Haryana
ਕਾਤਲਾਨਾ ਹਮਲੇ 'ਚ ਬੱਚੀ ਦੀ ਮੌਤ, ਮਾਂ ਗੰਭੀਰ ਜ਼ਖ਼ਮੀ
ਏਲਨਾਬਾਦ ਦੇ ਨੇੜਲੇ ਪਿੰਡ ਮੂਸਲੀ ਵਿਚ ਵੀਰਵਾਰ ਰਾਤ ਨੂੰ ਕਰੀਬ ਸਾਢੇ 12 ਵਜੇ ਇਕ ਨੌਜਵਾਨ ਨੇ ਸੁੱਤੀ ਪਈ ਮਾਂ ਧੀ ਨੂੰ ਕਾਪਿਆਂ ਨਾਲ ਵੱਢ ਦਿਤਾ।
ਵਿਧਾਇਕ ਅਸੀਮ ਗੋਇਲ ਨੇ ਕੱਢੀ ਤਿਰੰਗਾ ਯਾਤਰਾ
ਵਿਧਾਇਕ ਅਸੀਮ ਗੋਇਲ ਨੇ ਤਰੰਗਾ ਯਾਤਰਾ ਦੇ ਦੌਰਾਨ ਅੱਜ ਲੱਗਭੱਗ 100 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਅੰਬਾਲਾ ਸ਼ਹਿਰ ਵਿਧਾਨਸਭਾ ਖੇਤਰ ਦੇ 60 ਤੋਂ ਜ਼ਿਆਦਾ ਪਿੰਡਾਂ ਅਤੇ...
'ਜੇਲ ਭਰੋ ਅੰਦੋਲਨ' ਤਹਿਤ ਕਿਸਾਨਾਂ ਵਲੋਂ ਗ੍ਰਿਫ਼ਤਾਰੀਆਂ ਜਾਰੀ
ਕਰਨਾਲ, 11 ਅਗੱਸਤ (ਪਲਵਿੰਦਰ ਸਿੰਘ ਸੱਗੂ): ਅੱਜ ਕਰਨਾਲ ਵਿਖੇ ਭਾਰਤੀ ਕਿਸਾਨ ਯੂਨੀਅਨ ਦੇ ਕਿਸਾਨਾਂ ਨੇ 'ਜੇਲ ਭਰੋ ਅੰਦੋਲਨ' ਦੇ ਤਹਿਤ ਲਗਾਤਾਰ ਤੀਸਰੇ ਦਿਨ ਵੀ ਗ੍ਰਿਫ਼ਤਾਰੀਆਂ ਦਿਤੀਆਂ।
ਕਿਸਾਨ ਯੂਨੀਅਨ ਵਲੋਂ 'ਜੇਲ ਭਰੋ ਅੰਦੋਲਨ' ਜਾਰੀ
ਅੱਜ ਕਰਨਾਲ ਵਿਖੇ ਭਾਰਤੀਆ ਕਿਸਾਨ ਯੂਨੀਅਨ ਦੇ ਕਿਸਾਨਾਂ ਨੇ 'ਜੇਲ ਭਰੋ ਅੰਦੋਲਨ' ਦੇ ਤਹਿਤ ਦੂਜੇ ਦਿਨ ਵੀ ਗ੍ਰਿਫ਼ਤਾਰੀਆਂ ਦਿਤੀਆਂ।
ਸੋਲੰਕੀ ਵਲੋਂ ਮੈਗਜ਼ੀਨ 'ਬਾਲ ਸੰਦੇਸ਼' ਦੀ ਘੁੰਡ ਚੁਕਾਈ
ਹਰਿਆਣਾ ਦੇ ਰਾਜਪਾਲ ਪ੍ਰੋਫ਼ੈਸਰ ਕਪਤਾਨ ਸਿੰਘ ਸੋਲੰਕੀ ਨੇ ਕਿਹਾ ਹੈ ਕਿ ਬਾਲ-ਸਾਹਿਤ ਰਾਹੀਂ ਅਸੀ ਬੱਚਿਆਂ ਦੇ ਮਨ ਨੂੰ ਉਹ ਸ਼ਕਤੀ ਪ੍ਰਦਾਨ ਕਰ ਸਕਦੇ ਹਾਂ ਜੋ ਉਨ੍ਹਾਂ..
ਭੰਗੂ ਅਤੇ ਗੰਡਯੋਕ ਨੇ ਬੱਚਿਆਂ ਨੂੰ ਭਵਿੱਖ ਬਣਾਉਣ ਲਈ ਪ੍ਰੇਰਿਆ
ਗੁਰੂ ਨਾਨਕ ਪਬਲਿਕ ਸਕੂਲ, ਰਾਜੌਰੀ ਗਾਰਡਨ ਵਿਖੇ ਇਕ ਵਿਸ਼ੇਸ਼ ਪ੍ਰੋਗਰਾਮ ਮੌਕੇ ਆਏ ਏਅਰ ਮਾਰਸ਼ਲ ਪਰਮਜੀਤ ਸਿੰਘ ਭੰਗੂ ਅਤੇ ਏਅਰ ਵਾਈਸ ਮਾਰਸ਼ਲ ਜਗਜੀਤ ਸਿੰਘ ਗੰਡਯੋਕ ਨੇ ਬੱਚਿਆਂ
ਚਿੜੀਆਘਰ ਵਿਖੇ ਬੱਚਿਆਂ ਨੇ ਰੁੱਖਾਂ ਨੂੰ ਰਖੜੀ ਬੰਨ੍ਹ ਕੇ ਤਿਉਹਾਰ ਮਨਾਇਆ
ਦਿੱਲੀ ਦੇ ਚਿੜੀਆਘਰ ਵਿਖੇ ਰੱਖੜੀ ਦੇ ਤਿਉਹਾਰ ਮੌਕੇ ਬੱਚਿਆਂ ਨੇ ਰੁੱਖਾਂ ਨੂੰ ਰੱਖੜੀ ਬੰਨ੍ਹ ਕੇ ਤਿਉਹਾਰ ਮਨਾਇਆ। ਚਿੜੀਆ ਘਰ ਦੀ ਨਿਦੇਸ਼ਕ ਰੇਨੂ ਸਿੰਘ ਦਾ ਕਹਿਣਾ ਹੈ ਕਿ..
ਅਣਪਛਾਤੇ ਵਾਹਨ ਚਾਲਕ ਨੇ ਤੋੜਿਆ ਬਿਜਲੀ ਦਾ ਖੰਭਾ
ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੌਕ ਵਿਚ ਬੀਤੀ ਰਾਤ ਕਰੀਬ 2 ਵਜੇ ਇਕ ਅਣਪਛਾਤੇ ਵਾਹਨ ਨੇ ਸੜਕ ਦੇ ਕਨਾਰੇ ਖੜ੍ਹੇ ਕਿੱਕਰ ਦੇ ਦਰਖਤ ਨੂੰ ਟੱਕਰ ਮਾਰ ਦਿਤੀ, ਜਿਸ ਕਾਰਨ ਕਿੰਕਰ...
ਕੁਸ਼ਤੀ ਚੈਂਪਿਅਨਸ਼ਿਪ ਦੇ ਵਿਜੇਤਾ ਵਲੋਂ ਖੇਡ ਮੰਤਰੀ ਨਾਲ ਮੁਲਾਕਾਤ
ਵਿਸ਼ਵ ਜੂਨੀਅਰ ਕੁਸ਼ਤੀ ਚੈਂਪਿਅਨਸ਼ਿਪ ਵਿਚ ਭਾਰਤ ਲਈ ਕਾਂਸੀ ਤਮਗ਼ਾ ਜਿੱਤਣ ਵਾਲੇ ਪਹਿਲਵਾਨ ਸਾਜਨ ਨੇ ਅੱਜ ਖੇਡ ਮੰਤਰੀ ਅਨਿਲ ਵਿਜ ਦੇ ਘਰ ਉਨ੍ਹਾਂ ਨੂੰ ਭੇਂਟ ਕੀਤੀ।
ਮਾਰਕੀਟ ਕਮੇਟੀ ਦੇ ਚੇਅਰਮੈਨ ਵਲੋਂ ਮੀਟਿੰਗ
ਅਨਾਜ ਮੰਡੀ ਵਿਚ ਸਥਿਤ ਕਿਸਾਨ ਸੂਚਨਾ ਕੇਂਦਰ ਵਿਚ ਮਾਰਕੀਟ ਕਮੇਟੀ ਦੇ ਚੇਅਰਮੈਨ ਅਮੀਰ ਚੰਦ ਮਹਿਤਾ ਨੇ ਮੰਗਲਵਾਰ ਸ਼ਾਮ ਨੂੰ ਏਲਨਾਬਾਦ ਦੇ ਵਪਾਰੀਆਂ ਨਾਲ ਇਕ ਜਰੂਰੀ ਮੀਟਿੰਗ