Jammu and Kashmir
ਜੰਮੂ - ਕਸ਼ਮੀਰ 'ਚ ਵੱਡਾ ਹਾਦਸਾ, ਕਿਸ਼ਤਵਾੜ 'ਚ ਡੂੰਘੀ ਖੱਡ 'ਚ ਡਿੱਗੀ ਬੱਸ, 25 ਮੌਤਾਂ
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿਚ ਇਕ ਵੱਡਾ ਸੜਕ ਹਾਦਸਾ ਵਾਪਰ ਗਿਆ। ਕਿਸ਼ਤਵਾੜ ਦੇ ਕੇਸ਼ਵਨ ਇਲਾਕੇ 'ਚ ਇਕ ਬੱਸ ਡੂੰਘੀ ਖੱਡ 'ਚ ਡਿੱਗ ਗਈ।
ਪੁਲਿਸ ਨੇ ਜ਼ਬਤ ਕੀਤੀ ਅਨੋਖੀ ਜੜੀ ਬੂਟੀ
ਲਗਭਗ ਤਿੰਨ ਲੱਖ ਦੀ ਦੱਸੀ ਜਾ ਰਹੀ ਹੈ ਇਹ ਅਨੋਖੀ ਜੜੀ ਬੂਟੀ
ਜੰਮੂ ਕਸ਼ਮੀਰ : ਡੂੰਘੀ ਖੱਡ 'ਚ ਡਿੱਗੀ ਬੱਸ, 11 ਮੌਤਾਂ
ਹਾਦਸੇ 'ਚ 9 ਵਿਦਿਆਰਥਣਾਂ ਸਮੇਤ 11 ਲੋਕਾਂ ਦੀ ਮੌਤ
ਸ਼ੋਪੀਆਂ ਵਿਚ ਸੁਰੱਖਿਆਬਲਾਂ ਨੇ 4 ਅਤਿਵਾਦੀਆਂ ਨੂੰ ਕੀਤਾ ਢੇਰ
ਸ਼ੋਪੀਆਂ ਪਿੰਡ ਵਿਚ ਅਤਿਵਾਦੀਆਂ ਦੇ ਲੁਕੇ ਹੋਣ ਦੀ ਮਿਲੀ ਸੀ ਸੂਚਨਾ
ਸੁਰੱਖਿਆ ਬਲਾਂ ਨੇ ਪੁਲਵਾਮਾ ਹਮਲੇ ਦਾ ਲਿਆ ਬਦਲਾ
ਜੈਸ਼ ਕਮਾਂਡਰ ਸੱਜਾਦ ਭੱਟ ਢੇਰ
ਪੁਲਵਾਮਾ ਵਿਚ ਫਿਰ ਅਤਿਵਾਦੀ ਹਮਲਾ, ਫ਼ੌਜ ਦੇ ਕਾਫ਼ਲੇ ਨੂੰ ਬਣਾਇਆ ਨਿਸ਼ਾਨਾ
ਧਮਾਕੇ ਵਿਚ ਨੌਂ ਜਵਾਨ ਜ਼ਖ਼ਮੀ, ਤਿੰਨ ਦੀ ਹਾਲਤ ਗੰਭੀਰ
ਕਸ਼ਮੀਰ ਵਿਚ ਅਤਿਵਾਦੀ ਹਮਲਾ, 5 ਜਵਾਨ ਸ਼ਹੀਦ, ਪੰਜ ਹੋਰ ਜ਼ਖ਼ਮੀ
ਮੁਕਾਬਲੇ ਵਿਚ ਇਕ ਅਤਿਵਾਦੀ ਵੀ ਮਾਰਿਆ ਗਿਆ
ਈਦ ਮੌਕੇ ਵਾਦੀ ਵਿਚ ਕੁੱਝ ਥਾਈਂ ਝੜਪਾਂ
ਅਤਿਵਾਦੀਆਂ ਨੇ ਚਲਾਈਆਂ ਗੋਲੀਆਂ, ਔਰਤ ਦੀ ਮੌਤ
ਸਿੱਖਾਂ ਅਤੇ ਮੁਸਲਮਾਨਾਂ ਨੇ ਮਿਲ ਕੇ ਮਨਾਇਆ ਪਵਿੱਤਰ ਰਮਜ਼ਾਨ ਮਹੀਨਾ
ਨਮਾਜ਼ ਅਦਾ ਕਰਨ ਉਪਰੰਤ ਸਾਰਿਆਂ ਲਈ ਭੋਜਨ ਦਾ ਪ੍ਰਬੰਧ ਕੀਤਾ
ਕੁਲਗਾਮ 'ਚ 5 ਅਤਿਵਾਦੀਆਂ ਨੇ ਛੱਡਿਆ ਹਿੰਸਾ ਦਾ ਰਸਤਾ, ਕੀਤਾ ਆਤਮ-ਸਮਰਪਣ
ਜੰਮੂ ਕਸ਼ਮੀਰ 'ਚ ਕੁਲਗਾਮ ਜਿਲ੍ਹੇ ਦੇ ਭਟਕੇ ਹੋਏ ਪੰਜ ਨੌਜਵਾਨਾਂ ਨੇ ਅਤਿਵਾਦ ਦਾ ਰਸਤਾ ਛੱਡਕੇ ਆਤਮ-ਸਮਰਪਣ ਕਰ ਦਿੱਤਾ ਹੈ।