Jammu and Kashmir
ਮੁਕਾਬਲੇ ਵਿਚ ਹਿਜ਼ਬੁਲ ਦੇ ਪੰਜ ਅਤਿਵਾਦੀ ਹਲਾਕ
ਪੰਜ ਨਾਗਰਿਕ ਵੀ ਮਾਰੇ ਗਏ ਸ੍ਰੀਨਗਰ
ਕਸ਼ਮੀਰ ਵਿਚ ਸਕੂਲ ਬਸ 'ਤੇ ਹੋਈ ਪੱਥਰਬਾਜ਼ੀ, 2 ਵਿਦਿਆਰਥੀ ਜਖ਼ਮੀ
ਪੱਥਰਬਾਜਾਂ ਨੇ ਇਕ ਸਕੂਲ ਬਸ ਨੂੰ ਨਿਸ਼ਾਨਾ ਬਣਾਇਆ ਜਿਸਦੇ ਨਾਲ 2 ਵਿਦਿਆਰਥੀ ਗੰਭੀਰ ਜ਼ਖਮੀ ਹੋ ਗਏ
ਪੀਡੀਪੀ ਵਿਧਾਇਕ ਦੇ ਘਰ 'ਤੇ ਹੋਇਆ ਹਮਲਾ
ਵਿਧਾਇਕ ਮੁਹੰਮਦ ਯੁਸੁਫ ਬਟ ਦੇ ਮਕਾਨ 'ਤੇ ਕੁਝ ਲੋਕਾਂ ਵਲੋਂ ਪਟਰੋਲ ਦੇ ਬੰਬ ਨਾਲ ਹਮਲਾ ਕੀਤਾ ਗਿਆ।
ਕਠੂਆ ਸਮੂਹਕ ਬਲਾਤਕਾਰ ਮਾਮਲਾ ਬੇਟੇ ਨੂੰ ਬਚਾਉਣ ਲਈ ਸਾਂਝੀ ਰਾਮ ਨੇ ਹੀ ਰਚੀ ਸੀ ਬੱਚੀ ਦੇ ਕਤਲ ਦੀ ਸਾਜ਼ਸ਼
ਬੱਚੀ ਦੀ ਲਾਸ਼ 17 ਜਨਵਰੀ ਨੂੰ ਜੰਗਲ ਤੋਂ ਬਰਾਮਦ ਹੋਈ ਸੀ
ਅਤਿਵਾਦੀਆਂ ਨੇ ਸਾਬਕਾ ਪੀਡੀਪੀ ਨੇਤਾ ਗੁਲਾਮ ਨਬੀ ਪਟੇਲ ਨੂੰ ਗੋਲੀਆਂ ਨਾਲ ਭੁੰਨਿਆ
ਦੱਖਣ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਚ ਅੱਜ ਅਤਿਵਾਦੀਆਂ ਵਲੋਂ ਪੀਡੀਪੀ ਦੇ ਸਾਬਕਾ ਨੇਤਾ ਗੁਲਾਮ ਨਬੀ ਤੇ ਹਮਲਾ ਕਰ ਦਿਤਾ ਜਿਸ ਦਰਮਿਆਨ ਉਨ੍ਹਾਂ ਦੀ ਮੌਤ ਹੋ ਗਈ।
ਕੜੀ ਸੁਰੱਖਿਆ ਹੇਠ ਕਸ਼ਮੀਰ ਦੀਆਂ ਵਾਦੀਆਂ ਦਾ ਅਨੰਦ ਮਾਣ ਰਿਹੈ ਸਲਮਾਨ ਖ਼ਾਨ
ਬਾਲੀਵੁੱਡ ਫਿਲਮਾਂ ਦੀ ਸ਼ੂਟਿੰਗ ਲਈ ਜ਼ਿਆਦਾ ਤੋਂ ਜ਼ਿਆਦਾ ਆਉਣ ਲਈ ਪ੍ਰੇਰਿਤ ਕਰਨ
ਜੰਗਬੰਦੀ ਉਲੰਘਣਾ 'ਚ ਜ਼ਖ਼ਮੀ ਫ਼ੌਜ ਦੇ ਜਵਾਨ ਨੇ ਤੋੜਿਆ ਦਮ
ਰਾਜੌਰੀ ਜ਼ਿਲ੍ਹੇ ਵਿਚ ਪਾਕਿਸਤਾਨੀ ਫ਼ੌਜ ਵਲੋਂ 17 ਅਪ੍ਰੈਲ ਨੂੰ ਕੀਤੀ ਗਈ ਗੋਲੀਬਾਰੀ ਵਿਚ ਜ਼ਖ਼ਮੀ ਹੋਏ ਫ਼ੌਜ ਦੇ ਜਵਾਨ ਨੇ ਮਿਲਟਰੀ ਹਸਪਤਾਲ ਵਿਚ ਦਮ ਤੋੜ ਦਿਤਾ।
ਮੁਫ਼ਤੀ ਸਰਕਾਰ ਤੋਂ ਭਾਜਪਾ ਦੇ 9 ਮੰਤਰੀਆਂ ਨੇ ਦਿਤਾ ਅਸਤੀਫ਼ਾ
ਕਿਉਂਕਿ ਕਠੂਆ ਹਲਕੇ ਤੋਂ ਆਉਂਦੇ 2 ਮੰਤਰੀ ਕਈ ਦਿਨਾਂ ਤੋਂ ਸਰਕਾਰ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਚੱਲ ਰਹੇ ਸਨ ਜਿਸ ਕਾਰਨ ਉਨ੍ਹਾਂ ਅਸਤੀਫ਼ਾ ਦੇ ਦਿਤਾ ਸੀ
ਜੰਮੂ-ਕਸ਼ਮੀਰ ਦੇ DGP ਨੇ ਕਠੂਆ ਘਟਨਾ ਨੂੰ ਦਸਿਆ ਬਹੁਤ ਹੀ ਘਿਨਾਉਣਾ ਅਪਰਾਧ
ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ ਮੰਦਰ ਦੀ ਇਮਾਰਤ 'ਚ ਬੰਦੀ ਬਣਾ ਕੇ ਬਲਾਤਕਾਰ ਕਰਨ ਅਤੇ ਉਸ ਦੀ ਹੱਤਿਆ ਕਰਨ ਦੇ ਮਾਮਲੇ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ।
ਜੰਮੂ-ਕਸ਼ਮੀਰ: ਕੁਲਗਾਮ ਮੁਠਭੇੜ 'ਚ ਇਕ ਜਵਾਨ ਸ਼ਹੀਦ, ਦੋ ਜਖ਼ਮੀ
ਜੰਮੂ ਕਸ਼ਮੀਰ ਦੇ ਕੁਲਗਾਮ ਜਿਲ੍ਹੇ ਵਿਚ ਮੰਗਲਵਾਰ ਦੇਰ ਰਾਤ ਤੋਂ ਸੁਰੱਖਿਆਬਲਾਂ ਅਤੇ ਅਤਿਵਾਦੀਆਂ ਵਿਚਕਾਰ ਮੁਠਭੇੜ ਜਾਰੀ ਹੈ।