Karnataka
ਪੁਲਵਾਮਾ ਅੱਤਵਾਦੀ ਹਮਲੇ ਦਾ 'ਜਸ਼ਨ' ਮਨਾਉਣ ਬਦਲੇ ਇੰਜੀਨੀਅਰਿੰਗ ਦੇ ਵਿਦਿਆਰਥੀ ਨੂੰ 5 ਸਾਲ ਦੀ ਜੇਲ੍ਹ
ਤੀਜੇ ਸਮੈਸਟਰ ਦੇ ਇੰਜੀਨੀਅਰਿੰਗ ਦੇ ਵਿਦਿਆਰਥੀ ਨੂੰ ਉਸ ਦੀਆਂ 14 ਫਰਵਰੀ, 2019, ਫ਼ੇਸਬੁੱਕ ਪੋਸਟਾਂ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ
ਭਗਤ ਸਿੰਘ ਦੀ ਨਕਲ ਕਰ ਰਹੇ 12 ਸਾਲਾ ਲੜਕੇ ਦੀ ਫ਼ਾਂਸੀ ਲੱਗਣ ਨਾਲ ਮੌਤ
ਸ਼ਹੀਦ ਭਗਤ ਸਿੰਘ ਬਾਰੇ ਨਾਟਕ ਦੀ ਕਰਦਾ ਸੀ ਰਿਹਰਸਲ
ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਦੋਵੇਂ ਉਮੀਦਵਾਰ ਕੱਦਵਾਰ, ਕਿਸੇ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ: ਰਾਹੁਲ ਗਾਂਧੀ
ਕਿਹਾ- ਅਸੀਂ ਦੇਸ਼ ਵਿਚ ਨਫ਼ਰਤ ਫੈਲਾਉਣ ਵਾਲਿਆਂ ਖ਼ਿਲਾਫ਼ ਲੜਦੇ ਰਹਾਂਗੇ
ਬੰਗਲੁਰੂ ਵਿਚ ਉਬੇਰ, ਓਲਾ, ਰੈਪੀਡੋ ਦੀਆਂ ਆਟੋ ਸੇਵਾਵਾਂ ਤਿੰਨ ਦਿਨ ਲਈ ਬੰਦ, ਜਾਣੋ ਕਾਰਨ
ਅਧਿਕਾਰੀਆਂ ਨੇ ਇਸ ਨੂੰ 'ਗੈਰ-ਕਾਨੂੰਨੀ' ਅਭਿਆਸ ਕਰਾਰ ਦਿੱਤਾ ਅਤੇ ਏਐਨਆਈ ਟੈਕਨਾਲੋਜੀਜ਼ ਨੂੰ ਨੋਟਿਸ ਜਾਰੀ ਕੀਤਾ
ਬੈਂਗਲੁਰੂ ’ਚ ਮੀਂਹ ਨੇ ਤੋੜਿਆ 90 ਸਾਲ ਦਾ ਰਿਕਾਰਡ, ਪਾਣੀ ਵਿਚ ਡੁੱਬੇ ਆਲੀਸ਼ਾਨ ਬੰਗਲੇ ਤੇ ਲਗਜ਼ਰੀ ਕਾਰਾਂ
ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਈਟੀ ਕੰਪਨੀਆਂ ਨੇ ਵੀ ਘਰੋਂ ਕੰਮ ਕਰਨ ਦਾ ਐਲਾਨ ਕੀਤਾ ਹੈ।
ਭਾਰੀ ਮੀਂਹ 'ਚ ਸਕੂਟਰ ਖ਼ਰਾਬ ਹੋਣ 'ਤੇ ਲਿਆ ਖੰਭੇ ਦਾ ਸਹਾਰਾ, ਤੇਜ਼ ਕਰੰਟ ਲੱਗਣ ਨਾਲ ਹੋਈ ਮੌਤ
ਸੜਕ 'ਤੇ ਪਾਣੀ ਭਰਿਆ ਹੋਣ ਕਰਕੇ ਸਕੂਟਰ ਹੋ ਗਿਆ ਸੀ ਬੰਦ
ਬੈਂਗਲੁਰੂ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਸੜਕਾਂ 'ਤੇ ਤੈਰਦੇ ਨਜ਼ਰ ਆ ਰਹੇ ਵਾਹਨ
ਹੜ੍ਹਾਂ ਵਰਗੀ ਬਣੀ ਸਥਿਤੀ
ਝੂਲਨ ਦਾ ਕ੍ਰਿਕੇਟ ਪ੍ਰਤੀ ਜਨੂੰਨ ਬੇਜੋੜ, ਉਸ ਦੀ ਥਾਂ ਭਰਨਾ ਨਾਮੁਮਕਿਨ- ਹਰਮਨਪ੍ਰੀਤ ਕੌਰ
ਇਸ ਸਮੇਂ ਅੰਤਰਰਾਸ਼ਟਰੀ ਮਹਿਲਾ ਕ੍ਰਿਕੇਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਝੂਲਨ ਦੇ ਨਾਂ ਹੈ।