Jammu
ਸ਼ੋਪੀਆਂ ਵਿਚ ਸੁਰੱਖਿਆਬਲਾਂ ਨੇ 4 ਅਤਿਵਾਦੀਆਂ ਨੂੰ ਕੀਤਾ ਢੇਰ
ਸ਼ੋਪੀਆਂ ਪਿੰਡ ਵਿਚ ਅਤਿਵਾਦੀਆਂ ਦੇ ਲੁਕੇ ਹੋਣ ਦੀ ਮਿਲੀ ਸੀ ਸੂਚਨਾ
ਸਿੱਖਾਂ ਅਤੇ ਮੁਸਲਮਾਨਾਂ ਨੇ ਮਿਲ ਕੇ ਮਨਾਇਆ ਪਵਿੱਤਰ ਰਮਜ਼ਾਨ ਮਹੀਨਾ
ਨਮਾਜ਼ ਅਦਾ ਕਰਨ ਉਪਰੰਤ ਸਾਰਿਆਂ ਲਈ ਭੋਜਨ ਦਾ ਪ੍ਰਬੰਧ ਕੀਤਾ
ਗੁਰਦੁਆਰਾ ਸ੍ਰੀ ਪੱਥਰ ਸਾਹਿਬ ਦਾ ਸਰੂਪ ਬਦਲੇ ਜਾਣ ਕਾਰਨ ਸਿੱਖਾਂ 'ਚ ਰੋਸ
ਗੁਰਦੁਆਰਾ ਸਾਹਿਬ ਦੀ ਕੰਧ ਤੋਂ ਸਿੱਖੀ ਚਿੰਨ੍ਹਾਂ ਨੂੰ ਹਟਾ ਕੇ ਉਸ ਦੀ ਥਾਂ ਹਿੰਦੂ ਅਤੇ ਬੌਧਿਕ ਚਿੰਨ੍ਹ ਅਤੇ ਇਬਾਰਤ ਨੂੰ ਉਕਾਰਿਆ ਜਾ ਰਿਹੈ
J&K: ਸਰਹੱਦ ‘ਤੇ ਗੋਲਾਬਾਰੀ ਦਾ ਭਾਰਤੀ ਫੌਜ ਨੇ ਦਿਤਾ ਮੁੰਹਤੋੜ ਜਵਾਬ, 10 ਪਾਕਿ ਫੌਜੀ ਢੇਰ
ਜੰਮੂ-ਕਸ਼ਮੀਰ ਦੇ ਪੁੰਛ ਜਿਲ੍ਹੇ ਵਿਚ ਸਰਹੱਦ (LoC) ਉਤੇ ਪਾਕਿਸਤਾਨੀ ਫੌਜ ਵਲੋਂ ਕੀਤੀ...
ਸੀਆਰਪੀਐਫ਼ ਕਾਫ਼ਲੇ 'ਤੇ ਅਸਫ਼ਲ ਹਮਲੇ ਦੇ ਮਾਮਲੇ ਵਿਚ ਸ਼ੱਕੀ ਅਤਿਵਾਦੀ ਗ੍ਰਿਫ਼ਤਾਰ
ਸਨਿਚਰਵਾਰ ਨੂੰ ਤੇਤਹਰ ਪਿੰਡ ਨੇੜੇ ਬਨੀਹਾਲ ਸ਼ਹਿਰ ਤੋਂ ਸੱਤ ਕਿਲੋਮੀਟਰ ਦੀ ਦੂਰੀ 'ਤੇ ਹੋਇਆ ਸੀ ਧਮਾਕਾ
ਪੁੰਛ 'ਚ ਪਾਕਿਸਤਾਨ ਵੱਲੋਂ ਗੋਲੀਬਾਰੀ, ਇੱਕ ਫ਼ੌਜੀ ਸ਼ਹੀਦ ਅਤੇ 6 ਸਾਲਾ ਬੱਚੇ ਦੀ ਮੌਤ
ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ 'ਚ 5 ਜਵਾਨ ਜ਼ਖ਼ਮੀ
ਪੁਲਵਾਮਾ ਮੁਕਾਬਲੇ ’ਚ ਲਸ਼ਕਰ ਦੇ 4 ਅਤਿਵਾਦੀ ਢੇਰ
ਮਾਰੇ ਗਏ ਅਤਿਵਾਦੀ ਲਸ਼ਕਰ-ਏ-ਤੋਇਬਾ ਦੇ ਸਨ
ਜੰਮੂ ਕਸ਼ਮੀਰ ਦੇ ਸੋਪੋਰ ’ਚ ਗ੍ਰੇਨੇਡ ਹਮਲਾ
SHO ਸਮੇਤ ਦੋ ਪੁਲਿਸ ਕਰਮੀ ਜ਼ਖਮੀ
ਮਸੂਦ ਅਜ਼ਹਰ ਦੇ ਮਾਮਲੇ ’ਚ ਰੋੜਾ ਨਾ ਬਣੇ ਪਾਕਿ 'ਤੇ ਚੀਨ
ਜੇਕਰ ਦੁਨੀਆ ਮਸੂਦ ਅਜ਼ਹਰ ਨੂੰ ਕਾਲੀ ਸੂਚੀ ਵਿਚ ਪਾਉਣਾ ਚਾਹੁੰਦੀ ਹੈ ਤਾਂ ਪਾਕਿਸਤਾਨ ਅਤੇ ਚੀਨ ਨੂੰ ਇਸ ਉਤੇ ਇਤਰਾਜ਼ ਨਹੀਂ ਕਰਨਾ ਚਾਹੀਦਾ।
ਜੰਮੂ ਕਸ਼ਮੀਰ: ਸ਼ੋਪੀਆਂ ਵਿਚ ਮਹਿਲਾ ਐਸਪੀਓ ਨੂੰ ਘਰ ਦੇ ਬਾਹਰ ਅਤਿਵਾਦੀਆਂ ਨੇ ਮਾਰੀ ਗੋਲੀ
ਸ਼ੋਪੀਆਂ ਦੇ ਵਾਹਿਲ ਇਲਾਕੇ ਵਿਚ ਇੱਕ ਐਸਪੀਓ (ਮਹਿਲਾ ਵਿਸ਼ੇਸ਼ ਪੁਲਿਸ ਅਧਿਕਾਰੀ) ਖੁਸ਼ਬੂ ਜਾਨ ਦੀ ਅਤਿਵਾਦੀਆਂ ਨੇ ਗੋਲੀ ਮਾਰਕੇ ਹੱਤਿਆ ਕਰ ਦਿੱਤੀ