇ ਤੋਂ ਬਾਅਦ 40 ਸਾਲਾ ਵਿਅਕਤੀ ਦਾ ਕੀਤਾ ਅੰਨ੍ਹੇਵਾਹ ਕੁਟਾਪਾ, ਹੋਈ ਮੌਤ, ਦੋਸ਼ੀ ਫ਼ਰਾਰ
ਸ਼ਿਕਾਇਤ ਮਿਲਣ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪੁਨਹਾਣਾ ਥਾਣੇ ਵਿੱਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।
ਹਰਿਆਣਾ 'ਚ ਹਰ ਸਾਲ 147 ਕਰੋੜ ਰੁਪਏ ਖਰਚਣ ਦੇ ਬਾਵਜੂਦ ਨਹੀਂ ਹੋ ਸਕਿਆ ਪਰਾਲੀ ਦਾ ਪ੍ਰਬੰਧਨ
ਹਰਿਆਣਾ ਸਰਕਾਰ ਲਈ ਚੁਣੌਤੀ ਬਣ ਰਹੀ ਪਰਾਲੀ ਸਾੜਨ ਦੀ ਸਮੱਸਿਆ
ਸਮਾਜਸੇਵੀ ਗੋਤਾਖੋਰ ਪ੍ਰਗਟ ਸਿੰਘ ਤੋਂ ਬੰਬੀਹਾ ਗਰੁੱਪ ਨੇ ਮੰਗੀ ਫਿਰੌਤੀ, ਕਿਹਾ- 5 ਲੱਖ ਰੁਪਏ ਨਹੀਂ ਮਿਲੇ ਤਾਂ ਮਾਰ ਦੇਵਾਂਗੇ
ਗੋਤਾਖੋਰ ਪ੍ਰਗਟ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕਿਸੇ ਅਣਪਛਾਤੇ ਵਟਸਐਪ ਨੰਬਰ ਤੋਂ ਸੁਨੇਹਾ ਮਿਲਿਆ ਹੈ। ਜਿਸ ਵਿਚ ਪੰਜ ਲੱਖ ਰੁਪਏ ਦੇਣ ਦੀ ਗੱਲ ਕਹੀ ਗਈ ਸੀ।
ਬੰਬੀਹਾ ਗਰੁੱਪ ਨੇ ਗੈਂਗਸਟਰ ਦਿਲੇਰ ਕੋਟੀਆ ਦਾ ਘਰ ਤੋੜਨ 'ਤੇ ਖੱਟਰ ਸਰਕਾਰ ਨੂੰ ਦਿੱਤੀ ਧਮਕੀ
'ਗੈਂਗਸਟਰ ਪੈਦਾ ਨਹੀਂ ਹੁੰਦੇ ਅਜਿਹੀਆਂ ਕਰਤੂਤਾਂ ਨਾਲ ਹੀ ਬਣਦੇ ਹਨ'
ਹੁਣ ਸੌਦਾ ਸਾਧ ਦਾ ਡੇਰਾ ਸਾਂਭੇਗੀ ਹਨੀਪ੍ਰੀਤ, ਸੌਦਾ ਸਾਧ ਦਾ ਪਰਿਵਾਰ ਵਿਦੇਸ਼ 'ਚ ਹੋਇਆ ਸੈਟਲ
ਹਾਲਾਂਕਿ ਸੌਦਾ ਸਾਧ ਦੀ ਮਾਂ ਨਸੀਬ ਕੌਰ ਅਤੇ ਪਤਨੀ ਹਰਜੀਤ ਕੌਰ ਭਾਰਤ 'ਚ ਰਹਿਣਗੇ
ਵਿਰੋਧੀ ਪਾਰਟੀਆਂ ਨੇ 2024 ਦੀਆਂ ਚੋਣਾਂ ਲਈ ਭਾਜਪਾ ਵਿਰੋਧੀ ਫਰੰਟ ਬਣਾਉਣ ਦਾ ਦਿੱਤਾ ਸੱਦਾ
ਪ੍ਰਮੁੱਖ ਵਿਰੋਧੀ ਨੇਤਾਵਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਲਈ ਕਾਂਗਰਸ ਨੂੰ ਨਾਲ ਲੈ ਕੇ ਇਕ ਨਵਾਂ ਗਠਜੋੜ ਬਣਾਉਣ ਦਾ ਸੱਦਾ ਦਿੱਤਾ।
ਪਾਣੀਪਤ ਦੇ ਪਿੰਡ ਬਾਬਰਪੁਰ ਦਾ ਨਾਮ ਸ੍ਰੀ ਗੁਰੂ ਨਾਨਕ ਪੁਰ ਰੱਖਿਆ, CM ਖੱਟਰ ਬੋਲੇ- ਇਤਿਹਾਸ ਦੀਆਂ ਗਲਤੀਆਂ ਠੀਕ ਕਰ ਰਹੇ ਹਾਂ
ਸੀਐਮ ਖੱਟਰ ਨੇ ਕਿਹਾ ਕਿ ਇਤਿਹਾਸ ਵਿਚ ਹੋਈਆਂ ਗਲਤੀਆਂ ਨੂੰ ਸੁਧਾਰਨਾ ਸਾਡਾ ਕੰਮ ਹੈ। ਇਸ ਲਈ ਇਹ ਫੈਸਲਾ ਲਿਆ ਗਿਆ ਹੈ।
ਬਲਜੀਤ ਸਿੰਘ ਦਾਦੂਵਾਲ ਨੂੰ HSGPC ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾਇਆ, ਜਗਦੀਸ਼ ਸਿੰਘ ਝੀਂਡਾ ਬਣੇ ਨਵੇਂ ਪ੍ਰਧਾਨ
ਬਲਜੀਤ ਸਿੰਘ ਦਾਦੂਵਾਲ ਨੇ ਦਾਅਵੇ ਨੂੰ ਨਕਾਰਿਆ
ਸੋਨਾਲੀ ਫੋਗਾਟ ਵੱਲੋਂ ਕਿਸਾਨਾਂ ਨੂੰ ‘ਲਫੰਗੇ’ ਕਹਿਣ ’ਤੇ ਪਰਿਵਾਰ ਨੇ ਮੰਗੀ ਮੁਆਫ਼ੀ
ਸੋਨਾਲੀ ਦੇ ਜੀਜਾ ਅਮਨ ਪੂਨੀਆ ਨੇ ਕਿਸਾਨ ਅੰਦੋਲਨ 'ਚ ਕਿਸਾਨਾਂ 'ਤੇ ਕੀਤੀ ਗਈ ਟਿੱਪਣੀ ਲਈ ਫੋਗਾਟ ਅਤੇ ਢਾਕਾ ਪਰਿਵਾਰ ਵੱਲੋਂ ਮੁਆਫੀ ਵੀ ਮੰਗੀ।