Jammu and Kashmir
Jammu Kashmir Rain: ਮੀਂਹ ਕਾਰਨ ਢਹਿ ਢੇਰੀ ਹੋਇਆ ਮਕਾਨ, ਤਿੰਨ ਛੋਟੀਆਂ ਬੱਚੀਆਂ ਸਮੇਤ ਮਾਂ ਦੀ ਹੋਈ ਮੌਤ
Jammu Kashmir Rain: ਮਰਨ ਵਾਲਿਆਂ ਵਿਚ ਦੋ ਮਹੀਨੇ ਦੀ ਬੱਚੀ ਵੀ ਸ਼ਾਮਲ
ਜੰਮੂ-ਕਸ਼ਮੀਰ : ਬਰਫ਼ ਦੇ ਤੋਦੇ ਡਿੱਗਣ ਕਾਰਨ ਸਿੰਧ ਨਦੀ ਦਾ ਵਹਾਅ ਰੁਕਿਆ
ਬਰਫ ਦੇ ਮਲਬੇ ਨੂੰ ਸਾਫ਼ ਕਰਨ ਲਈ ਭਾਰੀ ਸਾਜ਼ੋ-ਸਾਮਾਨ ਨੂੰ ਕੰਮ ’ਤੇ ਲਾਇਆ ਗਿਆ
Jammu Kashmir: ਖੱਡ ’ਚ ਵਾਹਨ ਡਿੱਗਣ ਕਾਰਨ 7 ਲੋਕਾਂ ਦੀ ਮੌਤ; 8 ਲੋਕ ਹੋਏ ਜ਼ਖ਼ਮੀ
ਜ਼ਖਮੀਆਂ ਨੂੰ ਬਾਰਾਮੂਲਾ ਦੇ ਇਕ ਹਸਪਤਾਲ 'ਚ ਲਿਜਾਇਆ ਗਿਆ ਹੈ।
ਦੋ ਮਹੀਨਿਆਂ ਤੋਂ ਜਾਰੀ ਖੁਸ਼ਕ ਮੌਸਮ ਖ਼ਤਮ, ਪਹਾੜਾਂ ’ਤੇ ਹੋਈ ਹਲਕੀ ਬਰਫਬਾਰੀ
ਮੌਸਮ ਵਿਗਿਆਨੀਆਂ ਨੇ 31 ਜਨਵਰੀ ਤਕ ਵਾਦੀ ’ਚ ਕੁੱਝ ਥਾਵਾਂ ’ਤੇ ਹਲਕੀ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹੈ
Jammu Kashmir blast: ਜੰਮੂ ਕਸ਼ਮੀਰ ਵਿਚ ਸ਼ਹੀਦ ਹੋਇਆ ਪੰਜਾਬ ਦਾ ਜਵਾਨ
6 ਭੈਣਾਂ ਦਾ ਇਕਲੌਤਾ ਭਰਾ ਸੀ ਅਜੈ ਸਿੰਘ
Jammu Kashmir blast: ਜੰਮੂ ਕਸ਼ਮੀਰ ’ਚ LOC ਦੇ ਨੇੜੇ ਸੁਰੰਗ ਵਿਚ ਧਮਾਕਾ; 1 ਜਵਾਨ ਸ਼ਹੀਦ
ਦੋ ਜਵਾਨ ਜ਼ਖ਼ਮੀ ਹੋਣ ਦੀ ਖ਼ਬਰ
Gurdwara elections: ਸਿੱਖ ਹੋਣ ਲਈ ਨਾਂ ਪਿੱਛੇ ‘ਸਿੰਘ’ ਜਾਂ ‘ਕੌਰ’ ਹੋਣਾ ਲਾਜ਼ਮੀ ਨਹੀਂ : ਜੰਮੂ-ਕਸ਼ਮੀਰ ਹਾਈ ਕੋਰਟ
ਕਿਹਾ, ਅਜਿਹੇ ਕਈ ਲੋਕ ਹਨ ਜਿਨ੍ਹਾਂ ਦੇ ਨਾਂ ਪਿੱਛੇ ‘ਸਿੰਘ’ ਜਾਂ ‘ਕੌਰ’ ਨਹੀਂ ਲਗਦਾ ਪਰ ਉਨ੍ਹਾਂ ਨੇ ਫਿਰ ਵੀ ਸਿੱਖ ਧਰਮ ਨੂੰ ਮਨ ’ਚ ਵਸਾਇਆ ਹੋਇਆ ਹੈ
ਜੰਮੂ-ਕਸ਼ਮੀਰ ਵਿਧਾਨ ਸਭਾ ’ਚ ਫਿਲਮ ਦੀ ਸ਼ੂਟਿੰਗ ਨੂੰ ਲੈ ਕੇ ਸਿਆਸਤਦਾਨ ਅਤੇ ਫ਼ਿਲਮਕਾਰ ਆਹਮੋ-ਸਾਹਮਣੇ
ਉਮਰ ਅਬਦੁੱਲਾ ਨੇ ਕੀਤੀ ਆਲੋਚਨਾ, ਹੰਸਲ ਮਹਿਤਾ ਨੇ ਇਸ ਨੂੰ ਅਪਮਾਨਜਨਕ ਦਸਿਆ
Poonch News: ਪੁੰਛ 'ਚ ਅਤਿਵਾਦੀ ਹਮਲਾ, ਇਕ ਵਾਰ ਫਿਰ ਫੌਜ ਦੀ ਗੱਡੀ ਨੂੰ ਬਣਾਇਆ ਨਿਸ਼ਾਨਾ
Poonch News: ਕਈ ਰਾਉਂਡ ਕੀਤੇ ਫਾਇਰ
ਜੰਮੂ-ਕਸ਼ਮੀਰ : ਵਿਧਾਨ ਸਭਾ ਕੰਪਲੈਕਸ ਅੰਦਰ ਟੀ.ਵੀ. ਪ੍ਰੋਗਰਾਮ ਦੀ ਸ਼ੂਟਿੰਗ, ਉਮਰ ਨੇ ਦਸਿਆ ‘ਬੇਹੱਦ ਸ਼ਰਮਨਾਕ’
ਹੁਮਾ ਕੁਰੈਸ਼ੀ ਦੀ ਅਦਾਕਾਰੀ ਵਾਲੀ ਹਿੰਦੀ ਟੀ.ਵੀ. ਸੀਰੀਜ਼ ‘ਮਹਾਰਾਣੀ’ ਦੀ ਸ਼ੂਟਿੰਗ ਪਿਛਲੇ ਸਾਲ ਜੂਨ ’ਚ ਜੰਮੂ ਦੇ ਵਿਧਾਨ ਸਭਾ ਕੰਪਲੈਕਸ ’ਚ ਹੋਈ ਸੀ