Jharkhand
ਧੋਨੀ ਨੇ ਰਾਂਚੀ ਨੂੰ ਕ੍ਰਿਕਟ ਦੀ ਦੁਨੀਆਂ 'ਚ ਪ੍ਰਸਿੱਧ ਬਣਾਇਆ : ਰਾਸ਼ਟਰਪਤੀ ਕੋਵਿੰਦ
ਝਾਰਖੰਡ ਦੀਆਂ ਕਈ ਹਸਤੀਆਂ ਦੇ ਯੋਗਦਾਨ ਨੂੰ ਯਾਦ ਕਰਦਿਆਂ ਰਾਮਨਾਥ ਕੋਵਿੰਦ ਨੇ ਸੋਮਵਾਰ ਨੂੰ ਕਿਹਾ ਕਿ ਧੋਨੀ ਨੇ ਰਾਂਚੀ ਨੂੰ ਕ੍ਰਿਕਟ ਦੀ ਦੁਨੀਆਂ ਵਿਚ ਪ੍ਰਸਿੱਧ ਬਣਾਇਆ ਹੈ
ਕਸ਼ਮੀਰ ਵਿਚ ਸ਼ਾਂਤੀ ਹੈ, ਕੋਈ ਵੀ ਤਕਲੀਫ ਵਿਚ ਨਹੀਂ ਹੈ: ਆਰਮੀ ਚੀਫ ਬਿਪਿਨ ਰਾਵਤ
ਸੈਨਾ ਮੁਖੀ ਨੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਕਿ ਕੰਟਰੋਲ ਰੇਖਾ ਦੇ ਨਾਲ ਤਣਾਅ ਹੈ ਜਾਂ ਨਹੀਂ।
ਮੋਦੀ ਨੇ ਧਾਰਾ 370 ਹਟਾ ਕੇ ਪਾਕਿਸਤਾਨ ਨੂੰ ਉਸ ਦੀ ਥਾਂ ਵਿਖਾਈ : ਸ਼ਾਹ
ਕਿਹਾ - ਧਾਰਾ 370 ਨੂੰ ਰੱਦ ਕਰਨ 'ਤੇ ਕਾਂਗਰਸ ਦੇ ਢਿੱਡ ਵਿਚ ਦਰਦ ਕਿਉਂ ਹੋ ਰਿਹਾ ਹੈ?
‘ਜਨਤਾ ਨੂੰ ਲੁੱਟਣ ਵਾਲਿਆਂ ਨੂੰ ਸਹੀ ਜਗ੍ਹਾ ਪਹੁੰਚਾਉਣ ਦੀ ਹੈ ਕੋਸ਼ਿਸ਼, ਕੁਝ ਚਲੇ ਵੀ ਗਏ’: ਮੋਦੀ
ਝਾਰਖੰਡ ਦੀ ਰਾਜਧਾਨੀ ਰਾਂਚੀ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਭਾਤ ਤਾਰਾ ਮੈਦਾਨ ਵਿਚ ਜਨਤਾ ਨੂੰ ਸੰਬੋਧਨ ਕੀਤਾ।
42 ਸਾਲਾਂ ਤੋਂ ਬਣਦੀ ਆ ਰਹੀ ਨਹਿਰ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹੀ
ਉਦਘਾਟਨ ਮਗਰੋਂ 24 ਘੰਟਿਆਂ ’ਚ ਟੁੱਟੀ ਕੰਧ
ਨਹੀਂ ਮਿਲੀ ਐਂਬੂਲੈਂਸ ; ਮੋਟਰਸਾਈਕਲ 'ਤੇ ਬਿਠਾ ਕੇ ਗਰਭਵਤੀ ਨੂੰ ਪਹੁੰਚਾਇਆ ਹਸਪਤਾਲ
ਹਸਪਤਾਲ ਪੁੱਜਣ ਮਗਰੋਂ ਡਾਕਟਰਾਂ ਨੇ 27 ਕਿਲੋਮੀਟਰ ਦੂਰ ਸਦਰ ਹਸਪਤਾਲ ਲਈ ਰੈਫ਼ਰ ਕਰ ਦਿਤਾ
ਬੀਫ ਤਸਕਰੀ ਦੇ ਸ਼ੱਕ ਵਿਚ ਗਊ ਰੱਖਿਆਕਾਂ ਨੇ 2 ਵਿਅਕਤੀਆਂ ਦੀ ਕੀਤੀ ਮਾਰਕੁੱਟ
ਦੋਵਾਂ ਵਿਅਕਤੀਆਂ ਦਾ ਇਲਾਜ ਜਾਰੀ
ਝਾਰਖੰਡ ਵਿਚ 30 ਹਜ਼ਾਰ ਤੋਂ ਵੀ ਜ਼ਿਆਦਾ ਕਿਸਾਨਾਂ ਨੂੰ ਮਿਲਣਗੇ ਸਮਾਰਟਫੋਨ
ਇਸ ਯੋਜਨਾ ਵਿਚ ਉਨ੍ਹਾਂ ਕਿਸਾਨਾਂ ਨੂੰ ਸ਼ਾਮਿਲ ਨਹੀਂ ਕੀਤਾ ਜਾਵੇਗਾ, ਜਿਨ੍ਹਾਂ ਨੂੰ ਪਿਛਲੇ ਸਾਲ ਯੋਜਨਾ ਦਾ ਮੁਨਾਫ਼ਾ ਮਿਲ ਚੁੱਕਿਆ ਹੈ
ਦੁਮਕਾ ਵਿਚ ਨਕਸਲੀਆਂ ਨਾਲ ਮੁਠਭੇੜ ਵਿਚ ਐਸਐਸਬੀ ਦਾ ਇਕ ਜਵਾਨ ਸ਼ਹੀਦ
ਮੁੱਠਭੇੜ ਵਿਚ 4 ਹੋਰ ਜਵਾਨਾਂ ਨੂੰ ਵੀ ਗੋਲੀ ਲੱਗੀ ਹੈ ਜਿਹਨਾਂ ਵਿਚੋਂ ਇੱਕ ਜਵਾਨ ਦੀ ਹਾਲਤ ਗੰਭੀਰ ਹੈ
ਝਾਰਖੰਡ ਵਿਚ ਮਾਓਵਾਦੀਆਂ ਦਾ ਆਈ.ਈ.ਡੀ ਧਮਾਕਾ
ਸੀਆਰਪੀਐਫ ਦੇ ਕੋਬਰਾ ਕਮਾਂਡੋ ਦੇ ਨਾਲ 11 ਜਵਾਨ ਸ਼ਹੀਦ