Karnataka
ਦਰਦਨਾਕ: ਪਰਿਵਾਰ ਦੇ ਚਾਰ ਜੀਆਂ ਨੇ ਲਿਆ ਫਾਹਾ, ਨੌਂ ਮਹੀਨਿਆਂ ਦੇ ਮਾਸੂਮ ਨੇ ਭੁੱਖ ਨਾਲ ਤੋੜਿਆ ਦਮ
ਘਰ ਵਿਚ ਬਚੀ ਢਾਈ ਮਹੀਨੇ ਦੀ ਬੱਚੀ
ਦਰਦਨਾਕ ਹਾਦਸਾ: ਟਰੱਕ ਨਾਲ ਟਕਰਾਈ ਤੇਜ਼ ਰਫਤਾਰ ਜੀਪ, ਅੱਠ ਲੋਕਾਂ ਦੀ ਹੋਈ ਮੌਕੇ 'ਤੇ ਮੌਤ
ਛੇ ਲੋਕ ਗੰਭੀਰ ਜ਼ਖਮੀ
ਇਨਸਾਨੀਅਤ ਸ਼ਰਮਸਾਰ: 100 ਬੇਸਹਾਰਾ ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰਿਆ
ਕੁੱਝ ਕੁੱਤਿਆਂ ਨੂੰ ਜ਼ਿੰਦਾ ਦਫਨਾਇਆ
ਕਰਨਾਟਕ ’ਚ ਸ਼ੁਰੂ ਹੋਈ ਤੀਜੀ ਲਹਿਰ, ਪੰਜ ਦਿਨਾਂ ’ਚ 242 ਬੱਚੇ ਹੋਏ ਕੋਰੋਨਾ ਦਾ ਸ਼ਿਕਾਰ
ਸਾਰੇ ਜ਼ਿਲ੍ਹਿਆਂ ਵਿਚ ਰਾਤ ਅਤੇ ਹਫ਼ਤੇ ਦੇ ਕਰਫ਼ਿਊ ਦਾ ਕੀਤਾ ਐਲਾਨ
ਰਾਜਪਾਲ ਨੇ ਮਨਜ਼ੂਰ ਕੀਤਾ ਕਰਨਾਟਕ ਦੇ CM ਬੀਐੱਸ ਯੇਦੀਯੁਰੱਪਾ ਦਾ ਅਸਤੀਫ਼ਾ
ਯੇਦੀਯੁਰੱਪਾ ਨੇ ਕਿਹਾ, ਮੈਂ ਅਸਤੀਫ਼ਾ ਦੇਣ ਦਾ ਫੈਸਲਾ ਕੀਤਾ ਹੈ। ਮੈਂ ਇਹ ਉਦਾਸ ਹੋ ਕੇ ਨਹੀਂ, ਬਲਕਿ ਖੁਸ਼ੀ ਨਾਲ ਕਰ ਰਿਹਾ ਹਾਂ।
ਕਰਨਾਟਕ ਦੇ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਨੇ ਕੀਤਾ ਅਸਤੀਫ਼ੇ ਦਾ ਐਲਾਨ
ਕਰਨਾਟਕ ਦੇ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਨੇ ਅਹੁਦੇ ਤੋਂ ਹਟਾਏ ਜਾਣ ਸਬੰਧੀ ਕਿਆਸਰਾਈਆਂ ਨੂੰ ਵਿਰਾਮ ਦਿੰਦੇ ਹੋਏ ਅਸਤੀਫ਼ੇ ਦੇ ਐਲਾਨ ਕੀਤਾ ਹੈ।
Tokyo Olympics ਲਈ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ, 8 ਖਿਡਾਰਣਾ ਕਰਨਗੀਆਂ ਡੈਬਿਊ
ਭਾਰਤ ਨੇ ਟੋਕਿਓ ਓਲੰਪਿਕਸ ਲਈ 16 ਮੈਂਬਰੀ ਮਹਿਲਾ ਹਾਕੀ ਟੀਮ ਦਾ ਕੀਤਾ ਐਲਾਨ। 8 ਖਿਡਾਰਣਾ ਕਰਨਗੀਆਂ ਡੈਬਿਊ।
ਕੋਰੋਨਾ: 16 ਲੱਖ ਦਾ ਬਿੱਲ ਭਰਨ ਲਈ ਵੇਚੀ 2 ਏਕੜ ਜ਼ਮੀਨ, ਫਿਰ ਵੀ ਨਹੀਂ ਬਚਾ ਸਕੇ ਪਿਉ-ਭਰਾ
ਕੋਰੋਨਾ ਦੀ ਦੂਜੀ ਲਹਿਰ ਢਾਹ ਰਹੀ ਹੈ ਕਹਿਰ
ਦਵਾਈ ਲਈ ਪਿਓ ਨੇ 300 ਕਿਮੀ ਤੱਕ ਚਲਾਇਆ ਸਾਈਕਲ, ਫੋਟੋ ਕਰਵਾਉਣ ਪਹੁੰਚੇ ਲੀਡਰਾਂ 'ਤੇ ਬਰਸੇ ਲੋਕ
ਕੋਰੋਨਾ ਮਹਾਂਮਾਰੀ ਦੇ ਚਲਦਿਆਂ ਕਰਨਾਟਕਾ ਦੇ ਮੈਸੂਰ ਜ਼ਿਲ੍ਹੇ ਤੋਂ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ।
ਬੰਗਲੁਰੂ ਗੈਂਗਰੇਪ: ਦੋ ਆਰੋਪੀਆਂ ਨੇ ਕੀਤੀ ਭੱਜਣ ਦੀ ਕੋਸ਼ਿਸ਼, ਪੁਲਿਸ ਨੇ ਮਾਰੀ ਗੋਲੀ
ਹਾਲ ਹੀ ਵਿਚ ਬੰਗਲੁਰੂ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਜਿਸ ਦਾ ਵੀਡਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ।