Jammu and Kashmir
ਜੰਮੂ ਆਈਈਡੀ ਮਾਮਲਾ: ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਅਲ ਬਦਰ ਦਾ ਰਾਹ ਹੁਸੈਨ ਗ੍ਰਿਫ਼ਤਾਰ
13-14 ਫਰਵਰੀ ਨੂੰ ਜੰਮੂ ਬਸ ਸਟੈਂਡ ਤੋਂ ਬਰਾਮਦ ਹੋਇਆ ਸੀ ਆਈਈਡੀ
ਸ੍ਰੀਨਗਰ ਵਿਚ ਅੱਤਵਾਦੀਆਂ ਨੇ ਪੁਲਿਸ ਟੀਮ ’ਤੇ ਕੀਤਾ ਹਮਲਾ, ਦੋ ਜਵਾਨ ਸ਼ਹੀਦ
ਅੱਤਵਾਦੀਆਂ ਦੀ ਤਲਾਸ਼ ਵਿਚ ਪੁਲਿਸ ਵੱਲੋਂ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ।
ਸੁਰੱਖਿਆ ਬਲਾਂ ਨੇ ਸ਼ੋਪੀਆਂ ਵਿਚ ਤਿੰਨ ਅੱਤਵਾਦੀ ਕੀਤੇ ਢੇਰ, ਬੁੜਗਾਮ ਮੁਠਭੇੜ ਵਿਚ ਇਕ ਐਸਪੀਓ ਸ਼ਹੀਦ
ਬੁੜਗਾਮ ਅਤੇ ਸ਼ੋਪੀਆਂ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
ਲੱਦਾਖ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
3.7 ਮਾਪੀ ਗਈ ਭੂਚਾਲ ਦੀ ਤੀਬਰਤਾ
ਜੰਮੂ-ਕਸ਼ਮੀਰ ਦੇ ਦੌਰੇ ਲਈ ਸ੍ਰੀਨਗਰ ਪਹੁੰਚਿਆ ਵਿਦੇਸ਼ੀ ਦੂਤਾਂ ਦਾ ਜਥਾ
ਕੇਂਦਰ ਸ਼ਾਸਤ ਪ੍ਰਦੇਸ਼ ਦਾ ਵਿਸ਼ੇਸ਼ ਦਰਜਾ ਹਟਾਏ ਜਾਣ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਯੂਰਪੀਅਨ ਯੂਨੀਅਨ ਦੇ ਨੁਮਾਇੰਦੇ
ਜੰਮੂ-ਕਸ਼ਮੀਰ ਦੀ ਸਾਈਮਾ ਨੇ ਪਾਵਰ ਲਿਫਟਿੰਗ 'ਚ 'ਸੋਨ ਤਮਗਾ' ਜਿੱਤ ਕੇ ਕਾਇਮ ਕੀਤੀ ਮਿਸਾਲ
ਉਨ੍ਹਾਂ ਬੀਬੀਆਂ ਲਈ ਇਕ ਉਦਾਹਰਣ ਬਣਨਾ ਚਾਹੁੰਦੀ ਸੀ, ਜਿਨ੍ਹਾਂ ਨੇ ਸਮਾਜਿਕ ਦਬਾਅ ਵਿਚ ਆਪਣੇ ਖੰਭ ਕੱਟ ਲਏ
ਕਸ਼ਮੀਰ 'ਚ ਸ਼ਰਮਸਾਰ ਹੋਈ ਇਨਸਾਨੀਅਤ: ਚੀਤੇ ਅਤੇ ਕਸਤੂਰੀ ਹਿਰਨ ਦੀਆਂ ਖੱਲਾਂ ਬਰਾਮਦ
ਇਕ ਵਿਅਕਤੀ ਨੂੰ ਕੀਤਾ ਗਿਆ ਗ੍ਰਿਫਤਾਰ
ਜੰਮੂ ਕਸ਼ਮੀਰ: ਅੱਤਵਾਦੀ ਘੁਸਪੈਠ ਨਾਕਾਮ, ਤਿੰਨ ਅੱਤਵਾਦੀ ਢੇਰ
ਚਾਰ ਜਵਾਨ ਜ਼ਖਮੀ
ਕਸ਼ਮੀਰ ਵਿਚ ਕੜਾਕੇ ਦੀ ਠੰਢ, ਕਈ ਇਲਾਕਿਆਂ ’ਚ ਤਾਪਮਾਨ ਸਿਫ਼ਰ ਤੋਂ ਹੇਠਾਂ
ਕਈ ਮਾਰਗਾਂ ’ਤੇ ਬਰਫ਼ ਦੀ ਮੋਟੀ ਪਰਤ ਪੈ ਜਾਣ ਕਾਰਨ ਆਵਾਜਾਈ ਪ੍ਰਭਾਵਿਤ
ਕਸ਼ਮੀਰ ਖ਼ਤਰਨਾਕ ਸੀਤ ਲਹਿਰ ਦੀ ਲਪੇਟ ’ਚ, ਪਾਰਾ ਸਿਫ਼ਰ ਤੋਂ ਕਈ ਡਿਗਰੀ ਹੇਠਾਂ ਡਿਗਿਆ
ਡਲ ਝੀਲ ਸਣੇ ਕਈ ਜਲ ਸਰੋਤਾਂ ਦਾ ਪਾਣੀ ਜੰਮਿਆ, ਪਾਣੀ ਦੀ ਪਾਈਪਾਂ ’ਚ ਵੀ ਜੰਮਿਆ ਪਾਣੀ