Jammu and Kashmir
Earthquake hits Jammu-Kashmir: ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ 3.9 ਤੀਬਰਤਾ ਦਾ ਭੂਚਾਲ
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿਚ ਬੁਧਵਾਰ ਦੇਰ ਰਾਤ 3.9 ਤੀਬਰਤਾ ਦਾ ਭੂਚਾਲ ਆਇਆ।
NDPS courts: ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ NDPS ਮਾਮਲਿਆਂ ’ਚ ਤੇਜ਼ੀ ਨਾਲ ਸੁਣਵਾਈ ਲਈ ਵਿਸ਼ੇਸ਼ ਅਦਾਲਤਾਂ ਬਣਾਉਣ ਦੀ ਯੋਜਨਾ ਉਲੀਕੀ
ਇਸੇ ਤਰ੍ਹਾਂ NDPS ਐਕਟ ਦੇ ਮਾਮਲੇ 2022 ’ਚ 1,659 ਤੋਂ ਵਧ ਕੇ ਇਸ ਸਾਲ 2,400 ਹੋ ਗਏ ਹਨ।
Year Ender 2023: ਪੁਣਛ ਦੇ ਅਤਿਵਾਦੀ ਹਮਲੇ ’ਚ ਪੰਜਾਬ ਦੇ 4 ਜਵਾਨਾਂ ਨੇ ਦਿਤੀ ਸੀ ਸ਼ਹਾਦਤ
ਸਾਲ 2023 ਦੌਰਾਨ ਹੋਏ ਅਤਿਵਾਦੀ ਹਮਲਿਆਂ ਵਿਚ ਕਈ ਸੀਨੀਅਰ ਅਧਿਕਾਰੀਆਂ ਨੇ ਵੀ ਗਵਾਈਆਂ ਜਾਨਾਂ
Baba Banda Singh Bahadur Statue: ਐਲ.ਜੀ. ਸਿਨਹਾ ਨੇ ਜੰਮੂ ’ਚ ਪਹਿਲੇ ਸਿੱਖ ਸ਼ਾਸਕ ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ਦਾ ਉਦਘਾਟਨ ਕੀਤਾ
ਸਿੱਖ ਭਾਈਚਾਰੇ ਨਾਲ ਸਬੰਧਤ ਇਕ ਸਥਾਨਕ ਵਿਅਕਤੀ ਨੇ ਕਿਹਾ, ‘‘ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਇੱਥੇ ਬਾਬਾ ਬੰਦਾ ਸਿੰਘ ਦਾ ਬੁੱਤ ਸਥਾਪਤ ਕੀਤਾ ਗਿਆ ਹੈ।’’
Jammu Kashmir News: ਬਰਾਤੀਆਂ ਨੂੰ ਲੈ ਕੇ ਜਾ ਰਹੀ ਬੱਸ ਖੱਡ ’ਚ ਡਿੱਗੀ; 2 ਲੋਕਾਂ ਦੀ ਮੌਤ ਅਤੇ 12 ਜ਼ਖ਼ਮੀ
ਤਿੰਨ ਤੋਂ 19 ਸਾਲ ਦੀਆਂ 9 ਕੁੜੀਆਂ ਸਮੇਤ 13 ਹੋਰਾਂ ਨੂੰ ਹਸਪਤਾਲ ਲਿਜਾਇਆ ਗਿਆ।
Jammu Kashmir News : ਸੇਵਾਮੁਕਤ ਪੁਲਿਸ ਅਧਿਕਾਰੀ ਦੀ ਗੋਲੀ ਮਾਰ ਕੇ ਹੱਤਿਆ
ਮਸਜਿਦ 'ਚ ਨਮਾਜ਼ ਅਦਾ ਕਰਦੇ ਸਮੇਂ ਅਤਿਵਾਦੀਆਂ ਨੇ ਚਲਾਈ ਗੋਲੀ
Jammu Kashmir: ਜੰਮੂ 'ਚ ਕੌਮਾਂਤਰੀ ਸਰਹੱਦ 'ਤੇ ਘੁਸਪੈਠ ਦੀ ਵੱਡੀ ਕੋਸ਼ਿਸ਼ ਨਾਕਾਮ, ਇਕ ਅਤਿਵਾਦੀ ਢੇਰ
ਸੁਰੱਖਿਆ ਬਲਾਂ ਨੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਅਤਿਵਾਦੀਆਂ 'ਤੇ ਗੋਲੀਬਾਰੀ ਕੀਤੀ
Jammu and Kashmi News: ਜੰਮੂ ਕਸ਼ਮੀਰ ’ਚ ਅਨੰਦ ਮੈਰਿਜ ਐਕਟ ਲਾਗੂ, ਉਪ ਰਾਜਪਾਲ ਮਨੋਜ ਸਿਨਹਾ ਨੇ ਦਿੱਤੀ ਮਨਜ਼ੂਰੀ
Jammu and Kashmi News: ਹੁਣ ਸਿੱਖ ਭਾਈਚਾਰੇ ’ਚ ਵਿਆਹ ਦੀ ਰਜਿਸਟ੍ਰੇਸ਼ਨ ਇਸ ਕਾਨੂੰਨ ਤਹਿਤ ਹੋਵੇਗੀ
Kashmir Coldest Temperature: ਕਸ਼ਮੀਰ 'ਚ ਪੈ ਰਹੀ ਹੱਡ ਚੀਰਵੀਂ ਠੰਡ, ਹੋ ਰਹੀ ਬਰਫਬਾਰੀ
Kashmir Coldest Temperature: ਮਨਫੀ ਤੱਕ ਪਹੁੰਚਿਆ ਪਾਰਾ
Jammu and Kashmir Encounter ਜੰਮੂ-ਕਸ਼ਮੀਰ ਦੇ ਰਾਜੌਰੀ ’ਚ ਅਤਿਵਾਦੀਆਂ ਨਾਲ ਮੁਕਾਬਲੇ ’ਚ ਚਾਰ ਜਵਾਨ ਸ਼ਹੀਦ
Jammu and Kashmir Encounter: ਮ੍ਰਿਤਕਾਂ ਵਿਚ ਫੌਜ ਦਾ ਕੈਪਟਨ ਸ਼ਾਮਲ