Jammu and Kashmir
Jammu and Kashmir Elections:ਸੀਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਤੇ ਨੈਸ਼ਨਲ ਕਾਨਫ਼ਰੰਸ ’ਚ ਬਣੀ ਸਹਿਮਤੀ, ਜਾਣੋ ਪੂਰੀ ਡਿਟੇਲ
51 ਸੀਟਾਂ 'ਤੇ ਚੋਣ ਲੜੇਗੀ NC, 32 ਸੀਟਾਂ 'ਤੇ ਚੋਣ ਲੜੇਗੀ ਕਾਂਗਰਸ
ਜੰਮੂ-ਕਸ਼ਮੀਰ ਚੋਣਾਂ: ਸਿੱਖ ਜਥੇਬੰਦੀ 3 ਸੀਟਾਂ ’ਤੇ ਲੜੇਗੀ ਚੋਣ
ਸਿੱਖਾਂ ਨੇ ਆਪਣੇ ਮੁੱਦਿਆਂ ਨੂੰ ਲੈ ਕੇ ਚੋਣ ਲੜਨ ਦਾ ਫੈਸਲਾ ਕੀਤਾ ਸੀ।
Jammu Kashmir PDP Manifesto : PDP ਨੇ ਜਾਰੀ ਕੀਤਾ ਮੈਨੀਫੈਸਟੋ, ਮਹਿਬੂਬਾ ਮੁਫਤੀ ਦਾ ਵਾਅਦਾ-ਬਿਜਲੀ ਮਿਲੇਗੀ ਮੁਫਤ,12 ਸਿਲੰਡਰ ਮਿਲਣਗੇ
Jammu Kashmir PDP Manifesto : ਮਹਿਬੂਬਾ ਨੇ ਚੋਣਾਂ ਨੂੰ ਲੈ ਕੇ ਰਣਨੀਤੀ ਸਪੱਸ਼ਟ ਕੀਤੀ
Jammu and Kashmir: ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਇਕ ਅੱਤਵਾਦੀ ਢੇਰ
ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਮਾਰ ਦਿੱਤਾ।
Jammu and Kashmir: ਜੰਮੂ-ਕਸ਼ਮੀਰ 'ਚ ਅੱਤਵਾਦੀ ਸੰਗਠਨ ਲਸ਼ਕਰ ਦਾ ਮਦਦਗਾਰ ਗ੍ਰਿਫਤਾਰ, ਜਾਣੋ ਪੂਰਾ ਮਾਮਲਾ
ਕਠੂਆ ਸਰਹੱਦ 'ਤੇ ਸ਼ੱਕੀ ਗਤੀਵਿਧੀਆਂ ਤੋਂ ਬਾਅਦ ਸਰਚ ਆਪਰੇਸ਼ਨ ਜਾਰੀ
Ladakh Accident News : ਲੇਹ 'ਚ 200 ਮੀਟਰ ਡੂੰਘੀ ਖਾਈ 'ਚ ਡਿੱਗੀ ਬੱਸ, 6 ਦੀ ਮੌਤ, 22 ਤੋਂ ਵੱਧ ਜ਼ਖਮੀ
ਲੇਹ ਤੋਂ ਪੂਰਬੀ ਲੱਦਾਖ ਜਾ ਰਹੀ ਸੀ ਯਾਤਰੀਆਂ ਨਾਲ ਭਰੀ ਬੱਸ
Jammu & Kashmir Polls : ਜੰਮੂ-ਕਸ਼ਮੀਰ 'ਚ ਇਕੱਠੇ ਚੋਣ ਲੜਨਗੇ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ,Farooq Abdullah ਨੇ ਗਠਜੋੜ ਦਾ ਕੀਤਾ ਐਲਾਨ
ਫਾਰੂਕ ਅਬਦੁੱਲਾ ਨੇ ਕਿਹਾ- ਬਾਅਦ 'ਚ ਤੈਅ ਹੋਵੇਗਾ ਸੀਟ ਵੰਡ ਦਾ ਫਾਰਮੂਲਾ
Jammu and Kashmir News : ਜੰਮੂ-ਕਸ਼ਮੀਰ ਨੂੰ ਮੁੜ ਰਾਜ ਦਾ ਦਰਜਾ ਦਿਵਾਉਣਾ ਸਭ ਤੋਂ ਮਹੱਤਵਪੂਰਨ ਹੈ : ਰਾਹੁਲ ਗਾਂਧੀ
Jammu and Kashmir News : ਮੇਰੇ ਇੱਥੇ ਖੂਨ ਦੇ ਰਿਸ਼ਤੇ ਹਨ- ਰਾਹੁਲ ਗਾਂਧੀ
Srinagar News : ਜੰਮੂ-ਕਸ਼ਮੀਰ ਦੇ ਖ਼ਾਸ ਹਲਕਿਆਂ 'ਚ ਸਿੱਖ ਉਮੀਦਵਾਰ ਲੜਨਗੇ ਚੋਣਾਂ
Srinagar News : ਕਾਨਫ਼ਰੰਸ ਦੌਰਾਨ ਕੁੱਝ ਵਿਧਾਨ ਸਭਾ ਸੀਟਾਂ 'ਤੇ ਸਿੱਖ ਉਮੀਦਵਾਰਾਂ ਨੂੰ ਉਤਾਰਨ ਦਾ ਕੀਤਾ ਫ਼ੈਸਲਾ
Twin earthquakes in Kashmir : ਦੋ ਵਾਰ ਭੂਚਾਲ ਦੇ ਝਟਕਿਆਂ ਨਾਲ ਕੰਬਿਆ ਕਸ਼ਮੀਰ ਦਾ ਪਾਕਿਸਤਾਨ ਦੇ ਕਬਜ਼ੇ ਵਾਲਾ ਹਿੱਸਾ
ਦੋਵਾਂ ਭੂਚਾਲਾਂ ਦੀ ਤੀਬਰਤਾ 5.1 ਦਰਜ ਕੀਤੀ ਗਈ ਅਤੇ ਇਨ੍ਹਾਂ ਦਾ ਕੇਂਦਰ ਕਸ਼ਮੀਰ ਸੀ