Jammu and Kashmir
ਜੰਮੂ ਵਿਚ ਪੂਰੇ ਦਿਨ ਲਈ ਕਰਫ਼ਿਊ 'ਚ ਰਾਹਤ
ਜੰਮੂ ਵਿਚ ਵੀਰਵਾਰ ਨੂੰ ਹਾਲਾਤ ਵਿਚ ਸੁਧਾਰ ਮਗਰੋਂ ਪੂਰੇ ਦਿਨ ਲਈ ਕਰਫ਼ਿਊ ਹਟਾ ਦਿਤਾ ਗਿਆ। ਪੁਲਵਾਮਾ ਹਮਲੇ ਤੋਂ ਬਾਅਦ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਇਥੇ ਕਰਫ਼ਿਊ ਲਗਾਇਆ ਗਿਆ ਸੀ
ਜੰਮੂ - ਕਸ਼ਮੀਰ: ਸੋਪੋਰ ਵਿਚ ਮੁੱਠਭੇੜ ਜਾਰੀ , ਸੁਰੱਖਿਆਬਲਾਂ ਨੇ 2 - 3 ਅੱਤਵਾਦੀਆਂ ਨੂੰ ਘੇਰਿਆ
ਜੰਮੂ –ਕਸ਼ਮੀਰ ਦੇ ਸੋਪੋਰ ਇਲਾਕੇ ਵਿਚ ਅੱਤਵਾਦੀਆਂ ਵੱਲੋਂ ਮੁੱਠਭੇੜ ਚੱਲ ਰਹੀ ਹੈ ਜਾਣਕਾਰੀ ਮੁਤਾਬਿਕ ਸੋਪੋਰ ਦੇ ਵਾਰਪੁਰਾ ਇਲਾਕੇ ਵਿਚ ਸੁਰੱਖਿਆਬਲਾਂ ...
ਕਸ਼ਮੀਰੀ ਵਿਦਿਆਰਥੀਆਂ ਦੀ ਹੋ ਰਹੀ ਹੈ ਵਾਪਸੀ, ਖਾਲਸਾ ਏਡ ਨੇ ਕਸ਼ਮੀਰੀ ਵਿਦਿਆਰਥੀਆਂ ਨੂੰ ਘਰ ਪਹੁੰਚਾਇਆ
ਪੁਲਵਾਮਾ ਹਮਲੇ ਨੂੰ ਲੈ ਕੇ ਕਸ਼ਮੀਰੀਆਂ ਖਿਲਾਫ ਕੁਝ ਲੋਕਾਂ ਦੇ ਦਿਲਾਂ ਵਿਚ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ।....
ਕੈਪਟਨ ਅਮਰਿੰਦਰ ਨੇ ਪਾਕਿ ਖਿਲਾਫ ਦਿੱਤੇ ਸਬੂਤ, ਕੀ ਹੋਵੇਗਾ ਇਮਰਾਨ ਖਾਨ ਦਾ ਕਦਮ
ਪੁਲਵਾਮਾ ਹਮਲੇ ਨੂੰ ਲੈ ਕੇ ਭਾਰਤ ਵਲੋਂ ਪਾਕਿਸਤਾਨ ਖਿਲਾਫ ਕਾਰਵਾਈ ਕਰਨ ਦੀ ਗੱਲ ਤੇ ....
ਚੀਨ ਪਾਕਿ ਦੇ ਨਾਲ, ਭਾਰਤ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ : ਮਸੂਦ ਅਜ਼ਹਰ
ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਦੇ ਠੀਕ ਇਕ ਹਫ਼ਤੇ ਬਾਅਦ ਜੈਸ਼-ਏ-ਮੁਹੰਮਦ ਦੇ ਅਤਿਵਾਦੀ ਮੌਲਾਨਾ ਮਸੂਦ ਅਜ਼ਹਰ...
ਪੁਲਵਾਮਾ ਤੋਂ ਵੀ ਵੱਡੇ ਹਮਲੇ ਦਾ ਅਲਰਟ, ਜੈਸ਼ ਰਚ ਰਿਹੈ ਵੱਡੀ ਸਾਜ਼ਿਸ਼
ਪੁਲਵਾਮਾ ’ਚ ਹੋਏ ਅਤਿਵਾਦੀ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਦੇ ਪਰਵਾਰਾਂ ਦੀਆਂ ਅੱਖਾਂ ਦੇ ਹੰਝੂ ਅਜੇ ਸੁੱਕੇ ਵੀ ਨਹੀਂ ਹਨ ਕਿ ਇਕ ਹੋਰ ਨਵਾਂ...
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਕਸ਼ਮੀਰੀਆਂ ਦੀ ਮਦਦ ਲਈ ਸਿੱਖ ਸੰਗਤ ਦਾ ਕੀਤਾ ਧੰਨਵਾਦ
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਓਮਰ ਅਬਦੁੱਲਾ ਨੇ ਪੁਲਵਾਮਾ ’ਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਗੁੱਸੇ ਦਾ ਸਾਹਮਣਾ ਕਰ ਰਹੇ...
ਫ਼ੌਜ ਨੇ ਕਸ਼ਮੀਰੀਆਂ ਅਤੇ ਪੱਥਰਬਾਜਾਂ ਨੂੰ ਦਿੱਤੀ ਵੱਡੀ ਚਿਤਾਵਨੀ, ਦਿੱਤਾ ਗੋਲੀ ਮਾਰਨ ਦਾ ਹੁਕਮ
14 ਫਰਵਰੀ ਨੂੰ ਜੰਮੂ-ਕਸ਼ਮੀਰ ਵਿਚ ਭਾਰਤੀ ਫੌਜ ਦੇ 44 ਜਵਾਨ ਸ਼ਹੀਦ ਹੋ ਗਏ। ਬੀਤੇ ਦਿਨ ਵੀ ਪੁਲਵਾਮਾ ਵਿਚ ਫੌਜ ਦੇ 4 ਜਵਾਨ ਸ਼ਹੀਦ ਹੋ ਗਏ। ਸ਼ਹੀਦਾਂ ਦਾ ਵਗਦਾ ...
ਜੰਮੂ ਦੇ ਕੁੱਝ ਹਿੱਸਿਆਂ 'ਚ ਕਰਫ਼ਿਊ 'ਚ ਨਰਮੀ
ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਹੋਏ ਅਤਿਵਾਦੀ ਹਮਲੇ ਨੂੰ ਲੈ ਕੇ ਸ਼ਹਿਰ 'ਚ ਵੱਡੇ ਪੱਧਰ 'ਤੇ ਪਾਕਿਸਤਾਨ ਵਿਰੋਧੀ ਪ੍ਰਦਰਸ਼ਨਾਂ ਅਤੇ ਹਿੰਸਾ ਦੀਆਂ ਕੁੱਝ ਘਟਨਾਵਾਂ.....
ਪੁਲਵਾਮਾ ਪੁਲਿਸ ਨੇ ਸਥਾਨਕ ਨੌਜਵਾਨ ਨੂੰ ਘਰ ਵਾਪਿਸ ਜਾਣ ਦੀ ਲਾਈ ਗੁਹਾਰ'
ਸੁਰੱਖਿਆ ਬਲਾਂ ਨੇ ਦੋ ਅੱਤਵਾਦੀ ਢੇਰ ਕਰ ਦਿੱਤੇ ਹਨ। ਇਸ ਵਿਚ ਸੀਆਰਪੀਐਫ ਕਾਫ਼ਲੇ ਉੱਤੇ ਆਤਮਘਾਤੀ ਹਮਲੇ ਦਾ ਮਾਸਟਰਮਾਇੰਡ...