Kerala
ਕੇਰਲਾ: ਕੂੜਾ ਚੁੱਕਣ ਵਾਲੀਆਂ ਔਰਤਾਂ ਦੀ ਰਾਤੋ-ਰਾਤ ਬਦਲੀ ਕਿਸਮਤ, ਲੱਗੀ 10 ਕਰੋੜ ਦੀ ਲਾਟਰੀ
11 ਔਰਤਾਂ ਨੇ ਰੁਪਏ ਇਕੱਠੇ ਕਰਕੇ ਖਰੀਦੀ ਸੀ 250 ਰੁਪਏ ਦੀ ਲਾਟਰੀ ਦੀ ਟਿਕਟ
ਕੇਰਲ: IUML ਦੇ ਯੂਥ ਵਿੰਗ ਮਾਰਚ ਦੌਰਾਨ ਭੜਕਾਊ ਨਾਅਰੇਬਾਜ਼ੀ, 300 ਤੋਂ ਵੱਧ ਲੋਕਾਂ ਵਿਰੁਧ ਕੇਸ ਦਰਜ
ਭੜਕਾਊ ਨਾਅਰੇਬਾਜ਼ੀ ਕਰਨ ਵਾਲੇ ਵਰਕਰ ਨੂੰ ਜਥੇਬੰਦੀ ਵਿਚੋਂ ਕੱਢਿਆ
ਲਾਪਰਵਾਹੀ ਦੀ ਹੱਦ! ਕੇਰਲ ’ਚ ਡਾਕਟਰਾਂ ਨੇ ਸਰਜਰੀ ਦੌਰਾਨ ਔਰਤ ਦੇ ਪੇਟ ’ਚ ਹੀ ਛਡਿਆ ਚਿਮਟਾ
ਪੰਜ ਸਾਲਾਂ ਤਕ ਪੇਟ ’ਚ ਹੀ ਰਹਿਣ ਕਾਰਨ 30 ਸਾਲਾ ਹਰਸ਼ਿਨੀਆ ਨੂੰ ਝੱਲਣੀ ਪਈ ਪ੍ਰੇਸ਼ਾਨੀ
ਕੇਰਲ ਦੇ ਸਾਬਕਾ ਮੁੱਖ ਮੰਤਰੀ ਓਮਨ ਚਾਂਡੀ ਦਾ ਦੇਹਾਂਤ
ਪਿਛਲੇ ਕੁੱਝ ਸਮੇਂ ਤੋਂ ਸਨ ਬੀਮਾਰ
'ਸਮਾਜਿਕ ਅਰਥਾਂ 'ਚ ਨੈਤਿਕ ਤੌਰ 'ਤੇ ਮਾੜੀ' ਹੋ ਸਕਦੀ ਹੈ ਮਾਂ ਪਰ ਬੱਚੇ ਲਈ ਨਹੀਂ : ਕੇਰਲ ਹਾਈਕੋਰਟ
ਕਿਹਾ, ਬਾਲ ਸਪੁਰਦਗੀ ਦੇ ਮਾਮਲਿਆਂ ਵਿਚ ਇਕੱਲੇ ਬੱਚੇ ਦੀ ਭਲਾਈ ਨੂੰ ਵਿਚਾਰਿਆ ਜਾਣਾ ਚਾਹੀਦੈ
5 ਸਾਲ ਦੀ ਉਮਰ ’ਚ ਹਾਦਸੇ ਦੌਰਾਨ ਗਵਾਈ ਇਕ ਬਾਂਹ, ਹੁਣ ਸਿਵਲ ਸਰਵਿਸਜ਼ ਪ੍ਰੀਖਿਆ ’ਚ ਹਾਸਲ ਕੀਤਾ 760ਵਾਂ ਰੈਂਕ
ਹੋਰਾਂ ਲਈ ਮਿਸਾਲ ਬਣੀ 28 ਸਾਲਾ ਅਖਿਲਾ ਬੀਐਸ
11 ਸਾਲ ਦੀ ਬੱਚੀ ਦਾ ਅਨੋਖਾ ਕਾਰਨਾਮਾ, AI ਦੀ ਮਦਦ ਨਾਲ ਬਣਾਇਆ ਅੱਖਾਂ ਦੀਆਂ ਬਿਮਾਰੀਆਂ ਦਾ ਪਤਾ ਲਗਾਉਣ ਵਾਲਾ ਐਪ
'ਓਗਲਰ ਆਈ ਸਕੈਨ' ਰੱਖਿਆ ਐਪ ਦਾ ਨਾਮ, ਕੇਰਲ ਦੀ ਰਹਿਣ ਵਾਲੀ ਹੈ ਲੀਨਾ ਰਫੀਕ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਰਲ ਦੇ ਕੋਚੀ ਵਿਚ ਕੱਢਿਆ ਪੈਦਲ ਰੋਡ ਸ਼ੋਅ
ਰੋਡ ਸ਼ੋਅ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।
ਕੇਂਦਰੀ ਏਜੰਸੀਆਂ ਨੇ ਕੇਰਲ ਟ੍ਰੇਨ ਹਮਲੇ ਪਿੱਛੇ ਅੱਤਵਾਦੀ ਸਬੰਧਾਂ ਦੀ ਕੀਤੀ ਪੁਸ਼ਟੀ
ਕਿਹਾ, ਮੁਲਜ਼ਮ ਸ਼ਾਹਰੁਖ ਸੈਫੀ ਨੂੰ ਸੌਂਪਿਆ ਗਿਆ ਸੀ ਪੂਰੇ ਰੇਲ ਕੋਚ ਨੂੰ ਸਾੜਨ ਦਾ ਕੰਮ
ਝਾਰਖੰਡ 'ਚ ਮੁਕਾਬਲੇ ਦੌਰਾਨ 5 ਨਕਸਲੀ ਢੇਰ
2 'ਤੇ ਸੀ 25-25 ਲੱਖ ਦਾ ਇਨਾਮ