Kerala
ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਕੋਚੀ ਹਵਾਈ ਅੱਡੇ 'ਤੇ 52.5 ਲੱਖ ਰੁਪਏ ਦਾ ਸੋਨਾ ਕੀਤਾ ਜ਼ਬਤ
ਸੋਨਾ ਦਾ ਭਾਰ 1,139 ਗ੍ਰਾਮ
ਵਰਦੀ 'ਚ ਛੁਪਾ ਕੇ ਸੋਨੇ ਦੀ ਤਸਕਰੀ ਕਰਨ ਦੇ ਦੋਸ਼ 'ਚ ਏਅਰ ਇੰਡੀਆ ਦਾ ਮੁਲਾਜ਼ਮ ਗ੍ਰਿਫਤਾਰ
ਮੁਲਜ਼ਮ ਕੋਲੋਂ 1.4 ਕਿਲੋ ਸੋਨਾ ਹੋਇਆ ਬਰਾਮਦ
40 ਲੱਖ ਰੁਪਏ ਦਾ ਦਰੱਖਤ : ਰਿਕਾਰਡ ਕੀਮਤ 'ਤੇ ਨਿਲਾਮ ਹੋਇਆ ਅੰਗਰੇਜ਼ਾਂ ਦਾ ਲਾਇਆ ਦਰੱਖਤ
3 ਟੁਕੜਿਆਂ ਵਿੱਚ ਕੀਤੀ ਗਈ ਨਿਲਾਮੀ
ਕਤਲ ਦੇ ਮੁਲਜ਼ਮ ਦੀ ਫ਼ੇਸਬੁੱਕ ਪੋਸਟ : ਸੀ.ਪੀ.ਆਈ. (ਐਮ) ਨੇ ਕਿਹਾ, ਸੀ.ਬੀ.ਆਈ. ਜਾਂਚ ਹੀ ਹਰ ਮਰਜ਼ ਦਾ ਇਲਾਜ ਨਹੀਂ
2018 'ਚ ਇੱਕ ਕਾਂਗਰਸੀ ਵਰਕਰ ਦੇ ਕਤਲ ਦਾ ਹੈ ਮਾਮਲਾ
ਰਾਹੁਲ ਗਾਂਧੀ ਵੱਲੋਂ ਵਾਇਨਾਡ ਸੰਸਦੀ ਹਲਕੇ ਦਾ ਦੌਰਾ ਸ਼ੁਰੂ, ਇੱਕ ਕਬਾਇਲੀ ਪਰਿਵਾਰ ਨਾਲ ਮੁਲਾਕਾਤ
ਕਬਾਇਲੀ ਪਰਿਵਾਰ ਦਾ ਇੱਕ ਮੈਂਬਰ ਸ਼ੱਕੀ ਹਾਲਾਤਾਂ 'ਚ ਮ੍ਰਿਤਕ ਪਾਇਆ ਗਿਆ ਸੀ
ਹੁਣ ਭਾਜਪਾ ਆਗੂ ਨੇ ਮਹਿਲਾ ਯੂਥ ਆਗੂ ਬਾਰੇ ਕੀਤੀ ਇਤਰਾਜ਼ਯੋਗ ਟਿੱਪਣੀ
ਕਿਹਾ, "ਪਿਸ਼ਾਬ ਵਿੱਚ ਡੁੱਬੇ ਝਾੜੂ ਨਾਲ ਕੁੱਟਿਆ ਜਾਣਾ ਚਾਹੀਦਾ ਹੈ"
ਕੇਰਲ 'ਚ ਟ੍ਰਾਂਸਜੈਂਡਰ ਜੋੜਾ ਬਣਿਆ ਮਾਂ-ਬਾਪ
ਆਪਰੇਸ਼ਨ ਰਾਹੀਂ ਹੋਇਆ ਬੱਚੇ ਦਾ ਜਨਮ
ਕੇਰਲ ਦਾ ਟ੍ਰਾਂਸਜੈਂਡਰ ਜੋੜਾ ਅਗਲੇ ਮਹੀਨੇ ਜਨਮ ਦੇਵੇਗਾ ਪਹਿਲੇ ਬੱਚੇ ਨੂੰ
ਦੇਸ਼ ਵਿੱਚ ਕਿਸੇ ਟ੍ਰਾਂਸਜੈਂਡਰ ਦੇ ਗਰਭ ਧਾਰਨ ਕਰਨ ਦਾ ਸੰਭਾਵੀ ਤੌਰ 'ਤੇ ਪਹਿਲਾ ਮਾਮਲਾ
ਪੈਟਰੋਲ, ਡੀਜ਼ਲ ਅਤੇ ਸ਼ਰਾਬ 'ਤੇ 'ਸਮਾਜਿਕ ਸੁਰੱਖਿਆ ਸੈੱਸ' ਲਗਾਉਣ ਦਾ ਪ੍ਰਸਤਾਵ
ਕੇਰਲ ਸਰਕਾਰ ਨੇ ਲਿਆਂਦਾ ਪ੍ਰਸਤਾਵ, ਕਰੋੜਾਂ 'ਚ ਹਾਸਲ ਹੋਵੇਗਾ ਮਾਲੀਆ
ਮਤਰੇਈ ਨਾਬਾਲਗ ਧੀ ਨਾਲ ਬਲਾਤਕਾਰ ਦੇ ਦੋਸ਼ੀ ਨੂੰ 40 ਸਾਲ ਦੀ ਕੈਦ
ਨਾਬਾਲਗ ਲੜਕੀ ਗਰਭਵਤੀ ਹੋ ਗਈ ਸੀ, ਤੇ ਦੋਸ਼ੀ ਨੇ ਗਰਭਪਾਤ ਦਾ ਦਬਾਅ ਵੀ ਪਾਇਆ ਸੀ