Madhya Pradesh
ਵਿਆਹ ਦਾ ਨਾਟਕ ਰਚ ਵਿਦਿਆਰਥਣ ਦਾ ਸਰੀਰਕ ਸੋਸ਼ਣ ਕਰਦਾ ਰਿਹਾ ABVP ਨੇਤਾ, ਹੁਣ ਹੋਇਆ ਫਰਾਰ
ABVP ਨੇਤਾ ’ਤੇ ਲੜਕੀ ਨੂੰ ਅਪਣੇ ਪਿਆਰ ਦੇ ਝਾਂਸੇ ਵਿਚ ਫਸਾਉਣ ਤੋਂ ਬਾਅਦ ਤਿੰਨ ਸਾਲ ਤੱਕ ਉਸ ਦਾ ਸਰੀਰਕ ਸੋਸ਼ਣ ਕਰਨ ਦੇ ਦੋਸ਼ ਲੱਗੇ ਹਨ।
ਵਾਰ ਵਾਰ ਲੱਗ ਰਹੇ ਸੀ ਬਿਜਲੀ ਦੇ ਕੱਟ, ਚੈੱਕ ਕਰਨ ਲਈ ਖ਼ੁਦ ਖੰਭੇ ਤੇ ਚੜ੍ਹ ਗਏ ਊਰਜਾ ਮੰਤਰੀ
ਮੇਂ ਸਿਰ ਬਿਜਲੀ ਨਾ ਆਉਣ ਦੀਆਂ ਸ਼ਿਕਾਇਤਾਂ ਤੋਂ ਨਿਰਾਸ਼ ਊਰਜਾ ਮੰਤਰੀ ਖ਼ੁਦ ਜਾਂਚ ਕਰਨ ਲਈ ਪਹੁੰਚੇ
ਢਾਈ ਲੱਖ ਰੁਪਏ ਕਿਲੋ ਦੀ ਕੀਮਤ ਵਾਲੇ ਅੰਬ ਦੀ ਰਾਖੀ ਲਈ ਮਾਲਕ ਨੇ ਰੱਖੇ 4 ਗਾਰਡ ਅਤੇ 6 ਕੁੱਤੇ
ਇਸ ਅੰਬ ਦੀ ਅੰਤਰਰਾਸ਼ਟਰੀ ਮਾਰਕੀਟ ਵਿਚ ਭਾਰੀ ਮੰਗ
MP : ਬਿਨ੍ਹਾਂ ਟੈਸਟ ਕੀਤੇ ਸਰਕਾਰ ਨੇ ਜਾਰੀ ਕਰ ਦਿੱਤੀ ਕੋਰੋਨਾ ਰਿਪੋਰਟ, ਅੱਧੇ ਨੰਬਰ Out of Service
ਇਸ ਫਰਜ਼ੀਵਾੜੇ 'ਚ ਟੈਸਟਿੰਗ ਦੀ ਗਿਣਤੀ ਵਧਾਉਣ ਲਈ ਇਕ ਹੀ ਮੋਬਾਇਲ ਨੰਬਰ 'ਤੇ 10 ਤੋਂ 44 ਲੋਕਾਂ ਦੇ ਨਾਂ ਦੀ ਐਂਟਰੀ ਕਰ ਦਿੱਤੀ ਗਈ।
7 ਸਾਲ ਪਹਿਲਾਂ 7 ਕਿਸਾਨਾਂ ਨਾਲ ਸ਼ੁਰੂ ਕੀਤੀ ਸੀ Organic Farming, ਹੁਣ ਬਣੀ ਮਿਸਾਲ
ਭੋਪਾਲ ਦੀ ਕਿਸਾਨ, ਪ੍ਰਤੀਭਾ 7 ਸਾਲਾਂ ਤੋਂ ਕਰ ਰਹੀ ਆਰਗੈਨਿਕ ਖੇਤੀ। ਬਿਨਾਂ ਕਿਸੇ ਤਜ਼ੁਰਬੇ ਤੋਂ ਸ਼ੁਰੂ ਕੀਤੇ ‘ਭੁਮਿਸ਼ਾ ਆਰਗੈਨਿਕਸ’ ਨਾਲ ਅੱਜ 1200 ਤੋਂ ਵੱਧ ਕਿਸਾਨ ਜੁੜੇ।
ਅਨਾਥ ਤੇ ਬੇਸਹਾਰਾ ਬੱਚਿਆਂ ਲਈ ਜਲਦ ਬਣਾਈ ਜਾਵੇਗੀ ਯੋਜਨਾ : CM ਚੌਹਾਨ
ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਆਹ 'ਚ ਸ਼ਾਮਲ ਹੋਣ ਲਈ ਲੋਕਾਂ ਨੂੰ ਆਪਣਾ ਕੋਰੋਨਾ ਟੈਸਟ ਵੀ ਕਰਵਾਉਣਾ ਹੋਵੇਗਾ
ਕਾਰੀਗਰਾਂ ਲਈ ਉਮੀਦ ਦੀ ਕਿਰਨ ਬਣੀ Raha Foundation, 300 ਲੋਕਾਂ ਨੂੰ ਦਿੱਤੀ ਟ੍ਰੇਨਿੰਗ
ਬੁਣਤੀ ਦਾ ਕੰਮ ਕਰਨ ਵਾਲਿਆਂ ਲਈ ਉਮੀਦ ਦੀ ਕਿਰਨ ਬਣੀ 'ਰਾਹਾ ਫਾਊਂਡੇਸ਼ਨ'। ਰਾਹਾ 300 ਤੋਂ ਜ਼ਿਆਦਾ ਆਰਟਿਸਟਾਂ ਨੂੰ ਡਿਜੀਟਲ ਮਾਧਿਅਮ ਰਾਹੀਂ ਦੁਨਿਆ ਨਾਲ ਜੋੜ ਰਿਹਾ ਹੈ।
ਸਰਕਾਰ ਖੇਤੀ ਬਿੱਲਾਂ ਤੋਂ ਇਲਾਵਾ ਹੋਰ ਮੁੱਦਿਆਂ ‘ਤੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ - ਤੋਮਰ
''ਕੇਂਦਰ ਸਰਕਾਰ ਹਮੇਸ਼ਾਂ ਹੀ ਕਿਸਾਨਾਂ ਦੀ ਭਲਾਈ ਦੇ ਹਿੱਤ ਵਿੱਚ ਬੋਲਦੀ ਰਹੀ ਹੈ''
ਮੱਧ ਪ੍ਰਦੇਸ਼: ਮਹਾਂਮਾਰੀ ਦੌਰਾਨ 3000 ਜੂਨੀਅਰ ਡਾਕਟਰਾਂ ਨੇ ਦਿੱਤਾ ਸਮੂਹਿਕ ਅਸਤੀਫ਼ਾ
ਮੱਧ ਪ੍ਰਦੇਸ਼ ਵਿਚ ਕਰੀਬ 3000 ਜੂਨੀਅਰ ਡਾਕਟਰਾਂ ਅਪਣੀ ਨੌਕਰੀ ਤੋਂ ਸਮੂਹਿਕ ਅਸਤੀਫ਼ਾ ਦੇ ਦਿੱਤਾ ਹੈ।
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕੀਤਾ ਐਲਾਨ, ਇਕ ਜੂਨ ਤੋਂ ਲੋਕਾਂ ਨੂੰ ਪਾਬੰਦੀਆਂ ਵਿਚ ਮਿਲੇਗੀ ਛੋਟ
''ਰਾਜ ਵਿਚ ਕੋਰੋਨਾ ਦੀ ਸਥਿਤੀ ਕਾਬੂ ਵਿਚ''