Jammu
HomeWork ਤੋਂ ਪਰੇਸ਼ਾਨ 6 ਸਾਲਾ ਬੱਚੀ ਨੇ ਅਧਿਆਪਕਾਂ ਦੀ PM ਮੋਦੀ ਨੂੰ ਕੀਤੀ ਸ਼ਿਕਾਇਤ
LG ਨੇ ਕੀਤੀ ਕਾਰਵਾਈ
ਅੱਤਵਾਦੀਆਂ ਨੇ ਸ਼ੋਪੀਆਂ ’ਚ ਪੁਲਿਸ ਤੇ ਸੀਆਰਪੀਐਫ ਦੀ ਨਾਕਾ ਪਾਰਟੀ ’ਤੇ ਕੀਤੀ ਫਾਇਰਿੰਗ
ਕਸ਼ਮੀਰ ਦੇ ਆਈਜੀ ਵਿਜੇ ਕੁਮਾਰ ਨੇ ਸਾਂਝੀ ਕੀਤੀ ਜਾਣਕਾਰੀ
ਤਿਹਾੜ ਜੇਲ ਤੋਂ ਰਿਹਾਅ ਹੋ ਕੇ ਆਏ ਮਹਿੰਦਰ ਸਿੰਘ ਖ਼ਾਲਸਾ ਅਤੇ ਮਨਦੀਪ ਸਿੰਘ ਦਾ ਜੰਮੂ ਵਿਚ ਭਰਵਾਂ ਸਵਾਗਤ
ਨ੍ਹਾਂ ਦੋਵਾਂ ਵਿਆਕਤੀਆਂ ਨੂੰ 22 ਫ਼ਰਵਰੀ ਦੀ ਰਾਤ ਜੰਮੂ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਜੰਮੂ-ਕਸ਼ਮੀਰ ਕਾਂਗਰਸ ਨੇ ਆਜ਼ਾਦ ’ਤੇ ਲਾਇਆ ‘ਨਿਜੀ ਹਿਤ ਲਈ ਪਾਰਟੀ ਨੂੰ ਕਰਜ਼ੋਰ ਕਰਨ ਦਾ ਦੋਸ਼
ਪਾਰਟੀ ’ਚੋਂ ਕੱਢੇ ਜਾਣ ਦੀ ਮੰਗ ਨੂੰ ਲੈ ਕੇ ਸਾੜਿਆ ਆਜ਼ਾਦ ਦਾ ਪੁਤਲਾ
ਜੰਮੂ-ਕਸ਼ਮੀਰ ਵਿਚ ਜਿਸ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਉਹ ਕਾਗਜ਼ਾਂ ਤੱਕ ਸੀਮਤ- ਗੁਲਾਮ ਨਬੀ ਆਜ਼ਾਦ
ਕਾਂਗਰਸ ਨੇਤਾ ਨੇ ਕਿਹਾ ਜੰਮੂ-ਕਸ਼ਮੀਰ ਦੀ ਆਰਥਕ ਸਥਿਤੀ ਠੀਕ ਕਰਨੀ ਹੋਵੇਗੀ
ਪੱਖੇ ਨਾਲ ਲਟਕਦੀ ਮਿਲੀ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਦੀ ਲਾਸ਼
‘ਮੌਤ ਦੇ ਕਾਰਨਾਂ ਦਾ ਪਤਾ ਪੋਸਟ ਮਾਰਟਮ ਦੀ ਰੀਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ’
ਜੰਮੂ ਆਈਈਡੀ ਮਾਮਲਾ: ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਅਲ ਬਦਰ ਦਾ ਰਾਹ ਹੁਸੈਨ ਗ੍ਰਿਫ਼ਤਾਰ
13-14 ਫਰਵਰੀ ਨੂੰ ਜੰਮੂ ਬਸ ਸਟੈਂਡ ਤੋਂ ਬਰਾਮਦ ਹੋਇਆ ਸੀ ਆਈਈਡੀ
ਜੰਮੂ ਕਸ਼ਮੀਰ: ਅੱਤਵਾਦੀ ਘੁਸਪੈਠ ਨਾਕਾਮ, ਤਿੰਨ ਅੱਤਵਾਦੀ ਢੇਰ
ਚਾਰ ਜਵਾਨ ਜ਼ਖਮੀ
LOC 'ਤੇ ਜੰਗਬੰਦੀ ਦੀ ਉਲੰਘਣਾ ਤੇ ਭੜਕਾਇਆ ਭਾਰਤ,ਦਿੱਤਾ ਅਜਿਹਾ ਜਵਾਬ ਕਿ ਸਹਿਮ ਗਿਆ ਪਾਕਿਸਤਾਨ
ਭਾਰਤ ਨੇ ਪਾਕਿਸਤਾਨ ਦਾ ਵਿਰੋਧ ਜ਼ਾਹਰ ਕੀਤਾ
ਕਸ਼ਮੀਰੀਆਂ ਦੀ ਹੋਂਦ ਖ਼ਿਲਾਫ਼ ਬਣਾਏ ਜਾ ਰਹੇ ਹਨ ਕਾਨੂੰਨ ਬਰਦਾਸ਼ਤ ਨਹੀਂ ਕਰਾਂਗੇ: ਮਹਿਬੂਬਾ ਮੁਫਤੀ
ਜ਼ਮੀਨ ਖਰੀਦਣ ਨੂੰ ਲੈ ਕੇ ਬਣਾਏ ਕਾਨੂੰਨ ਦਾ ਕੀਤਾ ਜਾ ਰਿਹੈ ਵਿਰੋਧ