Karnataka
ਕੋਰੋਨਾ: 16 ਲੱਖ ਦਾ ਬਿੱਲ ਭਰਨ ਲਈ ਵੇਚੀ 2 ਏਕੜ ਜ਼ਮੀਨ, ਫਿਰ ਵੀ ਨਹੀਂ ਬਚਾ ਸਕੇ ਪਿਉ-ਭਰਾ
ਕੋਰੋਨਾ ਦੀ ਦੂਜੀ ਲਹਿਰ ਢਾਹ ਰਹੀ ਹੈ ਕਹਿਰ
ਦਵਾਈ ਲਈ ਪਿਓ ਨੇ 300 ਕਿਮੀ ਤੱਕ ਚਲਾਇਆ ਸਾਈਕਲ, ਫੋਟੋ ਕਰਵਾਉਣ ਪਹੁੰਚੇ ਲੀਡਰਾਂ 'ਤੇ ਬਰਸੇ ਲੋਕ
ਕੋਰੋਨਾ ਮਹਾਂਮਾਰੀ ਦੇ ਚਲਦਿਆਂ ਕਰਨਾਟਕਾ ਦੇ ਮੈਸੂਰ ਜ਼ਿਲ੍ਹੇ ਤੋਂ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ।
ਬੰਗਲੁਰੂ ਗੈਂਗਰੇਪ: ਦੋ ਆਰੋਪੀਆਂ ਨੇ ਕੀਤੀ ਭੱਜਣ ਦੀ ਕੋਸ਼ਿਸ਼, ਪੁਲਿਸ ਨੇ ਮਾਰੀ ਗੋਲੀ
ਹਾਲ ਹੀ ਵਿਚ ਬੰਗਲੁਰੂ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਜਿਸ ਦਾ ਵੀਡਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ।
ਆਕਸੀਜਨ ਦੀ ਕਮੀ ਦੇ ਕਾਰਨ ਕਰਨਾਟਕ ਦੇ ਹਸਪਤਾਲ 'ਚ 24 ਮਰੀਜ਼ਾਂ ਦੀ ਹੋਈ ਮੌਤ
ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਕੀਤੀ ਜਾਵੇਗੀ ਕਾਰਵਾਈ
ਖਾਣੇ ਦੀ ਸਪਲਾਈ ਦੇਣ ਆਏ ਲੜਕੇ ਦੀ ਕਰਤੂਤ, ਆਰਡਰ ਰੱਦ ਕਰਨ 'ਤੇ ਔਰਤ ਦੇ ਮੂੰਹ 'ਤੇ ਮਾਰਿਆ ਪੰਚ
ਪੁਲਿਸ ਅਤੇ ਕੰਪਨੀ ਵੱਲੋਂ ਦੋਸ਼ੀ ਖਿਲਾਫ ਕਾਰਵਾਈ ਦਾ ਭਰੋਸਾ
ਇਸਰੋ ਅੱਜ ਲਾਂਚ ਕਰੇਗਾ ਪੀਐਸਐਲਵੀ-ਸੀ51/ਅਮੇਜ਼ੋਨੀਆ-1
‘ਭਗਵਤ ਗੀਤਾ’ ਅਤੇ ਪੀਐਮ ਮੋਦੀ ਦੀ ਤਸਵੀਰ ਨਾਲ ਭਰੇਗਾ ਉਡਾਣ
ਸਰਹੱਦ ’ਤੇ ਤਣਾਅ ਵਿਚਾਲੇ ਹਵਾਈ ਫ਼ੌਜ ਮੁਖੀ ਨੇ ਕਿਹਾ, ਰਾਫ਼ੇਲ ਨੇ ਵਧਾਈ ਚੀਨ ਦੀ ਚਿੰਤਾ
ਪੂੰਜੀਗਤ ਖ਼ਰਚ ’ਚ 20 ਹਜ਼ਾਰ ਕਰੋੜ ਰੁਪਏ ਦਾ ਵਾਧਾ ਸਰਕਾਰ ਦਾ ਵੱਡਾ ਕਦਮ ਹੈ
PM ਮੋਦੀ ਨੇ ਬੰਗਲੂਰੂ ਟੇਕ ਕਮੇਟੀ ਦਾ ਕੀਤਾ ਉਦਘਾਟਨ, ਕਿਹਾ-ਡਿਜੀਟਲ ਇੰਡੀਆ ਨਾਲ ਆਇਆ ਬਦਲਾਅ
ਡਿਜੀਟਲ ਇੰਡੀਆ ਬਣ ਗਿਆ ਹੈ ਜੀਵਨ ਦਾ ਇਕ ਤਰੀਕਾ
ਕਲਯੁੱਗ ਦਾ ਕਹਿਰ: ਪੁੱਤਰ ਨੇ ਮਾਂ ਨਾਲ ਜਬਰ ਜਨਾਹ ਤੋਂ ਬਾਅਦ ਕੀਤਾ ਕਤਲ
ਕਰਨਾਟਕ ਦੇ ਹਾਵੇਰੀ ਜ਼ਿਲ੍ਹੇ 'ਚ ਸਾਹਮਣੇ ਆਇਆ ਹੈਰਾਨੀਜਨਕ ਮਾਮਲਾ
ਭਾਜਪਾ ਸ਼ਾਸਤ ਰਾਜਾਂ 'ਚ ਵੀ ਤੇਜ਼ ਹੋਣ ਲੱਗਾ ਕਿਸਾਨੀ ਸੰਘਰਸ਼, ਕਰਨਾਟਕ ਦੇ ਕਿਸਾਨ ਵੀ ਸੜਕਾਂ 'ਤੇ ਉਤਰੇ!
ਕੇਂਦਰ ਸਰਕਾਰ ਵਿਰੁਧ ਦੱਖਣੀ ਭਾਰਤ ਵਿਚ ਵੀ ਕਿਸਾਨਾਂ ਨੇ ਸ਼ੁਰੂ ਕੀਤੇ ਸੰਘਰਸ਼