Haryana
ਬੱਸ ਅੱਡੇ 'ਚ ਹਰਿਆਣਾ ਰੋਡਵੇਜ਼ ਦੀ ਬੱਸ ਹੇਠਾਂ ਆਉਣ ਕਾਰਨ ਵਿਦਿਆਰਥਣ ਦੀ ਮੌਤ
ਬੱਸ ਵਿੱਚ ਚੜ੍ਹਦੇ ਸਮੇਂ ਵਾਪਰਿਆ ਹਾਦਸਾ, ਪੰਜ ਹੋਰ ਜ਼ਖਮੀ
Mahendragarh Accident News : ਤਿੰਨ ਜਿਗਰੀ ਯਾਰਾਂ ਦੀ ਸੜਕ ਹਾਦਸੇ ਵਿਚ ਮੌਤ
Mahendragarh Accident News : ਕਾਰ ਦੇ ਟਰੱਕ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ
ਹਰਿਆਣਾ 'ਚ ਇਕ ਔਰਤ ਨੇ 10 ਵੱਖ-ਵੱਖ ਬੂਥਾਂ 'ਤੇ 22 ਵਾਰ ਪਾਈ ਵੋਟ: ਰਾਹੁਲ ਗਾਂਧੀ
25 ਲੱਖ ਵੋਟਰ ਜਾਅਲੀ ਹਨ, ਕਿ ਉਹ ਜਾਂ ਤਾਂ ਮੌਜੂਦ ਨਹੀਂ ਹਨ ਜਾਂ ਉਹ ਡੁਪਲੀਕੇਟ ਹਨ ਜਾਂ ਕਿਸੇ ਨੂੰ ਵੋਟ ਪਾਉਣ ਲਈ ਤਿਆਰ ਕੀਤੇ ਗਏ ਹਨ
ਅੰਬਾਲਾ 'ਚ ਸੜਕ ਹਾਦਸੇ 'ਚ ਵਿਅਕਤੀ ਦੀ ਮੌਤ
ਬਾਈਕ ਸਵਾਰ ਡੰਪਰ ਨਾਲ ਟਕਰਾਇਆ
Karnal News: ਕਰਨਾਲ ਦੇ ਦੋ ਨੌਜਵਾਨਾਂ ਨੂੰ ਈਰਾਨ ਵਿੱਚ ਬੰਧਕ ਬਣਾ ਕੇ 20 ਲੱਖ ਰੁਪਏ ਮੰਗੇ, ਡੰਕੀ ਰੂਟ ਰਾਹੀਂ ਜਾ ਰਹੇ ਸਨ ਸਪੇਨ
ਪੈਸੇ ਨਾ ਦੇਣ ਦੀ ਸੂਰਤ ਵਿਚ ਡੌਕਰਾਂ ਨੇ ਨੌਜਵਾਨਾਂ ਦੇ ਗੁਰਦੇ ਵੇਚਣ ਦੀ ਦਿੱਤੀ ਧਮਕੀ
ਪਾਕਿਸਤਾਨੀ ਦਾਅਵਿਆਂ ਦਾ ਪਰਦਾਫ਼ਾਸ਼, ਰਾਸ਼ਟਰਪਤੀ ਮੁਰਮੂ ਨੇ ਰਾਫੇਲ ਦੀ ਪਹਿਲੀ ਮਹਿਲਾ ਪਾਇਲਟ ਨਾਲ ਖਿਚਵਾਈ ਤਸਵੀਰ
ਪਾਕਿਸਤਾਨ ਆਪਰੇਸ਼ਨ ਸਿੰਦੂਰ ਦੌਰਾਨ ਸ਼ਿਵਾਂਗੀ ਸਿੰਘ ਨੂੰ ਬੰਦੀ ਬਣਾਉਣ ਦਾ ਕਰਦਾ ਰਿਹਾ ਸੀ ਦਾਅਵਾ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੰਬਾਲਾ ਏਅਰਬੇਸ ਤੋਂ ਲੜਾਕੂ ਜਹਾਜ਼ ਰਾਫ਼ੇਲ 'ਚ ਭਰੀ ਉਡਾਣ
ਫਾਈਟਰ ਸੂਟ ਪਹਿਨ ਕੇ ਰਾਸ਼ਟਰਪਤੀ ਨੇੇ ਰਚਿਆ ਇਤਿਹਾਸ
ਰੂਸ-ਯੂਕਰੇਨ ਜੰਗ 'ਚ ਹਿਸਾਰ ਦੇ ਨੌਜਵਾਨ ਸੋਨੂੰ ਦੀ ਮੌਤ
ਅੱਜ ਦਿੱਲੀ ਹਵਾਈ ਅੱਡੇ 'ਤੇ ਪਹੁੰਚੇਗੀ ਮ੍ਰਿਤਕ ਦੇਹ
ਕੁਰੂਕਸ਼ੇਤਰ 'ਚ ਸੀਆਈਏ-1 ਦਾ ਮੁਲਜ਼ਮ ਸੁਖਵਿੰਦਰ ਸੁੱਖੀ ਨਾਲ ਹੋਇਆ ਮੁਕਾਬਲਾ
ਜ਼ਬਰਦਸਤੀ, ਫਿਰੌਤੀ ਅਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਕੀਤਾ ਗਿਆ ਸੀ ਦਰਜ
ਮੌਤ ਤੋਂ 12 ਦਿਨ ਬਾਅਦ SIT ਨੇ ਅਕੀਲ ਅਖਤਰ ਦਾ ਫੋਨ ਅਤੇ ਲੈਪਟਾਪ ਕੀਤਾ ਬਰਾਮਦ
ਫੋਰੈਂਸਿਕ ਜਾਂਚ ਮਗਰੋਂ ਸਾਹਮਣੇ ਆਉਣਗੇ ਤੱਥ, CCTV ਫੁਟੇਜ ਦੀ ਜਾਂਚ ਵੀ ਜਾਰੀ