Madhya Pradesh
ਆਟੋ ਨੂੰ ਬਣਾਇਆ ਐਂਬੂਲੈਂਸ, ਪਤਨੀ ਦੇ ਗਹਿਣੇ ਵੇਚ ਕੇ ਕਰ ਰਿਹਾ ਮਰੀਜ਼ਾਂ ਦੀ ਮੁਫ਼ਤ ਸੇਵਾ
ਭੋਪਾਲ ਦੇ ਆਟੋ ਡਰਾਇਵਰ ਨੇ ਪੇਸ਼ ਕੀਤੀ ਮਨੁੱਖਤਾ ਦੀ ਮਿਸਾਲ
ਲੋੜਵੰਦਾਂ ਦੀ ਮਦਦ ਲਈ ਫਿਰ ਅੱਗੇ ਆਏ ਸੋਨੂੰ ਸੂਦ, ਇਦੌਰ ਵਿਚ ਭੇਜੇ 10 ਆਕਸੀਜਨ ਸਿਲੰਡਰ
ਦੇਸ਼ ਵਿਚ ਬੇਕਾਬੂ ਹੋ ਰਹੇ ਕੋਰੋਨਾ ਵਾਇਰਸ ਦੇ ਚਲਦਿਆਂ ਕਈ ਸੂਬਿਆਂ ਵਿਚ ਲੋਕਾਂ ਨੂੰ ਸਿਹਤ ਸਬੰਧੀ ਸਹੂਲਤਾਂ ਵਿਚ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੋਰੋਨਾ ਦਾ ਕਹਿਰ: ਭੋਪਾਲ 'ਚ ਇਕ ਦਿਨ ਵਿਚ 56 ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਦਾ ਕੀਤਾ ਗਿਆ ਸਸਕਾਰ
ਸ਼ਮਸ਼ਾਨ ਘਾਟ ਅਤੇ ਕਬਰਸਤਾਨਾਂ ਵਿਚ ਜਗ੍ਹਾ ਦੀ ਘਾਟ ਕਾਰਨ ਲੋਕਾਂ ਨੂੰ ਸਸਕਾਰ ਕਰਨ ਲਈ ਕਰਨਾ ਪੈ ਰਿਹਾ ਇੰਤਜ਼ਾਰ
ਮੱਧ ਪ੍ਰਦੇਸ਼ ਸਰਕਾਰ ਨੇ ਕੋਰੋਨਾ ਦੇ ਮੱਦੇਨਜ਼ਰ 50 ਘੰਟਿਆਂ ਦਾ ਸੰਪੂਰਨ ਲਾਕਡਾਊਨ ਲਾਉਣ ਦਾ ਕੀਤਾ ਐਲਾਨ
ਵੱਡੇ ਸ਼ਹਿਰਾਂ ਵਿੱਚ ਬਣਾਏ ਗਏ ਕੰਟੇਨਮੈਂਟ ਜ਼ੋਨ
ਮੱਧ ਪ੍ਰਦੇਸ਼ 'ਚ ਹਸਪਤਾਲ ਨੂੰ ਲੱਗੀ ਭਿਆਨਕ ਅੱਗ
ਅੱਗ ਦੀ ਚਪੇਟ 'ਚ ਆਏ ਚਾਰ ਲੋਕ ਬੁਰੀ ਤਰ੍ਹਾ ਝੁਲਸੇ
ਖੁਦਾਈ ਦੌਰਾਨ ਮਜਦੂਰ ਅਤੇ ਉਸ ਦੇ ਸਾਥੀ ਨੂੰ ਮਿਲੇ ਦੋ ਬੇਸ਼ਕੀਮਤੀ ਹੀਰੇ
ਸਥਾਨਕ ਹੀਰਾ ਦਫ਼ਤਰ ਵਿਚ ਜਮ੍ਹਾਂ ਕਰਵਾਏ ਦੋਵੇਂ ਹੀਰੇ
ਖੇਤੀ ਕਾਨੂੰਨਾਂ ਨਾਲ ਐਮ.ਪੀ ਦੇ ਕਣਕ ਉਤਪਾਦਕ ਕਿਸਾਨਾਂ ਨੂੰ ਹੋਵੇਗਾ ਸੱਭ ਤੋਂ ਵੱਡਾ ਨੁਕਸਾਨ: ਕਮਲਨਾਥ
ਕਿਹਾ, ਕਣਕ ਉਤਪਾਦਨ ਵਿਚ ਦੇਸ਼ਭਰ ’ਚ ਸੱਭ ਤੋਂ ਮੋਹਰੀ ਹੈ ਮੱਧ ਪ੍ਰਦੇਸ਼
ਮੱਧ ਪ੍ਰਦੇਸ਼ ਵਿਚ ਦੋ ਧੀਆਂ ਨਾਲ ਬਲਾਤਕਾਰ ਦੀਆਂ ਘਿਨਾਉਣੀਆਂ ਘਟਨਾਵਾਂ ਆਈਆ ਸਾਹਮਣੇ
ਔਰਤਾਂ ਦੀ ਸੁਰਖਿਆਂ ਨੂੰ ਲੈ ਕੇ ਖੜ੍ਹੇ ਹੋਏ ਸਵਾਲ
ਗੋਡਸੇ ਨੂੰ ਅਤਿਵਾਦੀ ਕਹਿਣ ਤੇ ਪ੍ਰਗਿਆ ਠਾਕੁਰ ਨੂੰ ਇਤਰਾਜ, ਕਾਂਗਰਸ ਖਿਲਾਫ ਕੱਢੀ ਭੜਾਸ
ਕਿਹਾ ਹੈ 'ਭਗਵਾ ਆਤੰਕ' ਇਸ ਤੋਂ ਭੈੜਾ ਹੋਰ ਕੀ ਹੋ ਸਕਦਾ ਹੈ
ਗੁੱਸੇ ਵਿਚ ਆਇਆ ਕਿਸਾਨ ਆਗੂ, RSS ਮੁਖੀ ਅਤੇ ਪ੍ਰਧਾਨ ਮੰਤਰੀ ਮੋਦੀ ਲਈ ਕਹੀ ‘ਵੱਡੀ ਗੱਲ’
ਆਰਐਸਐਸ ਮੁਖੀ ਮੋਹਨ ਭਾਗਵਤ ਤੇ ਸੰਗਠਨ ਦੇ ਮੁੱਖ ਦਫਤਰ ਨੂੰ ਉਡਾਉਣ ਦੀ ਦਿੱਤੀ ਧਮਕੀ