Himachal Pradesh
ਹੋਟਲ ਇੰਡਸਟਰੀ ’ਤੇ ਕੋਰੋਨਾ ਦੀ ਮਾਰ, ਮਨਾਲੀ ਦੇ 95% ਹੋਟਲਾਂ ਵਿਚ ਲੱਗੇ ਤਾਲੇ
ਸਰਕਾਰ ਨੇ ਨਹੀਂ ਦਿੱਤੀ ਕੋਈ ਰਾਹਤ- ਹੋਟਲਅਰਜ਼ ਐਸੋਸੀਏਸ਼ਨ
ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3
ਕਾਂਗੜਾ 'ਚ HRTC ਦੀ ਪਲਟੀ ਬੱਸ, ਇਕ ਦੀ ਮੌਤ, ਕਈ ਜ਼ਖ਼ਮੀ
ਜ਼ਖ਼ਮੀਆਂ ਨੂੰ ਇਲਾਜ ਲਈ ਨੇੜੇ ਦੇ ਹਸਤਾਲ ਕਰਵਾਇਆ ਗਿਆ ਭਰਤੀ
ਹਿਮਾਚਲ ਵਿਚ ਵੀਕੈਂਡ ਲਾਕਡਾਊਨ, ਕਰਮਚਾਰੀ ਕਰਨਗੇ Work from Home
ਜ਼ਰੂਰੀ ਸੰਸਥਾਵਾਂ ਖੁੱਲ੍ਹਣਗੀਆਂ
ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ’ਚ ਮੁੜ ਹੋਈ ਬਰਫ਼ਬਾਰੀ
24 ਘੰਟਿਆਂ ਦੌਰਾਨ ਭਾਰੀ ਬਾਰਸ਼ ਨੇ 42 ਸਾਲਾਂ ਦਾ ਤੋੜਿਆ ਰਿਕਾਰਡ
ਹਿਮਾਚਲ ਪ੍ਰਦੇਸ਼ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਪਿਤਾ-ਪੁੱਤਰ ਸਮੇਤ ਤਿੰਨ ਲੋਕਾਂ ਦੀ ਮੌਤ
ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ
ਹਿਮਾਚਲ ਦੇ ਚੰਬਾ ਜ਼ਿਲ੍ਹੇ ਵਿਚ ਖੱਡ 'ਚ ਡਿੱਗੀ ਬੱਸ, 8 ਲੋਕਾਂ ਦੀ ਹੋਈ
ਬਚਾਅ ਕਾਰਜ ਜਾਰੀ
ਪਹਾੜੀ ਇਲਾਕਿਆਂ ਵਿਚ ਗਰਮੀ ਦਾ ਵਧਣਾ ਜਾਰੀ, ਫਰਵਰੀ ਪਈ ਗਰਮੀ ਨੇ ਤੋੜਿਆ 28 ਸਾਲਾਂ ਰਿਕਾਰਡ
ਕਲਪਾ 'ਚ ਫਰਵਰੀ ਮਹੀਨੇ 'ਚ 19.0 ਡਿਗਰੀ ਤਕ ਪਹੁੰਚਿਆਂ ਵੱਧ ਤੋਂ ਵੱਧ ਤਾਪਮਾਨ
ਸ਼ਿਮਲਾ ਵਿਚ ਸਾਲ ਦੀ ਹੋਈ ਪਹਿਲੀ ਬਰਫ਼ਬਾਰੀ, ਮੀਂਹ ਹਨੇਰੀ ਦੀ ਚਿਤਾਵਨੀ
ਮੌਸਮ ਵਿਭਾਗ ਵਲੋਂ ਯੈਲੋ ਅਲਰਟ ਜਾਰੀ
ਕੁੱਲੂ ਦੇ ਗੜਸਾ 'ਚ ਘਰ ਵਿਚ ਲੱਗੀ ਅੱਗ, ਜ਼ਿੰਦਾ ਸੜ ਗਿਆ 43 ਸਾਲਾ ਵਿਅਕਤੀ
ਮੌਕੇ 'ਤੇ ਪਹੁੰਚੇ ਫਾਇਰ ਵਿਭਾਗ ਦੇ ਅਧਿਕਾਰੀ